Skip to content

Hear Me Calling Lyrics – Arnaaz Gill, Armaan Gill

    Presenting the “Hear Me Calling Lyrics” a captivating Punjabi song sung by Arnaaz Gill & Armaan Gill. The lyrics of this song are written by IP Singh, Traditional, and the music for “Vekhan Nu” is composed by Akshay & IP. Let’s explore the lyrics of this song:

    Song Credits

    📌 TitleHear Me Calling
    🎤 Singer(s)Arnaaz Gill & Armaan Gill
    ✍🏻 Songwriter(s)Armaan Gill, Arnaaz Gill
    🎶Music Composer(s)Chester Hatfield
    🏷️LabelChronicle Records

    Hear Me Calling Lyrics – Arnaaz Gill, Armaan Gill

    Lokkan Naal Bhareya Jo Kamra
    Oh Khali Lagda Khali Oh
    Lagda TuHi Das Mennu Kyo

    Taareyan De Thallay Bae Tu
    Supne C Dasse Tere
    Disseya Nhi Tenu Mera Supna Si Tu

    Bhul Java Ginti Mai Bhul Java Saahwan
    Par Das Tera Naa; Mai Kive Dil To Mita’va
    Tere Bina Sajjna Ay Din Kivae Langna Ay
    Dhoop Kivae Chadhu Gi Te Dinn Kivae Dhalna

    Ni Tera Jo Deedaar
    Mere Layi Sabb Kuchh
    Aake Mera Haal
    Ikk Waari Fer Puchh

    Lagda Na Pata Hun
    Bhulla Ke Udeekan Tenu
    Tere Naal Pyar
    Maitthon Gaya Sab Chhoott

    Tera Jo Deedaar
    Mere Lai Sab Kujh
    Tera Jo Deedaar
    Mere Layi Ae Sab Kujh

    Lagda Na Pata Hunn
    Bhula Ke Udeekan Tenu
    Tere Naal Pyaar
    Methon Gaya Sab Chhutt

    Suna Suna Lagda Aan Wehra
    Te Vehde Vicch Lenda Mae Ravaan Tenu
    Lehran Ne Te Rooh Hi C Deni
    Je Raet De Kinare Uthhe Paya Mehal Tu

    Ho Booha Rakhhan Khol Ke Bahar Rava Takda
    Bhul Ya Bhullaikhhe Kitey Wapas Tu Aave
    Pucchhe Je Koi Haal Phaer Jhuttha Jeha Hasda
    Naa Haal Mera Muh O Metthon Dasseya Jaave

    Ni Tera Jo Deedaar
    Mere Layi Sab Kuchh
    Aake Mera Haal
    Ik Vari Fer Puchh

    Lagda Na Pata Hun
    Bhulla Ke Udeekan Tainu
    Tere Naal Pyyar
    Metthon Gaya Sab Chhutt

    Tera Jo Deedaar
    Mere Layi Sab Kujh
    Tera Jo Deedaar
    Mere Layi Ae Sab Kujh

    Lagda Na Pata Hun
    Bhulla Ke Udeekan Tainu
    Tere Naal Pyaar
    Methon Gaya Sab Chhutt

    Kayi Bari Hoyi Gall Par
    Ik Gal Jo Adhooree
    Lakhhan Na Kammi Teri
    Hundi Nahio Pooreen

    Kina Kujjh Tenu Dassan Nu
    Gall Kiven Hove
    Kiven Karaan Ni Main Beyaan

    Ni Tera Jo Deedaar
    Mere Layi Sab Koochh
    Aake Mera Haal
    IkBari Fher Puchh

    Lagda Na Pata Hun
    Bhulla Ke Udeekan Tainu
    Tere Naal Pyar
    Methon Gaya Sab Chhutt

    Tera Jo Deedaar
    Mere Layi Ae Sab Kujh
    Tera Jo Deedaar
    Mere Layi Ae Sab Kujh

    Lagda Na Pata Hun
    Bhulla Ke Udeekan Tainu
    Tere Naal Pyaar
    Methon Gaya Sab Chhutt

