Skip to content

Hero Lyrics – Navaan Sandhu | Badnaam

    Presenting the “Hero Lyrics” a captivating Punjabi song sung by Navaan Sandhu. The lyrics of this song are written by Navaan Sandhu, and the music for “Hero” is composed by Yaari Ghuman. Let’s explore the lyrics of this song:

    Song Credits

    📌 TitleHero
    🎤 Singer(s)Navaan Sandhu
    ✍🏻 Songwriter(s)Navaan Sandhu
    🎶Music Composer(s)Yaari Ghuman
    🏷️LabelFlow Fire

    Hero Lyrics – Navaan Sandhu | Badnaam

    Kehnde Tere Wangu Veere Vaddi Game Karni
    Te Saddi Changi Bhadar Te Guddi Fer Chadhni
    Kehnde Tere Wangu Veere Vaddi Game Karni
    Saddi Changi Bhadar Te Guddi Fer Chadhni

    Thirty (30) Dubb Te Mel Da
    Geda Kaddeya Jail Da
    Utto Model Nabbe (90) Di Sann Da Ae
    Youth Ajj Da Sohniye

    Youth Ajj Da Sohniye
    Yaara Nu Hero Mann’Da Ae
    Youth Ajj Da Sohniye
    Yaara Nu Hero Mann’Da Ae
    Youth Ajj Da Sohniye
    Yaara Nu Hero Mann’Da Ae
    Yaara Nu Hero Mann’Da Ae

    Ni Mann’De Masihe Jehde Border’An Ton Paar
    Te Ess Paase Wale Sab Order’An Ton Paar
    Kehnde Ikk Chance De Ke Vekho Pith Ni Lavaunde
    Veere Dubb’An Naal Rakhde Aa Tang Ke Aujaar

    Mann’De Masihe Jehde Border’An Ton Paar
    Te Ess Paase Wale Sab Order’An Ton Paar
    Kehnde Ikk Chance De Ke Vekho Pith Ni Lavaunde
    Veere Dubb’An Naal Rakhde Aa Tang Ke Aujaar

    Rakh Dinde Aa Sek Ke
    Agga Pichha Ni Vekhde
    Pata Lagda Kachha Jehda Kann Da Ae
    Youth Ajj Da Sohniye

    Youth Ajj Da Sohniye
    Yaara Nu Hero Mann’Da Ae
    Youth Ajj Da Sohniye
    Yaara Nu Hero Mann’Da Ae
    Youth Ajj Da Sohniye
    Yaara Nu Hero Mann’Da Ae
    Yaara Nu Hero Mann’Da Ae

    Back Stage Rakhda Aa Badboy Feel
    Te Chill Guy Ban Kara Online Deal
    Main Back Stage Rakhda Aa Badboy Feel
    Te Chill Guy Ban Kara Online Deal

    Hathi De Dant’An De Wangu Rent Te Flat
    Par London De Tamme Jhame Karaan Na Reveal
    Ho Gal Kare Koi Toar Di
    Koi Ranjhe Jah Mod Di

    Yodha Ohi Jo Hinda’An Nu Bhann Da Ae
    Youth Ajj Da Sohniye

    Youth Ajj Da Sohniye
    Yaara Nu Hero Mann’Da Ae
    Youth Ajj Da Sohniye
    Yaara Nu Hero Mann’Da Ae
    Youth Ajj Da Sohniye
    Yaara Nu Hero Mann’Da Ae
    Yaara Nu Hero Mann’Da Ae

    Ni Ego’An Di Agg Vich Sadh-De Si Jehre
    Hun Saunde Niyo Raati Meri Hype Dekh Ke
    Dirty Mind Wale Si Jo Ban-De Player
    Ni Main Game Ch Fasa Ley Shit Type Vekh Ke

    Ho Jehra Niklu Jor Naal
    Haaye Ohi Mittru Bhohr Naal
    Fer Vekhange Mahol Kehra Ban-Da Ae
    Youth Ajj Da Sohniye

    Youth Ajj Da Sohniye
    Yaara Nu Hero Mann’Da Ae
    Youth Ajj Da Sohniye
    Yaara Nu Hero Mann’Da Ae
    Youth Ajj Da Sohniye
    Yaara Nu Hero Mann’Da Ae
    Yaara Nu Hero Mann’Da Ae

