Skip to content

Hood Luv Lyrics – Inder Chahal | Gurlez Akhtar

    Hood Luv Lyrics” is a captivating Punjabi track by Inder Chahal and Gurlez Akhtar, featuring the talented Shivangi Joshi. With lyrics penned by Amber and a mesmerizing musical score by Shevv, the song blends vibrant beats with smooth vocals, creating an infectious energy. Released under the Inder Chahal label, “Hood Luv” is sure to be a fan favorite.

    Song Credits

    📌 TitleHood Luv
    🎤 Singer(s)Inder Chahal, Gurlez Akhtar
    ✍🏻 Songwriter(s)Amber
    🎶Music Composer(s)Shevv
    🏷️LabelInder Chahal

    Hood Luv Lyrics – Inder Chahal | Gurlez Akhtar

    Tere Layi Gulab Lai Ke Aava
    Vairiyan Layi Dub Naal Asla
    Teeje Din Milan Bula Leni Ae
    Lagda Vadhayegi Tu Masla

    Tu Time Mangdi Ae Oh Time Chakne Nu
    Baithe Rehnde Sohniye Taiyaar

    Baaki Sari Shehar Naal Vair Chalda
    Ni Kalla Tere Naal Chalda Pyar
    Baaki Sari Shehar Naal Vair Chalda
    Ni Kalla Tere Naaal Chalda Pyar

    Fikran Ch Payi Rakhe Naar Nu
    Kado Tangda Sooli Te Mutiyaar Nu
    Mint Panj Vi Na Lave Mustang Teri
    Ve Hon Vi Ni Dinda Menu Taiyaar Tu

    Ho Surma Akhan Chon Meri Choh Na Jave
    Haaye Aina Kade Tang Na Kari

    Vall Vee Mai Vigan Ni Tera Ho Dendi Jattti
    Mere Shehar Auna Band Na Kari
    Vaal Vi Main Vigan Ni Tera Ho Dendi Jattti
    Mere Shehar Auna Band Na Kari

    Haan Kithe Kithe Charche Aa
    Jithe Jithe Pair Ne
    Khadka Jaha Sunda Aa
    Oh Challi Jande Phire Ne

    Kaun Tere Naal Ne
    Sare Meri Jaan Ne
    Raga Kado Baithi Aa
    Bitha Diye Saman Ne

    Gharo Kado Marna Ae Geda Sohneya
    Haje Kheda Chalde Farar

    Baaki Saari Shehar Nal Vair Chalda
    Ni Kallla Tere Naal Chalda Pyar
    Vaal Vi Main Vigan Ni Tera Hon Dendi Jatti
    Mere Shehar Auna Band Na Kari

    Bareekk Ch Tareef Bade Karde Aa Jatta
    Jaan Varde Aa Thodi Aale Til Te
    Haan Mere Ta Ve Dil Nu Aa Tu Hi Lageya
    Marde Aa Chitti Chitti Khil Te

    Aiven Putt Marva Degi
    Bebe Da Kalla Bebe Da Kalla
    Bhatija Vehla Chache Da
    Ni Adiye Hoya Firda Challa

    Tatti Aa Taseer Aa Ve Chakki Phirde
    Hauli Hauli Devange Ne Thaar

    Baaki Sari Shehar Naal Vair Chalda
    Ni Kalla Tere Naal Chalda Pyar
    Baaki Sari Shehar Naal Vair Chalda
    Ni Kalla Tere Naal Chalda Pyar

    ਤੇਰੇ ਲਈ ਗੁਲਾਬ ਲੈ ਕੇ ਆਵਾ
    ਵੈਰੀਆਂ ਲਈ ਡੱਬ ਨਾਲ ਅਸਲਾ
    ਤੀਜੇ ਦਿਨ ਮਿਲਣ ਬੁਲਾ ਲੈਣੀ ਏ
    ਲਗਦਾ ਵਧਾਏਗੀ ਤੂੰ ਮਸਲਾ

    ਤੂੰ ਟਾਈਮ ਮੰਗਦੀ ਏ, ਓਹ ਟਾਈਮ ਚੱਕਣੇ ਨੂੰ
    ਬੈਠੇ ਰਹਿੰਦੇ ਸੋਹਣੀਏ ਤਿਆਰ

    ਬਾਕੀ ਸਾਰੀ ਸ਼ਹਿਰ ਨਾਲ ਵੈਰ ਚਲਦਾ
    ਨੀ ਕੱਲਾ ਤੇਰੇ ਨਾਲ ਚਲਦਾ ਪਿਆਰ
    ਬਾਕੀ ਸਾਰੀ ਸ਼ਹਿਰ ਨਾਲ ਵੈਰ ਚਲਦਾ
    ਨੀ ਕੱਲਾ ਤੇਰੇ ਨਾਲ ਚਲਦਾ ਪਿਆਰ

