Hath Fadke Lyrics is a stunning Punjabi song sung by Sidhu Moose Wala. The music for this captivating track Hath Fadke has been given by 𝐒𝐗𝐍𝐃𝐄𝐄𝐏, with heartfelt lyrics penned by Sidhu Moose Wala.

Song Credits
Hath Fadke Song Lyrics – Sidhu Moose Wala
Teri Akh Chon Main Chann Takeya
Jo Niwi Pa Ke Baitha Si
Teri Julfaan Jo Sap Kaala Funn Faila Ke Baitha Si
Tere Jeyo Jism Di Khusbhoo
Phoolan Ne Mangi Udhari Si
Tere Laayi Geet Main Likheya
Soch Vich Raat Saari Gayi
Jinni Sohni Aa Sifta Di
Main Taa Lada Ni Taltar Ke
Main Tenu Dekhda Marja
Ni Jee Bharke Ni Hath Fadke
Main Tenu Vekhda Marja
Ni Jee Bharke Ni Hath Fadke
Ve Tere Kol Rehne Di
Aasanu Kar Hundi Ae
Ve Tenu Gal Naal Main Lana
Ve Par Sab Sang Naal Hundi Ae
Lakkhan Chann Ve Lakkhan Tare
Tere Chehre Ton Waar Diyan
Ve Dil Karda Jaan Kad Ke
Sadi Mirja De Waar Diyan
Titaliyan Da Kado Sariya
Phoolan De Naal Lad Lad Ke
Main Tenu Dekhda Marja
Ni Jee Bharke Ni Hath Fadke
Main Tenu Vekhda Marja
Ni Jee Bharke Ni Hath Fadke
Ve Teri Awaaz Sunne Nu
Asaan Ne Kan Tarasde Ne
Ve Teri Deed Jad Hojaye
Khushi De Meen Barasde Ne
Ishq Jad Yaar Nu Milta
Kari Kache Nu Hath Ponda
Ve Dil Di Dil Nahi Sunda
Kisi Te Dil Jado Onda
Aag Ye Pyaar Di Ada
Ke Banda Marda Hai Tar Tar Ke
Main Tenu Dekhda Marja
Ni Jee Bharke Ni Hath Fadke
Main Tenu Vekhda Marja
Ni Jee Bharke Ni Hath Fadke
ਤੇਰੀ ਅੱਖ ਚੋਂ ਮੈਂ ਚੰਦ ਤਕੇਆ
ਜੋ ਨੀਵੀਂ ਪਾ ਕੇ ਬੈਠਾ ਸੀ
ਤੇਰੀ ਜੁਲਫਾਂ ਜੋ ਸੱਪ ਕਾਲਾ ਫੰਨ ਫੈਲਾ ਕੇ ਬੈਠਾ ਸੀ
ਤੇਰੇ ਜਿਓਂ ਜਿਸਮ ਦੀ ਖੁਸ਼ਬੂ
ਫੁੱਲਾਂ ਨੇ ਮੰਗੀ ਉਧਾਰੀ ਸੀ
ਤੇਰੇ ਲਈ ਗੀਤ ਮੈਂ ਲਿਖਿਆ
ਸੋਚ ਵਿੱਚ ਰਾਤ ਸਾਰੀ ਗਈ
ਜਿੰਨੀ ਸੋਹਣੀ ਆ ਸਿਫਤਾ ਦੀ
ਮੈਂ ਤਾਂ ਲੜਾ ਨਹੀਂ ਤਲਤਰ ਕੇ
ਮੈਂ ਤੇਨੂੰ ਦੇਖਦਾ ਮਰਜਾ
ਨੀ ਜੀ ਭਰਕੇ ਨੀ ਹੱਥ ਫੜਕੇ
ਮੈਂ ਤੇਨੂੰ ਵੇਖਦਾ ਮਰਜਾ