    ਕੇਹੰਦੇ ਤੇਰੇ ਵਾਂਗੂ ਵੀਰੇ ਵੱਡੀ ਗੇਮ ਕਰਨੀ
    ਤੇ ਸਾਡੀ ਚੰਗੀ ਭਦਰ ਤੇ ਗੁੱਡੀ ਫੇਰ ਚੜ੍ਹਣੀ
    ਕੇਹੰਦੇ ਤੇਰੇ ਵਾਂਗੂ ਵੀਰੇ ਵੱਡੀ ਗੇਮ ਕਰਨੀ
    ਸਾਡੀ ਚੰਗੀ ਭਦਰ ਤੇ ਗੁੱਡੀ ਫੇਰ ਚੜ੍ਹਣੀ

    ਥਰਟੀ (30) ਡੱਬ ਤੇ ਮੇਲ ਦਾ
    ਗੇਡਾ ਕੱਢਿਆ ਜੇਲ ਦਾ
    ਉੱਤੇ ਮੋਡਲ ਨੱਬੇ (90) ਦੀ ਸੱਨ ਦਾ ਏ
    ਯੂਥ ਅੱਜ ਦਾ ਸੋਹਣੀਏ

    ਯੂਥ ਅੱਜ ਦਾ ਸੋਹਣੀਏ
    ਯਾਰਾਂ ਨੂੰ ਹੀਰੋ ਮੰਨਦਾ ਏ
    ਯੂਥ ਅੱਜ ਦਾ ਸੋਹਣੀਏ
    ਯਾਰਾਂ ਨੂੰ ਹੀਰੋ ਮੰਨਦਾ ਏ
    ਯੂਥ ਅੱਜ ਦਾ ਸੋਹਣੀਏ
    ਯਾਰਾਂ ਨੂੰ ਹੀਰੋ ਮੰਨਦਾ ਏ
    ਯਾਰਾਂ ਨੂੰ ਹੀਰੋ ਮੰਨਦਾ ਏ

    ਨੀ ਮੰਨਦੇ ਮਸੀਹੇ ਜਿਹੜੇ ਬਾਰਡਰਾਂ ਤੋਂ ਪਾਰ
    ਤੇ ਇਸ ਪਾਸੇ ਵਾਲੇ ਸਭ ਔਰਡਰਾਂ ਤੋਂ ਪਾਰ
    ਕੇਹੰਦੇ ਇਕ ਚਾਂਸ ਦੇ ਕੇ ਵੇਖੋ ਪਿੱਠ ਨਹੀਂ ਲਵਾਉਂਦੇ
    ਵੀਰੇ ਡੱਬਾਂ ਨਾਲ ਰੱਖਦੇ ਆ ਤੰਗ ਕੇ ਔਜਾਰ

    ਮੰਨਦੇ ਮਸੀਹੇ ਜਿਹੜੇ ਬਾਰਡਰਾਂ ਤੋਂ ਪਾਰ
    ਤੇ ਇਸ ਪਾਸੇ ਵਾਲੇ ਸਭ ਔਰਡਰਾਂ ਤੋਂ ਪਾਰ
    ਕੇਹੰਦੇ ਇਕ ਚਾਂਸ ਦੇ ਕੇ ਵੇਖੋ ਪਿੱਠ ਨਹੀਂ ਲਵਾਉਂਦੇ
    ਵੀਰੇ ਡੱਬਾਂ ਨਾਲ ਰੱਖਦੇ ਆ ਤੰਗ ਕੇ ਔਜਾਰ

    ਰੱਖ ਦਿੰਦੇ ਆ ਸੇਕ ਕੇ
    ਅੱਗਾ ਪਿੱਛਾ ਨਹੀਂ ਵੇਖਦੇ
    ਪਤਾ ਲੱਗਦਾ ਕੱਚਾ ਜਿਹੜਾ ਕੰਨ ਦਾ ਏ
    ਯੂਥ ਅੱਜ ਦਾ ਸੋਹਣੀਏ

    ਯੂਥ ਅੱਜ ਦਾ ਸੋਹਣੀਏ
    ਯਾਰਾਂ ਨੂੰ ਹੀਰੋ ਮੰਨਦਾ ਏ
    ਯੂਥ ਅੱਜ ਦਾ ਸੋਹਣੀਏ
    ਯਾਰਾਂ ਨੂੰ ਹੀਰੋ ਮੰਨਦਾ ਏ
    ਯੂਥ ਅੱਜ ਦਾ ਸੋਹਣੀਏ
    ਯਾਰਾਂ ਨੂੰ ਹੀਰੋ ਮੰਨਦਾ ਏ
    ਯਾਰਾਂ ਨੂੰ ਹੀਰੋ ਮੰਨਦਾ ਏ

