Skip to content

Hello Hello Lyrics – Surjit Bhullar | Jasmeen Akhtar

    Presenting the “Hello Hello Lyrics” a captivating Punjabi song sung by Surjit Bhullar & Jasmeen Akhtar. The lyrics of this song are written by Jaggi Sanghera, and the music for “Hello Hello” is composed by Mista Baaz. Let’s explore the lyrics of this song:

    Song Credits

    📌 TitleHello Hello
    🎤 Singer(s)Surjit Bhullar & Jasmeen Akhtar
    ✍🏻 Songwriter(s)Jaggi Sanghera
    🎶Music Composer(s)Mista Baaz
    🏷️LabelSurjit Bhullar

    Hello Hello Lyrics – Surjit Bhullar | Jasmeen Akhtar

    Ve Pehli Ring Te Chakkan Waleya
    Badal Geya Ae Dil-Daara
    Haaye Wrong Number Thodda Lagg Gya Hona
    Karr Lo Check Do-Bara

    Haan Jidda Di Ajj Kal Karrda Aa
    Channgey Kamm Nai Tere
    Vele Ni Haan Vele Ni Saanu Vi Kamm Bathere

    Mera Khaira Chhaddo Horr Vekh Lo
    Maaf Karr Do Fada Mai Kann Ji

    Hello Hello Kaun Bolda Ae
    Thoddi Jaan Boldi Aa Jaan Ji
    Hello Hello Kaun Bolda Ae
    Thoddi Jaan Boldi Aa Jaan Ji

    Oh Mitthi Mitthi Muho Kehke Rakh Lo
    Maan Mutiyaar Da
    Aashiq Nu Naa Maare Gandasa
    Laara Sehli Daa Maarda

    Ve Pind Sanghere Waleyaan Sunn Layi
    Tarssi Payi Ae Moto
    Ni Metthon Vi Hunn Sabar Ni Hunda
    Vekh Ke Teri Photo

    Kinna Karrdi Pyaar Dass De
    Mere Vallon Taan Done-Aa Te Done Ji

    Hello Hello Kaun Bolda Ae
    Thoddi Jaan Boldi Aa Jaan Ji
    Hello Hello Kaun Bolda Ae
    Thoddi Jaan Boldi Aa Jaan Ji

    Ve Saade Pind Teri Thar
    Dissi Naa Pichhale Ghainte 60 Toh
    Hunn Naa Chukkada Video Call-Aan
    Gabru Khet Diyaan Mattaan Toh

    Time De Ke Metthon Mill Ni Hoya
    Aakkad Karr Geya Jattaan
    Ni Laara Laake Toor Gyi Nanake
    Paa Gayi Ankhaan Vich Kanta

    Saare Rohl Gayi Plan Jatt De
    Haan Mai Galti Rahi Aa Mann Ji

    Hello Hello Kaun Bolda Ae
    Thoddi Jaan Boldi Aa Jaan Ji
    Hello Hello Kaun Bolda Ae
    Thoddi Jaan Boldi Aa Jaan Ji

    Hello Hello Kaun Bolda Ae
    Hello Hello Kaun Bolda Ae
    Thoddi Jaan Boldi Aa Jaan Ji

    ਵੇ ਪਹਿਲੀ ਰਿੰਗ ਤੇ ਚੱਕਣ ਵਾਲਿਆਂ
    ਬਦਲ ਗਿਆ ਏ ਦਿਲ-ਦਾਰਾ
    ਹਾਏ ਰੌਂਗ ਨੰਬਰ ਤੋਹੜਾ ਲੱਗ ਗਿਆ ਹੋਣਾ
    ਕਰ ਲੋ ਚੈਕ ਦੋ-ਬਾਰਾ

    ਹਾਂ ਜਿੰਦਾ ਦੀ ਅੱਜ ਕਲ ਕਰਦਾ ਆ
    ਚੰਗੇ ਕੰਮ ਨਈਂ ਤੇਰੇ
    ਵੇਲੇ ਨੀ ਹਾਂ ਵੇਲੇ ਨੀ ਸਾਨੂੰ ਵੀ ਕੰਮ ਬਥੇਰੇ

    ਮੇਰਾ ਖੈਰ ਛੱਡੋ ਹੋਰ ਵੇਖ ਲੋ
    ਮਾਫ ਕਰ ਦੋ ਫੜਾ ਮੈਂ ਕੱਨ ਜੀ

    ਹੈਲੋ ਹੈਲੋ ਕੌਣ ਬੋਲਦਾ ਏ
    ਤੋਹੜੀ ਜਾਨ ਬੋਲਦੀ ਆ ਜਾਨ ਜੀ
    ਹੈਲੋ ਹੈਲੋ ਕੌਣ ਬੋਲਦਾ ਏ
    ਤੋਹੜੀ ਜਾਨ ਬੋਲਦੀ ਆ ਜਾਨ ਜੀ

