Skip to content

Ik Saah Lyrics – Kanth Kaler

    Ik Saah Lyrics is a captivating Punjabi song sung by Kanth Kaler. The music for this captivating track Ik Saah has been given by Kanth Kaler, with heartfelt lyrics penned by Kala Nizampuri. The music video for Ik Saah has been skillfully directed by Navraj Raja.

    Song Credits

    📌 TitleIk Saah
    🎤 Singer(s)Kanth Kaler
    ✍🏻 Songwriter(s)Kala Nizampuri
    🎶Music Composer(s)Kanth Kaler
    🏷️LabelMad 4 Music

    Ik Saah Lyrics – Kanth Kaler

    Tere Parchawein,
    Dil Tere Nawein,

    Tere Parchave Aa,
    Dil Tere Naave Aa,
    Tere Parchave Aa,
    Dil Tere Naave Aa,

    Tainu Kol Bitha Ke Ve,
    Gal Dil Di Kahiye Sajna,

    Ik Saah Na..

    Ik Saah Naal Do Vaari,
    Tera Naam Laiye Sajna,
    Ik Saah Naal Do Vaari,
    Tera Naam Laiye Sajna,

    Rooh Naal Rooh Mili,
    Naina Naal Nain Mile,
    Tere Bina Soneya Na Ik Pal Chain Mile,
    Rooh Naal Rooh Mili,
    Naina Naal Nain Mile,
    Tere Bina Soneya Na Ik Pal Chain Mile,

    Sochaan Teriyaan Ch Dub Jaiye,
    Jadon Kalley Kite Bahiye Sajna,

    Ik Saah Naal..

    Ik Saah Naal Do Vaari,
    Tera Naam Laiye Sajna,
    Ik Saah Naal Do Vaari,
    Tera Naam Laiye Sajna,

    Haal Tere Puchhde Aan,
    Thandiyan Hawavan Taun,
    Auna Kadon Sajna Ne?
    Puchhi Jaiye Rahvan Taun,

    Haal Tere Puchhde Aan,
    Thandiyan Hawavan Taun,
    Auna Kadon Sajna Ne?
    Puchhi Jaiye Rahvan Taun,

    Peengh Ishq-E Di Ambraan Te,
    Jhoota Pyar Wala Laiye Sajna,

    Ik Saah Naa..

    Ik Saah Naal Do Vaari,
    Tera Naam Laiye Sajna,

    Ik Saah Naal Do Vaari,
    Tera Naam Laiye Sajna,

    Haan Kin-Min Kaniyan De Lagi Barsaat Ve,
    Tere Naal Nizampuri Hogii Mulaqat Ve,
    Haan Kin-Min Kaniyan De Lagi Barsaat Ve,
    Tere Naal Nizampuri Hogii Mulaqat Ve,

    Kaale Ho Gayii Ae ‘Prabh’ Teri,
    Hoke Ik-Mik Rahiye Sajna,

    Ik Saah Naa..

    Ik Saah Naal Do Vaari,
    Tera Naam Laiye Sajna,
    Ik Saah Naal Do Vaari,
    Tera Naam Laiye Sajna.

    ਤੇਰੇ ਪਰਚਾਵੇ,
    ਦਿਲ ਤੇਰੇ ਨਾਲਵੇਂ,

    ਤੇਰੇ ਪਰਚਾਵੇ ਆ,
    ਦਿਲ ਤੇਰੇ ਨਾਲੇ ਆ,
    ਤੇਰੇ ਪਰਚਾਵੇ ਆ,
    ਦਿਲ ਤੇਰੇ ਨਾਲੇ ਆ,

    ਤੈਨੂੰ ਕੋਲ ਬਿਠਾ ਕੇ ਵੇ,
    ਗੱਲ ਦਿਲ ਦੀ ਕਹੀਏ ਸੱਜਣਾ,

    ਇਕ ਸਾਅ ਨਾਂ..