    ਬੈਕਸਟੇਜ ਰੱਖਦਾ ਆ ਬੈੱਡਬੋਏ ਫੀਲ
    ਤੇ ਚਿੱਲ ਗਾਈ ਬਣ ਕਰਾਂ ਔਨਲਾਈਨ ਡੀਲ
    ਮੈਂ ਬੈਕਸਟੇਜ ਰੱਖਦਾ ਆ ਬੈੱਡਬੋਏ ਫੀਲ
    ਤੇ ਚਿੱਲ ਗਾਈ ਬਣ ਕਰਾਂ ਔਨਲਾਈਨ ਡੀਲ

    ਹਾਥੀ ਦੇ ਦੰਦਾਂ ਦੇ ਵਾਂਗੂ ਰੈਂਟ ਤੇ ਫਲੈਟ
    ਪਰ ਲੰਡਨ ਦੇ ਤਮਾਸ਼ੇ ਝਮਾਏ ਕਰਾਂ ਨਾ ਰਿਵੀਲ
    ਹੋ ਗੱਲ ਕਰੇ ਕੋਈ ਟੌਰ ਦੀ
    ਕੋਈ ਰਾਂਝੇ ਜਿਹ ਮੋਡ ਦੀ

    ਯੋਧਾ ਓਹੀ ਜੋ ਹਿੰਦਾ’ਅਨ ਨੂੰ ਭੰਨਦਾ ਏ
    ਯੂਥ ਅੱਜ ਦਾ ਸੋਹਣੀਏ

    ਯੂਥ ਅੱਜ ਦਾ ਸੋਹਣੀਏ
    ਯਾਰਾਂ ਨੂੰ ਹੀਰੋ ਮੰਨਦਾ ਏ
    ਯੂਥ ਅੱਜ ਦਾ ਸੋਹਣੀਏ
    ਯਾਰਾਂ ਨੂੰ ਹੀਰੋ ਮੰਨਦਾ ਏ
    ਯੂਥ ਅੱਜ ਦਾ ਸੋਹਣੀਏ
    ਯਾਰਾਂ ਨੂੰ ਹੀਰੋ ਮੰਨਦਾ ਏ
    ਯਾਰਾਂ ਨੂੰ ਹੀਰੋ ਮੰਨਦਾ ਏ

    ਨੀ ਈਗੋਆਂ ਦੀ ਅੱਗ ਵਿੱਚ ਸੜ੍ਹਦੇ ਸੀ ਜਿਹੜੇ
    ਹੁਣ ਸੌਂਦੇ ਨਹੀਂ ਰਾਤੀਂ ਮੇਰੀ ਹਾਈਪ ਦੇਖ ਕੇ
    ਡਰਟੀ ਮਾਈਂਡ ਵਾਲੇ ਸੀ ਜੋ ਬਣਦੇ ਪਲੇਅਰ
    ਨੀ ਮੈਂ ਗੇਮ ‘ਚ ਫਸਾ ਲੈ ਸ਼ਿਟ ਟਾਈਪ ਦੇਖ ਕੇ

    ਹੋ ਜਿਹੜਾ ਨਿਕਲੂ ਜੋਰ ਨਾਲ
    ਹਾਏ ਓਹੀ ਮਿੱਤਰੂ ਭੋਰ ਨਾਲ
    ਫੇਰ ਵੇਖਾਂਗੇ ਮਾਹੌਲ ਕਿਹੜਾ ਬਣਦਾ ਏ
    ਯੂਥ ਅੱਜ ਦਾ ਸੋਹਣੀਏ

    ਯੂਥ ਅੱਜ ਦਾ ਸੋਹਣੀਏ
    ਯਾਰਾਂ ਨੂੰ ਹੀਰੋ ਮੰਨਦਾ ਏ
    ਯੂਥ ਅੱਜ ਦਾ ਸੋਹਣੀਏ
    ਯਾਰਾਂ ਨੂੰ ਹੀਰੋ ਮੰਨਦਾ ਏ
    ਯੂਥ ਅੱਜ ਦਾ ਸੋਹਣੀਏ
    ਯਾਰਾਂ ਨੂੰ ਹੀਰੋ ਮੰਨਦਾ ਏ
    ਯਾਰਾਂ ਨੂੰ ਹੀਰੋ ਮੰਨਦਾ ਏ

    Hero music video

    The music video “Hero” is directed by Teji Sandhu, and sung by Navaan Sandhu. This music video features Jayy Randhawa, and Jasmine Bhasin, in captivating roles. Stay tuned to LyricsSamaa.Com to discover more song lyrics like this!