Skip to content

Guilt Lyrics – Kapil Sharma | Raj Ranjodh

    Presenting the “Guilt Lyrics” a captivating Punjabi song sung by Kapil Sharma. The lyrics of this song are written by Raj Ranjodh, and the music for “Guilt” is composed by Dr. Zeus. Let’s explore the lyrics of this song:

    Song Credits

    📌 TitleGuilt
    🎤 Singer(s)Kapil Sharma
    ✍🏻 Songwriter(s)Raj Ranjodh
    🎶Music Composer(s)Dr. Zeus
    🏷️LabelKapil Sharma

    Guilt Lyrics – Kapil Sharma | Raj Ranjodh

    Mudein Pair Marrjaane
    Boohein Bannd Vekh Ke
    Tere Mere Darmiyan Utthin
    Kandh Dekh Ke

    Hoyi Jismaaan Te Rooh De
    Vich Vannd Vekh Ke
    Tutt Challi Aa Pareetan
    Kacchein Rang Vekh Ke

    Haaye Ve Ranjheyaa
    Bol Mandne Naa Bol
    Kitthey Te Ni Lavein Tod
    Mera Dil Kachh Daa

    Rooh-Aan Nu Bass Teri Lohr
    Otthey Koi Naa Ve Hor Jitthey Tu Vasda
    Ranjheyaa Bol Mandne Naa Bol
    Kitthey Te Ni Lavein Tod Mera Dil Kachh Daa

    Saddle Hasse-Aan Di Rooh
    Kitthey Aaya Ae Tu Baal
    Dil Baar Baar Tere Kohlon
    Puchhadae Sawal

    Mere Honke-Aan Ch Suni
    Mere Dil De Ubaal
    Mera Tuteya Yakeen
    Teri Ikk Chupp Naal

    Mainu Jhuthey Jehe Vaade
    Jholi Bharr Lain De
    Ajj Chhadd Naa Ve Hath
    Mainu Marr Lain De

    Mainu Ikk Vaari Seene Hath Dharr Lain De
    Ferr Toor Jaavin Jisma Nu Tharr Lain De

    Haaye Ve Ranjheyaa
    Bol Mandne Naa Bol
    Kitthey Te Ni Lavein Tod
    Mera Dil Kachh Daa

    Rooh-Aan Nu Bass Teri Lohr
    Otthey Koi Naa Ve Hor Jitthey Tu Vasda
    Ranjheyaa Bol Mandne Naa Bol
    Kitthey Te Ni Lavein Tod Mera Dil Kachh Daa

    Eh Vi Changa Ae Tu Dass Ditta
    Sach-O-Sach Aaa
    Sattho Seha Nai Si Jaana
    Tera Vandeya Peyaar

    Parr Dil Sadda Challa
    Tera Hoya Dildaar
    Raaj Bhul Jana Tainu
    Sadde Vass Toh Ae Bahar

    Eh Vi Sach Ae Ke Tu Hi-O
    Sadda Rabb Haaniya
    Taan Hi Dittiyaan Muhobbat-Aan
    Tu Dabb Haaniyaa

    Tu Apna Si Hath Chhadd Jaan Waleya
    Tere Bina Ae Begane Mainu Sab Haaniya

    Haaye Ve Ranjheyaa
    Bol Mandne Naa Bol
    Kitthey Te Ni Lavein Tod
    Mera Dil Kachh Daa

    Rooh-Aan Nu Bass Teri Lohr
    Otthey Koi Naa Ve Hor Jitthey Tu Vasda
    Ranjheyaa Bol Mandne Naa Bol
    Kitthey Te Ni Lavein Tod Mera Dil Kachh Daa

    ਮੁੜੇ ਪੈਰ ਮਰ ਜਾਣੇ
    ਬੂਹੀਂ ਬੰਦ ਵੇਖ ਕੇ
    ਤੇਰੇ ਮੇਰੇ ਦਰਮਿਆਨ ਉੱਠੀਂ
    ਕੰਧ ਦੇਖ ਕੇ

    ਹੋਈ ਜਿਸਮਾਂ ਤੇ ਰੂਹ ਦੇ
    ਵਿੱਚ ਵੰਡ ਵੇਖ ਕੇ
    ਟੁੱਟ ਚੱਲੀ ਆ ਪ੍ਰੀਤਾਂ
    ਕੱਚੇ ਰੰਗ ਵੇਖ ਕੇ

    ਹਾਏ ਵੇ ਰਾਂਝਿਆ
    ਬੋਲ ਮੰਨਦੇ ਨਾ ਬੋਲ
    ਕਿੱਥੇ ਤੇ ਨੀ ਲਵੇਂ ਤੋੜ
    ਮੇਰਾ ਦਿਲ ਕੱਚ ਦਾ

    ਰੂਹਾਂ ਨੂੰ ਬਸ ਤੇਰੀ ਲੋਹਰ
    ਓਥੇ ਕੋਈ ਨਾ ਵੇ ਹੋਰ ਜਿੱਥੇ ਤੂੰ ਵਸਦਾ
    ਰਾਂਝਿਆ ਬੋਲ ਮੰਨਦੇ ਨਾ ਬੋਲ
    ਕਿੱਥੇ ਤੇ ਨੀ ਲਵੇਂ ਤੋੜ ਮੇਰਾ ਦਿਲ ਕੱਚ ਦਾ