    ਫਿਕਰਾਂ ‘ਚ ਪਾਈ ਰੱਖੇ ਨਾਰ ਨੂੰ
    ਕਦੋਂ ਟੰਗਦਾ ਸੂਲੀ ‘ਤੇ ਮੁਟਿਆਰ ਨੂੰ
    ਮਿੰਟ ਪੰਜ ਵੀ ਨਾ ਲਵੇ ਮੁਸਤੰਗ ਤੇਰੀ
    ਵੇ ਹੁਣ ਵੀ ਨਹੀਂ ਦਿੰਦਾ ਮੈਨੂੰ ਤਿਆਰ ਤੂੰ

    ਹੋ ਸੁਰਮਾ ਅੱਖਾਂ ਚੋਂ ਮੇਰੀ ਚੋਹ ਨਾ ਜਾਵੇ
    ਹਾਏ ਐਨਾ ਕਦੇ ਤੰਗ ਨਾ ਕਰੀ

    ਵਾਲ ਵੀ ਮੈਂ ਵਿਗਾਣ ਨੀ ਤੇਰਾ ਹੋ ਦਿੰਦੀ ਜੱਟੀ
    ਮੇਰੇ ਸ਼ਹਿਰ ਆਉਣਾ ਬੰਦ ਨਾ ਕਰੀ
    ਵਾਲ ਵੀ ਮੈਂ ਵਿਗਾਣ ਨੀ ਤੇਰਾ ਹੋ ਦਿੰਦੀ ਜੱਟੀ
    ਮੇਰੇ ਸ਼ਹਿਰ ਆਉਣਾ ਬੰਦ ਨਾ ਕਰੀ

    ਹਾਂ ਕਿੱਥੇ ਕਿੱਥੇ ਚਰਚੇ ਆ
    ਜਿੱਥੇ ਜਿੱਥੇ ਪੈਰ ਨੇ
    ਖੜਕਾ ਜਹਾਂ ਸੁਣਦਾ ਆ
    ਓਹ ਚੱਲੀ ਜਾਂਦੇ ਫਿਰੇ ਨੇ

    ਕੌਣ ਤੇਰੇ ਨਾਲ ਨੇ
    ਸਾਰੇ ਮੇਰੀ ਜਾਨ ਨੇ
    ਰਾਗਾ ਕਦੋਂ ਬੈਠੀ ਆ
    ਬਿਠਾ ਦਿਓ ਸਮਾਨ ਨੇ

    ਘਰੋਂ ਕਦੋਂ ਮਾਰਨਾ ਏ ਗੇਡਾ ਸੋਹਣਿਆਂ
    ਹਜੇ ਖੇਡਾ ਚਲਦੇ ਫਰਾਰ

    ਬਾਕੀ ਸਾਰੀ ਸ਼ਹਿਰ ਨਾਲ ਵੈਰ ਚਲਦਾ
    ਨੀ ਕੱਲਾ ਤੇਰੇ ਨਾਲ ਚਲਦਾ ਪਿਆਰ
    ਵਾਲ ਵੀ ਮੈਂ ਵਿਗਾਣ ਨੀ ਤੇਰਾ ਹੋ ਦਿੰਦੀ ਜੱਟੀ
    ਮੇਰੇ ਸ਼ਹਿਰ ਆਉਣਾ ਬੰਦ ਨਾ ਕਰੀ

    ਬਰੀਕ ‘ਚ ਤਾਰੀਫ਼ ਬੜੇ ਕਰਦੇ ਆ ਜੱਟਾ
    ਜਾਨ ਵਰਦੇ ਆ ਥੋੜੀ ਆਲੇ ਤਿਲ ‘ਤੇ
    ਹਾਂ ਮੇਰੇ ਤਾਂ ਵੇ ਦਿਲ ਨੂੰ ਆ ਤੂੰ ਹੀ ਲਗਿਆ
    ਮਰਦੇ ਆ ਚਿੱਟੀ ਚਿੱਟੀ ਖਿੱਲ ‘ਤੇ

    ਐਵੇਂ ਪੁੱਤ ਮਰਵਾ ਦੇਗੀ
    ਬੇਬੇ ਦਾ ਕੱਲਾ ਬੇਬੇ ਦਾ ਕੱਲਾ
    ਭਤੀਜਾ ਵੇਲਾ ਚਾਚੇ ਦਾ
    ਨੀ ਅਦੀਆ ਹੋਇਆ ਫਿਰਦਾ ਛੱਲਾ

    ਟੱਟੀ ਆ ਤਸੀਰ ਆ ਵੇ ਚੱਕੀ ਫਿਰਦੇ
    ਹੌਲੀ ਹੌਲੀ ਦੇਵਾਂਗੇ ਨੀ ਥਾਰ

    ਬਾਕੀ ਸਾਰੀ ਸ਼ਹਿਰ ਨਾਲ ਵੈਰ ਚਲਦਾ
    ਨੀ ਕੱਲਾ ਤੇਰੇ ਨਾਲ ਚਲਦਾ ਪਿਆਰ
    ਬਾਕੀ ਸਾਰੀ ਸ਼ਹਿਰ ਨਾਲ ਵੈਰ ਚਲਦਾ
    ਨੀ ਕੱਲਾ ਤੇਰੇ ਨਾਲ ਚਲਦਾ ਪਿਆਰ

    Hood Luv music video