ਨੀ ਜੀ ਭਰਕੇ ਨੀ ਹੱਥ ਫੜਕੇ
ਵੇ ਤੇਰੇ ਕੋਲ ਰਹਿਣ ਦੀ
ਆਸਾਂ ਨੂੰ ਕਰ ਹੁੰਦੀ ਐ
ਵੇ ਤੇਨੂੰ ਗੱਲ ਨਾਲ ਮੈਂ ਲਉਣਾ
ਵੇ ਪਰ ਸਭ ਸੰਗ ਨਾਲ ਹੁੰਦੀ ਐ
ਲੱਖਾਂ ਚੰਦ ਵੇ ਲੱਖਾਂ ਤਾਰੇ
ਤੇਰੇ ਚਿਹਰੇ ਤੋਂ ਵਾਰ ਦਿਆਂ
ਵੇ ਦਿਲ ਕਰਦਾ ਜਾਨ ਕੱਡ ਕੇ
ਸਾਡੀ ਮਿਰਜਾ ਦੇ ਵਾਰ ਦਿਆਂ
ਤਿਤਲੀਆਂ ਦਾ ਕਦੋਂ ਸਾਰਿਆ
ਫੁੱਲਾਂ ਦੇ ਨਾਲ ਲੜ ਲੜ ਕੇ
ਮੈਂ ਤੇਨੂੰ ਦੇਖਦਾ ਮਰਜਾ
ਨੀ ਜੀ ਭਰਕੇ ਨੀ ਹੱਥ ਫੜਕੇ
ਮੈਂ ਤੇਨੂੰ ਵੇਖਦਾ ਮਰਜਾ
ਨੀ ਜੀ ਭਰਕੇ ਨੀ ਹੱਥ ਫੜਕੇ
ਵੇ ਤੇਰੀ ਆਵਾਜ਼ ਸੁਣਨ ਨੂੰ
ਆਸਾਂ ਨੇ ਕਨ ਤਰਸਦੇ ਨੇ
ਵੇ ਤੇਰੀ ਦੀਦ ਜਦ ਹੋ ਜਾਵੇ
ਖੁਸ਼ੀ ਦੇ ਮੀਂਹ ਵਰਸਦੇ ਨੇ
ਇਸ਼ਕ ਜਦ ਯਾਰ ਨੂੰ ਮਿਲਦਾ
ਕਰੀਂ ਕੱਚੇ ਨੂੰ ਹੱਥ ਪੋਂਦਾ
ਵੇ ਦਿਲ ਦੀ ਦਿਲ ਨਹੀਂ ਸੁਣਦਾ
ਕਿਸੇ ‘ਤੇ ਦਿਲ ਜਦੋਂ ਆਉਂਦਾ
ਆਗ ਇਹ ਪਿਆਰ ਦੀ ਅਦਾ
ਕੇ ਬੰਦਾ ਮਰਦਾ ਹੈ ਤਰ ਤਰ ਕੇ
ਮੈਂ ਤੇਨੂੰ ਦੇਖਦਾ ਮਰਜਾ
ਨੀ ਜੀ ਭਰਕੇ ਨੀ ਹੱਥ ਫੜਕੇ
ਮੈਂ ਤੇਨੂੰ ਵੇਖਦਾ ਮਰਜਾ
ਨੀ ਜੀ ਭਰਕੇ ਨੀ ਹੱਥ ਫੜਕੇ
तेरी अंख चों मैं चांद तकिया
जो नीवी पा के बैठा सी
तेरी जुल्फां जो साप काला फन फैला के बैठा सी
तेरे जियो जिस्म दी खुशबू
फूलां ने मांगी उधारी सी
तेरे लाई गीत मैं लिखिया
सोच विच रात सारी गई
जिन्नी सोहनी आ सिफ़ता दी
मैं तां लड़ा नी तलतर के
मैं तेनू देखदा मरजा
नी जी भरके नी हाथ फड़के
मैं तेनू वेखदा मरजा
नी जी भरके नी हाथ फड़के
वे तेरे कोल रहने दी
आसां नू कर हुंदी ए
वे तेनू गल नाल मैं लाणा
वे पर सब संग नाल हुंदी ए
लखां चांद वे लखां तारे
तेरे चेहरे तों वार दियां
वे दिल करदा जान कड के
साड़ी मिर्जा दे वार दियां
तितलियां दा कदों सारिया
फूलां दे नाल लड़ लड़ के
मैं तेनू देखदा मरजा
नी जी भरके नी हाथ फड़के
मैं तेनू वेखदा मरजा
नी जी भरके नी हाथ फड़के
वे तेरी आवाज़ सुनन नू
आसां ने कान तरसदे ने
वे तेरी दीद जद होजाए
खुशी दे मीन बरसदे ने
इश्क जद यार नू मिलदा
करी कच्चे नू हाथ पौंदा
वे दिल दी दिल नहीं सुनदा
किसे ते दिल जदों औंदा
आग ये प्यार दी अदा
के बंदा मरदा है तर तर के
मैं तेनू देखदा मरजा
नी जी भरके नी हाथ फड़के
मैं तेनू वेखदा मरजा
नी जी भरके नी हाथ फड़के