    ਇਕ ਸਾਅ ਨਾਲ ਦੋ ਵਾਰੀ,
    ਤੇਰਾ ਨਾਮ ਲੈਏ ਸੱਜਣਾ,
    ਇਕ ਸਾਅ ਨਾਲ ਦੋ ਵਾਰੀ,
    ਤੇਰਾ ਨਾਮ ਲੈਏ ਸੱਜਣਾ,

    ਰੂਹ ਨਾਲ ਰੂਹ ਮਿਲੀ,
    ਨੈਣ ਨਾਲ ਨੈਣ ਮਿਲੇ,
    ਤੇਰੇ ਬਿਨਾ ਸੋਣੇਯਾ ਨਾ ਇਕ ਪਲ ਚੇਨ ਮਿਲੇ,
    ਰੂਹ ਨਾਲ ਰੂਹ ਮਿਲੀ,
    ਨੈਣ ਨਾਲ ਨੈਣ ਮਿਲੇ,
    ਤੇਰੇ ਬਿਨਾ ਸੋਣੇਯਾ ਨਾ ਇਕ ਪਲ ਚੇਨ ਮਿਲੇ,

    ਸੋਚਾਂ ਤੇਰੀਆਂ ਚ ਡੁੱਬ ਜਾਈਏ,
    ਜਦੋਂ ਕੱਲੇ ਕਿਤੇ ਬਹੀਏ ਸੱਜਣਾ,

    ਇਕ ਸਾਅ ਨਾਲ..

    ਇਕ ਸਾਅ ਨਾਲ ਦੋ ਵਾਰੀ,
    ਤੇਰਾ ਨਾਮ ਲੈਏ ਸੱਜਣਾ,
    ਇਕ ਸਾਅ ਨਾਲ ਦੋ ਵਾਰੀ,
    ਤੇਰਾ ਨਾਮ ਲੈਏ ਸੱਜਣਾ,

    ਹਾਲ ਤੇਰੇ ਪੁੱਛਦੇ ਆਂ,
    ਠੰਡੀਯਾਂ ਹਵਾਵਾਂ ਤੋਂ,
    ਆਉਣਾ ਕਦੋਂ ਸੱਜਣਾ ਨੇ?
    ਪੁੱਛੀ ਜਾਈਏ ਰਾਹਵਾਂ ਤੋਂ,

    ਹਾਲ ਤੇਰੇ ਪੁੱਛਦੇ ਆਂ,
    ਠੰਡੀਯਾਂ ਹਵਾਵਾਂ ਤੋਂ,
    ਆਉਣਾ ਕਦੋਂ ਸੱਜਣਾ ਨੇ?
    ਪੁੱਛੀ ਜਾਈਏ ਰਾਹਵਾਂ ਤੋਂ,

    ਪੀੰਗ਼ ਇਸ਼ਕ-ਏ ਦੀ ਅੰਬਰਾਂ ਤੇ,
    ਝੂਠਾ ਪਿਆਰ ਵਾਲਾ ਲੈਏ ਸੱਜਣਾ,

    ਇਕ ਸਾਅ ਨਾ..

    ਇਕ ਸਾਅ ਨਾਲ ਦੋ ਵਾਰੀ,
    ਤੇਰਾ ਨਾਮ ਲੈਏ ਸੱਜਣਾ,

    ਇਕ ਸਾਅ ਨਾਲ ਦੋ ਵਾਰੀ,
    ਤੇਰਾ ਨਾਮ ਲੈਏ ਸੱਜਣਾ,

    ਹਾਂ ਕਿਨ-ਮਿਨ ਕਾਨੀਆਂ ਦੇ ਲੱਗੀ ਬਰਸਾਤ ਵੇ,
    ਤੇਰੇ ਨਾਲ ਨਿਜ਼ਾਮਪੁਰੀ ਹੋਗੀ ਮਿਲਾਪ ਵੇ,
    ਹਾਂ ਕਿਨ-ਮਿਨ ਕਾਨੀਆਂ ਦੇ ਲੱਗੀ ਬਰਸਾਤ ਵੇ,
    ਤੇਰੇ ਨਾਲ ਨਿਜ਼ਾਮਪੁਰੀ ਹੋਗੀ ਮਿਲਾਪ ਵੇ,

    ਕਾਲੇ ਹੋ ਗਈ ਏ ‘ਪ੍ਰਭ’ ਤੇਰੀ,
    ਹੋਕੇ ਇਕ-ਮਿਕ ਰਹੀਏ ਸੱਜਣਾ,

    ਇਕ ਸਾਅ ਨਾ..

    ਇਕ ਸਾਅ ਨਾਲ ਦੋ ਵਾਰੀ,
    ਤੇਰਾ ਨਾਮ ਲੈਏ ਸੱਜਣਾ,
    ਇਕ ਸਾਅ ਨਾਲ ਦੋ ਵਾਰੀ,
    ਤੇਰਾ ਨਾਮ ਲੈਏ ਸੱਜਣਾ।

    Ik Saah music video