    ਲੋਕਾਂ ਨਾਲ ਭਰਿਆ ਜੋ ਕਮਰਾ
    ਓ ਖਾਲੀ ਲੱਗਦਾ ਖਾਲੀ ਓ
    ਲੱਗਦਾ ਤੂੰ ਹੀ ਦੱਸ ਮੈਨੂੰ ਕਿਉਂ

    ਤਾਰਿਆਂ ਦੇ ਥੱਲੇ ਬਹਿ ਤੂੰ
    ਸੁਪਨੇ ‘ਚ ਦੱਸੇ ਤੇਰੇ
    ਦਿਸਿਆ ਨਹੀਂ ਤੈਨੂੰ ਮੇਰਾ ਸੁਪਨਾ ਸੀ ਤੂੰ

    ਭੁੱਲ ਜਾਵਾਂ ਗਿਣਤੀ ਮੈਂ ਭੁੱਲ ਜਾਵਾਂ ਸਾਹਵਾਂ
    ਪਰ ਦੱਸ ਤੇਰਾ ਨਾਮ ਮੈਂ ਕਿਵੇਂ ਦਿਲ ਤੋਂ ਮਿਟਾਵਾਂ
    ਤੇਰੇ ਬਿਨਾ ਸੱਜਣਾ ਇਹ ਦਿਨ ਕਿਵੇਂ ਲੰਗਣਾ ਐ
    ਧੂਪ ਕਿਵੇਂ ਚੜ੍ਹੂਗੀ ਤੇ ਦਿਨ ਕਿਵੇਂ ਢਲਣਾ

    ਨੀ ਤੇਰਾ ਜੋ ਦੀਦਾਰ
    ਮੇਰੇ ਲਈ ਸਭ ਕੁਝ
    ਆਕੇ ਮੇਰਾ ਹਾਲ
    ਇੱਕ ਵਾਰੀ ਫਿਰ ਪੁੱਛ

    ਲੱਗਦਾ ਨਾ ਪਤਾ ਹੁਣ
    ਭੁੱਲਾ ਕੇ ਉਡੀਕਾਂ ਤੈਨੂੰ
    ਤੇਰੇ ਨਾਲ ਪਿਆਰ
    ਮੇਰੇ ਤੋਂ ਗਿਆ ਸਭ ਛੁੱਟ

    ਤੇਰਾ ਜੋ ਦੀਦਾਰ
    ਮੇਰੇ ਲਈ ਸਭ ਕੁਝ
    ਤੇਰਾ ਜੋ ਦੀਦਾਰ
    ਮੇਰੇ ਲਈ ਇਹ ਸਭ ਕੁਝ

    ਲੱਗਦਾ ਨਾ ਪਤਾ ਹੁਣ
    ਭੁੱਲਾ ਕੇ ਉਡੀਕਾਂ ਤੈਨੂੰ
    ਤੇਰੇ ਨਾਲ ਪਿਆਰ
    ਮੇਰੇ ਤੋਂ ਗਿਆ ਸਭ ਛੁੱਟ

    ਸੂਨਾ ਸੂਨਾ ਲੱਗਦਾ ਆਂ ਵੇਹੜਾ
    ਤੇ ਵੇਹੜੇ ਵਿਚ ਲੈਂਦਾ ਮੈਂ ਰਵਾਂ ਤੈਨੂੰ
    ਲੇਹਰਾਂ ਨੇ ਤੇ ਰੂਹ ਹੀ ਸੀ ਦੇਣੀ
    ਜੇ ਰੇਤ ਦੇ ਕਿਨਾਰੇ ਉੱਥੇ ਪਾਇਆ ਮਹਲ ਤੂੰ

    ਹੋ ਬੂਹਾ ਰੱਖਾਂ ਖੋਲ੍ਹ ਕੇ ਬਾਹਰ ਰਵਾਂ ਤੱਕਦਾ
    ਭੁੱਲ ਜਾਂ ਭੁੱਲ੍ਹੇਖੇ ਕਿਤੇ ਵਾਪਸ ਤੂੰ ਆਵੇ
    ਪੁੱਛੇ ਜੇ ਕੋਈ ਹਾਲ ਫਿਰ ਝੂਠਾ ਜਿਹਾ ਹੱਸਦਾ
    ਨਾ ਹਾਲ ਮੇਰਾ ਮੂੰਹ ਓ ਮੈਥੋਂ ਦੱਸਿਆ ਜਾਵੇ

