Skip to content

Jatt Diyan Tauran Lyrics – Gippy Grewal | Jatt James Bond

    Presenting the “Jatt Diyan Tauran Lyrics,” a captivating Punjabi song sung by Gippy Grewal, Shipra Goel & Adrija Gupta. The lyrics of this song are written by Kumaar, and the music for “Jatt Diyan Tauran” is composed by Jatinder Shah. Let’s explore the lyrics of this song:

    Song Credits

    📌 TitleJatt Diyan Tauran
    🎤 Singer(s)Gippy Grewal, Shipra Goel & Adrija Gupta
    ✍🏻 Songwriter(s)Kumaar
    🎶Music Composer(s)Jatinder Shah
    🏷️LabelSpeed Records

    Jatt Diyan Tauran Lyrics – Gippy Grewal | Jatt James Bond

    Duniya Kehndi Duniya Kehndi
    Duniya Kehndi Rehndi
    Duniya Kehndi Duniya Kehndi
    Duniya Kehndi Rehndi

    Jatt Diyan Tauran Ne
    Jatt Diyan Tauran Ne
    Jatt Turda Marhak De Naal
    Jatt Diyan Tauran Ne
    Jatt Diyan Tauran Ne
    Akh Chakk Laye Kise Di Keeh Majaal
    Saari Duniya Ton Vakhra Ai

    Badaa Sohna Ehda Nakhra Ai
    Ehnu Vekh Vekh Dil Dhadke

    James Bond James Bond..
    Jatt James Bond..

    Main Charcha Akhbaara Da
    Shaunki Hathiyaaran Da
    Boss Sarkaara Da
    Mere Varga Na Ethe Koi Dissda
    Main Fashion Sardaara Da
    Dad 17 Da
    Yaar Main Yaaran Da
    Mere Varga Na Ethe Koi Dissda

    Teri Sifat Kra Main
    Ho Ke Jag Ton Praa Main
    Mainu Ik Tuhio Tu Jachda

    Jatt Diyan Tauran Ne
    Jatt Diyan Tauran Ne
    Jatt Turda Marhak De Naal
    Jatt Diyan Tauran Ne
    Jatt Diyan Tauran Ne

    Akh Chakk Laye Kise Di Keeh Majaal

    James Bond James Bond..
    Jatt James Bond..

    Main Kise Ton Nahi Darda Oye
    Arh Jaa Jithe Kharh Jaa Oye
    Challenge Main Karda Oye
    Mere Varga Na Ethe Koi Dissda

    Tere Nain Mere Vall
    Ajj Karde Qatal
    Dil Marne Nu Haye Karda
    Jatt Diyan Tauran Ne
    Jatt Diyan Tauran Ne
    Jatt Turda Marhak De Naal
    Jatt Diyan Tauran Ne
    Jatt Diyan Tauran Ne
    Akh Chakk Laye Kise Di Keeh Majaal

    James Bond James Bond..
    Jatt James Bond..

    ਦੁਨੀਆ ਕਹਿੰਦੀ ਦੁਨੀਆ ਕਹਿੰਦੀ
    ਦੁਨੀਆ ਕਹਿੰਦੀ ਰਹਿੰਦੀ
    ਦੁਨੀਆ ਕਹਿੰਦੀ ਦੁਨੀਆ ਕਹਿੰਦੀ
    ਦੁਨੀਆ ਕਹਿੰਦੀ ਰਹਿੰਦੀ

    ਜੱਟ ਦਿਆਂ ਤੌਰਾਂ ਨੇ
    ਜੱਟ ਦਿਆਂ ਤੌਰਾਂ ਨੇ
    ਜੱਟ ਤੁਰਦਾ ਮੜ੍ਹਕ ਦੇ ਨਾਲ
    ਜੱਟ ਦਿਆਂ ਤੌਰਾਂ ਨੇ
    ਜੱਟ ਦਿਆਂ ਤੌਰਾਂ ਨੇ
    ਅੱਖ ਚੱਕ ਲਏ ਕਿਸੇ ਦੀ ਕੀ ਮਜਾਲ
    ਸਾਰੀ ਦੁਨੀਆ ਤੋਂ ਵੱਖਰਾ ਆਈ

    ਬੜਾ ਸੋਹਣਾ ਏਹਦਾ ਨਖਰਾ ਆਈ
    ਏਹਨੂੰ ਵੇਖ ਵੇਖ ਦਿਲ ਧੜਕੇ

    ਜੇਮਜ਼ ਬੌਂਡ ਜੇਮਜ਼ ਬੌਂਡ..
    ਜੱਟ ਜੇਮਜ਼ ਬੌਂਡ..