    ਓ ਮਿੱਠੀ ਮਿੱਠੀ ਮੂੰਹੋ ਕਹਿ ਕੇ ਰੱਖ ਲੋ
    ਮਾਨ ਮੁਟਿਆਰ ਦਾ
    ਆਸ਼ਿਕ਼ ਨੂੰ ਨਾ ਮਾਰੇ ਗੰਡਾਸਾ
    ਲਾਰਾ ਸਹੇਲੀ ਦਾ ਮਾਰਦਾ

    ਵੇ ਪਿੰਡ ਸੰਗ੍ਹੇਰੇ ਵਾਲਿਆਂ ਸੁਣ ਲਈ
    ਤਰਸੀ ਪਈ ਏ ਮੋਟੋ
    ਨੀ ਮੇਠੋਂ ਵੀ ਹੁਣ ਸਬਰ ਨਈਂ ਹੁੰਦਾ
    ਵੇਖ ਕੇ ਤੇਰੀ ਫੋਟੋ

    ਕਿੰਨਾ ਕਰਦੀ ਪਿਆਰ ਦੱਸ ਦੇ
    ਮੇਰੇ ਵੱਲੋਂ ਤਾਂ ਦੋਨਾ-ਆ ਤੇ ਦੋਨਾ ਜੀ

    ਹੈਲੋ ਹੈਲੋ ਕੌਣ ਬੋਲਦਾ ਏ
    ਤੋਹੜੀ ਜਾਨ ਬੋਲਦੀ ਆ ਜਾਨ ਜੀ
    ਹੈਲੋ ਹੈਲੋ ਕੌਣ ਬੋਲਦਾ ਏ
    ਤੋਹੜੀ ਜਾਨ ਬੋਲਦੀ ਆ ਜਾਨ ਜੀ

    ਵੇ ਸਾਡੇ ਪਿੰਡ ਤੇਰੀ ਥਾਰ
    ਦਿਸੀ ਨਾ ਪਿਛਲੇ ਘੰਟੇ 60 ਤੋ
    ਹੁਣ ਨਾ ਚੁੱਕਦਾ ਵੀਡੀਓ ਕਾਲਾਂ
    ਗਭਰੂ ਖੇਤ ਦੀਆਂ ਮੱਤਾਂ ਤੋ

    ਟਾਈਮ ਦੇ ਕੇ ਮੇਠੋਂ ਮਿਲ ਨਹੀਂ ਹੋਇਆ
    ਅੱਕੜ ਕਰ ਗਿਆ ਜੱਟਾਂ
    ਨੀ ਲਾਰਾ ਲਾ ਕੇ ਤੁਰ ਗਈ ਨਨਕੇ
    ਪਾ ਗਈ ਅੱਖਾਂ ਵਿੱਚ ਕੰਟਾ

    ਸਾਰੇ ਰੋਹਲ ਗਈ ਪਲਾਨ ਜੱਟ ਦੇ
    ਹਾਂ ਮੈਂ ਗਲਤੀ ਰਹੀ ਆ ਮਨ ਜੀ

    ਹੈਲੋ ਹੈਲੋ ਕੌਣ ਬੋਲਦਾ ਏ
    ਤੋਹੜੀ ਜਾਨ ਬੋਲਦੀ ਆ ਜਾਨ ਜੀ
    ਹੈਲੋ ਹੈਲੋ ਕੌਣ ਬੋਲਦਾ ਏ
    ਤੋਹੜੀ ਜਾਨ ਬੋਲਦੀ ਆ ਜਾਨ ਜੀ

    ਹੈਲੋ ਹੈਲੋ ਕੌਣ ਬੋਲਦਾ ਏ
    ਹੈਲੋ ਹੈਲੋ ਕੌਣ ਬੋਲਦਾ ਏ
    ਤੋਹੜੀ ਜਾਨ ਬੋਲਦੀ ਆ ਜਾਨ ਜੀ

    Hello Hello music video

    The music video “Hello Hello” is directed by R Swami and sung by Surjit Bhullar & Jasmeen Akhtar. This music video features Aarohi Kwatra & Vishwas Saraf in captivating roles. Stay tuned to LyricsSamaa.Com to discover more song lyrics like this!