Skip to content

Harjayi Ve Lyrics – Afsana Khan | Harsh Kargeti

    Presenting the “Harjayi Ve Lyrics” a poignant Punjabi song sung by Afsana Khan and Harsh Kargeti. The lyrics of this song are written by Samay, and the music for “Harjayi Ve” is composed by Bunny. Let’s explore the lyrics of this song:

    Song Credits

    📌 TitleHarjayi Ve
    🎤 Singer(s)Afsana Khan & Harsh Kargeti
    ✍🏻 Songwriter(s)Samay
    🎶Music Composer(s)Bunny
    🏷️LabelDM – Desi Melodies

    Harjayi Ve Lyrics – Afsana Khan | Harsh Kargeti

    Din Raat Akkhan Ton Barsan Hanju, Main Te Badal Hogayi
    Meri Chugli Karde Aashiq, Tere Piche Pagal Hogayi

    Kasse Taana Menu Meri Parjayi Ve
    Tu Ni Ana, Ni Ana Harjayi Ve
    Sadde Palle Tan Bas Tanhayi Ve
    Tu Ni Ana, Ni Ana Harjayi Ve

    Haye Ik Te Kar Gaya Sadde Naal Seena Joriyan
    Te Utto Kehnae, Tera Gunah Kithe Ae
    Tu Jithe Jaake Raj Raj Kitiyan Ne Bewafaiyan
    Main Khod Laa Othe Kabar Meri Oh Tha Kithe Ae

    Peeda Laggiya Te Labbi Na Davayi Ve
    Tu Ni Ana, Ni Ana Harjayi Ve
    Ethey Meri Te Hogayi Aa Sagayi Ve
    Tu Ni Ana, Ni Ana Harjayi Ve

    Ho Adhi Raati Hor Naara Kol Jaaya Kardae
    Kinni Changi Tarah Ghum Ve Tu Zaya Kardae
    Tu Samay Band Kamre Ch Sanu Apna Dasse
    Kaato Loka Agge Fer Tu Paraya Kardae

    Ho Tere Baad Hun Pyar Sanu Kauda Lagdae
    Mohabbat Ni Lagdi, Eh Raula Lagdae
    Ho Tere Baad Hun Pyar Sanu Kauda Lagdae
    Mohabbat Ni Lagdi, Eh Raula Lagdae

    Chhade Pichha Na Teri Parchayi Ve
    Tu Ni Ana, Ni Ana Harjayi Ve
    Pagal Kamle Ya Hojange Shadayi Ve
    Tu Ni Ana, Ni Ana Harjayi Ve

    ਦਿਨ ਰਾਤ ਅੱਖਾਂ ਤੋਂ ਵਰਸਨ ਹੰਜੂ, ਮੈਂ ਤੇ ਬਦਲ ਹੋ ਗਈ
    ਮੇਰੀ ਚੁਗਲੀ ਕਰਦੇ ਆਸ਼ਿਕ, ਤੇਰੇ ਪਿੱਛੇ ਪਾਗਲ ਹੋ ਗਈ

    ਕੱਸੇ ਤਾਣਾ ਮੈਨੂੰ ਮੇਰੀ ਪਰਜਾਈ ਵੇ
    ਤੂੰ ਨੀ ਆਣਾ, ਨੀ ਆਣਾ ਹਰਜਾਈ ਵੇ
    ਸਾਡੇ ਪੱਲੇ ਤਾਂ ਬਸ ਤਨਹਾਈ ਵੇ
    ਤੂੰ ਨੀ ਆਣਾ, ਨੀ ਆਣਾ ਹਰਜਾਈ ਵੇ

    ਹਾਏ ਇੱਕ ਤੇ ਕਰ ਗਿਆ ਸਾਡੇ ਨਾਲ ਸੀਨਾ ਜੋੜੀਆਂ
    ਤੇ ਉੱਤੇ ਕਹਣੇ, ਤੇਰਾ ਗੁਨਾਹ ਕਿੱਥੇ ਏ
    ਤੂੰ ਜਿੱਥੇ ਜਾ ਕੇ ਰੱਜ ਰੱਜ ਕੀਤੀਆਂ ਨੇ ਬੇਵਫਾਈਆਂ
    ਮੈਂ ਖੋਦ ਲਾ ਓਥੇ ਕਬਰ ਮੇਰੀ ਓਹ ਥਾ ਕਿੱਥੇ ਏ

    ਪੀੜਾਂ ਲੱਗੀਆਂ ਤੇ ਲੱਭੀ ਨਾ ਦਵਾਈ ਵੇ
    ਤੂੰ ਨੀ ਆਣਾ, ਨੀ ਆਣਾ ਹਰਜਾਈ ਵੇ
    ਇੱਥੇ ਮੇਰੀ ਤੇ ਹੋ ਗਈ ਆ ਸਗਾਈ ਵੇ
    ਤੂੰ ਨੀ ਆਣਾ, ਨੀ ਆਣਾ ਹਰਜਾਈ ਵੇ

    ਹੋ ਅੱਧੀ ਰਾਤੀ ਹੋਰ ਨਾਰਾ ਕੋਲ ਜਾਇਆ ਕਰਦੇ
    ਕਿੰਨੀ ਚੰਗੀ ਤਰ੍ਹਾਂ ਗਮ ਵੇ ਤੂੰ ਜਾਇਆ ਕਰਦੇ
    ਤੂੰ ਸਮੇ ਬੰਦ ਕਮਰੇ ਚ ਸਾਨੂੰ ਆਪਣਾ ਦੱਸੇ
    ਕੱਟੋ ਲੋਕਾਂ ਅੱਗੇ ਫਿਰ ਤੂੰ ਪਰਾਇਆ ਕਰਦੇ

    ਹੋ ਤੇਰੇ ਬਾਅਦ ਹੁਣ ਪਿਆਰ ਸਾਨੂੰ ਕੌੜਾ ਲੱਗਦਾ
    ਮੋਹੱਬਤ ਨੀ ਲੱਗਦੀ, ਏਹ ਰੌਲਾ ਲੱਗਦਾ
    ਹੋ ਤੇਰੇ ਬਾਅਦ ਹੁਣ ਪਿਆਰ ਸਾਨੂੰ ਕੌੜਾ ਲੱਗਦਾ
    ਮੋਹੱਬਤ ਨੀ ਲੱਗਦੀ, ਏਹ ਰੌਲਾ ਲੱਗਦਾ

    ਛੱਡੇ ਪਿੱਛਾ ਨਾ ਤੇਰੀ ਪਰਛਾਈ ਵੇ
    ਤੂੰ ਨੀ ਆਣਾ, ਨੀ ਆਣਾ ਹਰਜਾਈ ਵੇ
    ਪਾਗਲ ਕਮਲੇ ਆ ਹੋ ਜਾਣਗੇ ਸ਼ਡਾਈ ਵੇ
    ਤੂੰ ਨੀ ਆਣਾ, ਨੀ ਆਣਾ ਹਰਜਾਈ ਵੇ

    Harjayi Ve music video

    The music video “Harjayi Ve” is directed by Taani Tanvir and sung by Afsana Khan & Harsh Kargeti. This music video features Samreen Kaur, and Akshay Oberoi. in captivating roles. Stay tuned to LyricsSamaa.Com to discover more song lyrics like this!