    ਸੈਡਲ ਹੱਸਿਆਂ ਦੀ ਰੂਹ
    ਕਿੱਥੇ ਆਇਆ ਏ ਤੂੰ ਬਾਲ
    ਦਿਲ ਬਾਰ ਬਾਰ ਤੇਰੇ ਕੋਲੋਂ
    ਪੁੱਛਦਾ ਸਵਾਲ

    ਮੇਰੇ ਹੋਂਕੇਆਂ ਚ ਸੁਣੀ
    ਮੇਰੇ ਦਿਲ ਦੇ ਉਬਾਲ
    ਮੇਰਾ ਟੁਟਿਆ ਯਕੀਨ
    ਤੇਰੀ ਇਕ ਚੁੱਪ ਨਾਲ

    ਮੈਨੂੰ ਝੂਠੇ ਜਿਹੇ ਵਾਅਦੇ
    ਝੋਲੀ ਭਰ ਲੈਣ ਦੇ
    ਅੱਜ ਛੱਡ ਨਾ ਵੇ ਹੱਥ
    ਮੈਨੂੰ ਮਰ ਲੈਣ ਦੇ

    ਮੈਨੂੰ ਇਕ ਵਾਰੀ ਸੀਨੇ ਹੱਥ ਧਰ ਲੈਣ ਦੇ
    ਫੇਰ ਤੋੜ ਜਾਵੀਂ ਜਿਸਮ ਨੂੰ ਥਰ ਲੈਣ ਦੇ

    ਹਾਏ ਵੇ ਰਾਂਝਿਆ
    ਬੋਲ ਮੰਨਦੇ ਨਾ ਬੋਲ
    ਕਿੱਥੇ ਤੇ ਨੀ ਲਵੇਂ ਤੋੜ
    ਮੇਰਾ ਦਿਲ ਕੱਚ ਦਾ

    ਰੂਹਾਂ ਨੂੰ ਬਸ ਤੇਰੀ ਲੋਹਰ
    ਓਥੇ ਕੋਈ ਨਾ ਵੇ ਹੋਰ ਜਿੱਥੇ ਤੂੰ ਵਸਦਾ
    ਰਾਂਝਿਆ ਬੋਲ ਮੰਨਦੇ ਨਾ ਬੋਲ
    ਕਿੱਥੇ ਤੇ ਨੀ ਲਵੇਂ ਤੋੜ ਮੇਰਾ ਦਿਲ ਕੱਚ ਦਾ

    ਏ ਵੀ ਚੰਗਾ ਏ ਤੂੰ ਦੱਸ ਦਿੱਤਾ
    ਸੱਚ-ਓ-ਸੱਚ ਆ
    ਸੱਤੋਂ ਸਹਾ ਨਹੀਂ ਸੀ ਜਾਣਾ
    ਤੇਰਾ ਵੰਡਿਆ ਪਿਆਰ

    ਪਰ ਦਿਲ ਸਾਡਾ ਚੱਲਾ
    ਤੇਰਾ ਹੋਇਆ ਦਿਲਦਾਰ
    ਰਾਜ ਭੁੱਲ ਜਾਣਾ ਤੈਨੂੰ
    ਸਾਡੇ ਵੱਸ ਤੋਂ ਏ ਬਾਹਰ

    ਏ ਵੀ ਸੱਚ ਏ ਕਿ ਤੂੰ ਹੀ
    ਸਾਡਾ ਰੱਬ ਹਾਣੀਆ
    ਤਾਂ ਹੀ ਦਿੱਤੀਆਂ ਮੁਹੱਬਤਾਂ
    ਤੂੰ ਦੱਬ ਹਾਣੀਆ

    ਤੂੰ ਆਪਣਾ ਸੀ ਹੱਥ ਛੱਡ ਜਾਣ ਵਾਲਿਆ
    ਤੇਰੇ ਬਿਨਾ ਏ ਬੇਗਾਨੇ ਮੈਨੂੰ ਸਭ ਹਾਣੀਆ

    ਹਾਏ ਵੇ ਰਾਂਝਿਆ
    ਬੋਲ ਮੰਨਦੇ ਨਾ ਬੋਲ
    ਕਿੱਥੇ ਤੇ ਨੀ ਲਵੇਂ ਤੋੜ
    ਮੇਰਾ ਦਿਲ ਕੱਚ ਦਾ

    ਰੂਹਾਂ ਨੂੰ ਬਸ ਤੇਰੀ ਲੋਹਰ
    ਓਥੇ ਕੋਈ ਨਾ ਵੇ ਹੋਰ ਜਿੱਥੇ ਤੂੰ ਵਸਦਾ
    ਰਾਂਝਿਆ ਬੋਲ ਮੰਨਦੇ ਨਾ ਬੋਲ
    ਕਿੱਥੇ ਤੇ ਨੀ ਲਵੇਂ ਤੋੜ ਮੇਰਾ ਦਿਲ ਕੱਚ ਦਾ

    Guilt music video

    The music video “Guilt” is directed by SAM MALHI and sung by Kapil Sharma. This music video features Kapil Sharma, and Yesha Sagar, in captivating roles. Stay tuned to LyricsSamaa.Com to discover more song lyrics like this!