    ਨੀ ਤੇਰਾ ਜੋ ਦੀਦਾਰ
    ਮੇਰੇ ਲਈ ਸਭ ਕੁਝ
    ਆਕੇ ਮੇਰਾ ਹਾਲ
    ਇੱਕ ਵਾਰੀ ਫਿਰ ਪੁੱਛ

    ਲੱਗਦਾ ਨਾ ਪਤਾ ਹੁਣ
    ਭੁੱਲਾ ਕੇ ਉਡੀਕਾਂ ਤੈਨੂੰ
    ਤੇਰੇ ਨਾਲ ਪਿਆਰ
    ਮੇਰੇ ਤੋਂ ਗਿਆ ਸਭ ਛੁੱਟ

    ਤੇਰਾ ਜੋ ਦੀਦਾਰ
    ਮੇਰੇ ਲਈ ਇਹ ਸਭ ਕੁਝ
    ਤੇਰਾ ਜੋ ਦੀਦਾਰ
    ਮੇਰੇ ਲਈ ਇਹ ਸਭ ਕੁਝ

    ਲੱਗਦਾ ਨਾ ਪਤਾ ਹੁਣ
    ਭੁੱਲਾ ਕੇ ਉਡੀਕਾਂ ਤੈਨੂੰ
    ਤੇਰੇ ਨਾਲ ਪਿਆਰ
    ਮੇਰੇ ਤੋਂ ਗਿਆ ਸਭ ਛੁੱਟ

    ਕਈ ਵਾਰੀ ਹੋਈ ਗੱਲ ਪਰ
    ਇੱਕ ਗੱਲ ਜੋ ਅਧੂਰੀ
    ਲੱਖਾਂ ਨਾ ਕਮੀ ਤੇਰੀ
    ਹੁੰਦੀ ਨਹੀਂ ਪੂਰੀ

    ਕਿੰਨਾ ਕੁਝ ਤੈਨੂੰ ਦੱਸਣ ਨੂੰ
    ਗੱਲ ਕਿਵੇਂ ਹੋਵੇ
    ਕਿਵੇਂ ਕਰਾਂ ਨੀ ਮੈਂ ਬਿਆਨ

    ਨੀ ਤੇਰਾ ਜੋ ਦੀਦਾਰ
    ਮੇਰੇ ਲਈ ਸਭ ਕੁਝ
    ਆਕੇ ਮੇਰਾ ਹਾਲ
    ਇੱਕ ਵਾਰੀ ਫਿਰ ਪੁੱਛ

    ਲੱਗਦਾ ਨਾ ਪਤਾ ਹੁਣ
    ਭੁੱਲਾ ਕੇ ਉਡੀਕਾਂ ਤੈਨੂੰ
    ਤੇਰੇ ਨਾਲ ਪਿਆਰ
    ਮੇਰੇ ਤੋਂ ਗਿਆ ਸਭ ਛੁੱਟ

    ਤੇਰਾ ਜੋ ਦੀਦਾਰ
    ਮੇਰੇ ਲਈ ਇਹ ਸਭ ਕੁਝ
    ਤੇਰਾ ਜੋ ਦੀਦਾਰ
    ਮੇਰੇ ਲਈ ਇਹ ਸਭ ਕੁਝ

    ਲੱਗਦਾ ਨਾ ਪਤਾ ਹੁਣ
    ਭੁੱਲਾ ਕੇ ਉਡੀਕਾਂ ਤੈਨੂੰ
    ਤੇਰੇ ਨਾਲ ਪਿਆਰ
    ਮੇਰੇ ਤੋਂ ਗਿਆ ਸਭ ਛੁੱਟ

    Hear Me Calling music video

    The music video “Hear Me Calling” is sung by Arnaaz Gill & Armaan Gill. This music video features Arnaaz Gill & Armaan Gill, in captivating roles. Stay tuned to LyricsSamaa.Com to discover more song lyrics like this!