    ਮੈਂ ਚਰਚਾ ਅਖਬਾਰਾ ਦਾ
    ਸ਼ੌਂਕੀ ਹਥਿਆਰਾਂ ਦਾ
    ਬੌਸ ਸਰਕਾਰਾਂ ਦਾ
    ਮੇਰੇ ਵਰਗਾ ਨਾ ਇੱਥੇ ਕੋਈ ਦਿਸਦਾ
    ਮੈਂ ਫੈਸ਼ਨ ਸਰਦਾਰਾਂ ਦਾ
    ਡੈੱਡ 17 ਦਾ
    ਯਾਰ ਮੈਂ ਯਾਰਾਂ ਦਾ
    ਮੇਰੇ ਵਰਗਾ ਨਾ ਇੱਥੇ ਕੋਈ ਦਿਸਦਾ

    ਤੇਰੀ ਸਿਫ਼ਤ ਕਰਾਂ ਮੈਂ
    ਹੋ ਕੇ ਜਗ ਤੋਂ ਪਰਾ ਮੈਂ
    ਮੈਨੂੰ ਇੱਕ ਤੂੰਹੀ ਤੂੰ ਜਚਦਾ

    ਜੱਟ ਦਿਆਂ ਤੌਰਾਂ ਨੇ
    ਜੱਟ ਦਿਆਂ ਤੌਰਾਂ ਨੇ
    ਜੱਟ ਤੁਰਦਾ ਮੜ੍ਹਕ ਦੇ ਨਾਲ
    ਜੱਟ ਦਿਆਂ ਤੌਰਾਂ ਨੇ
    ਜੱਟ ਦਿਆਂ ਤੌਰਾਂ ਨੇ

    ਅੱਖ ਚੱਕ ਲਏ ਕਿਸੇ ਦੀ ਕੀ ਮਜਾਲ

    ਜੇਮਜ਼ ਬੌਂਡ ਜੇਮਜ਼ ਬੌਂਡ..
    ਜੱਟ ਜੇਮਜ਼ ਬੌਂਡ..

    ਮੈਂ ਕਿਸੇ ਤੋਂ ਨਹੀਂ ਡਰਦਾ ਓਏ
    ਅੜ੍ਹ ਜਾ ਜਿੱਥੇ ਖੜ੍ਹ ਜਾ ਓਏ
    ਚੈਲੰਜ ਮੈਂ ਕਰਦਾ ਓਏ
    ਮੇਰੇ ਵਰਗਾ ਨਾ ਇੱਥੇ ਕੋਈ ਦਿਸਦਾ

    ਤੇਰੇ ਨੈਣ ਮੇਰੇ ਵੱਲ
    ਅੱਜ ਕਰਦੇ ਕਤਲ
    ਦਿਲ ਮਰਨੇ ਨੂੰ ਹਾਏ ਕਰਦਾ
    ਜੱਟ ਦਿਆਂ ਤੌਰਾਂ ਨੇ
    ਜੱਟ ਦਿਆਂ ਤੌਰਾਂ ਨੇ
    ਜੱਟ ਤੁਰਦਾ ਮੜ੍ਹਕ ਦੇ ਨਾਲ
    ਜੱਟ ਦਿਆਂ ਤੌਰਾਂ ਨੇ
    ਜੱਟ ਦਿਆਂ ਤੌਰਾਂ ਨੇ
    ਅੱਖ ਚੱਕ ਲਏ ਕਿਸੇ ਦੀ ਕੀ ਮਜਾਲ

    ਜੇਮਜ਼ ਬੌਂਡ ਜੇਮਜ਼ ਬੌਂਡ..
    ਜੱਟ ਜੇਮਜ਼ ਬੌਂਡ..

    Jatt Diyan Tauran music video

    The music video “Jatt Diyan Tauran” is directed by Rohit Jugraj and sung by Gippy Grewal, Shipra Goel & Adrija Gupta. This music video features Gippy Grewal, Zarine Khan, Gurpreet Ghuggi, and Vindu Dara Singh, in captivating roles. Stay tuned to LyricsSamaa.Com to discover more song lyrics like this!