Skip to content

Ghar Lyrics – Armaan Malik | Aashna Shroff

    Presenting the “Ghar Lyrics” a soulful Punjabi song sung by Armaan Malik, and Aashna Shroff. The lyrics of this song are written by Shloke Lal, and the music for “Ghar” is composed by Amaal Mallik. Let’s explore the lyrics of this song:

    Song Credits

    📌 TitleGhar
    🎤 Singer(s)Armaan Malik, Aashna Shroff
    ✍🏻 Songwriter(s)Shloke Lal
    🎶Music Composer(s)Amaal Mallik
    🏷️LabelArmaan Malik

    Ghar Lyrics – Armaan Malik | Aashna Shroff

    Vekheya Je Tainu Laga Hon Ae Mainu
    Rabb Da Eh Mukhda Ve
    Samajh Ni Paawaan, Ishq Karaan Ya Karaan Tera Sajda Ve

    Saambh Ke Rakhanga,
    Kade Na Karanga Tere Naal Parda Ve
    Khushkismat Hoon Tune Je Banaya Dil Eh Tukda Ve

    Tuhi Mera Ghar Mainu Lagda Ve
    Aisa Hai Asar Tu Rakhda Ve
    Tu Nahin Te Sach Main Kahaan
    Mujhmein Tu Mera Haye Kuchh Vi Na Bachda Ve

    Tuhi Mera Ghar Mainu Lagda Ve
    Aake Tere Tak Hi Main Rukda Ve
    Main Rehna Tere Naal Piya
    Jab Tak Duniya Yeh Khud Hi Na Muk Jaave

    Chehre Ton Dasso Ji Tere Kiwein Nazraan Pherun
    Saat Si Bhi Zyada Phere, Sang Tere Lena Chahun

    Saat Janmon Ke Vaade Kam Lagde Ae Mainu
    Jaanun Naa Mili Hai Kaise, Raani Pariyan Di Mainu

    Aashna Tu Meri, Armaan Tu Mera
    Apni Yeh Duniya Ve
    Tere Naal Rehke Mainu Meri Jindri Lagdi Ae Vadiya Ve

    Tuhi Mera Ghar Mainu Lagda Ve
    Aisa Hai Asar Tu Rakhda Ve
    Tu Nahin Te Sach Main Kahaan
    Mujhmein Tu Mera Haye Kuchh Vi Na Bachda Ve

    Tuhi Mera Ghar Mainu Lagda Ve
    Aisa Hai Asar Tu Rakhda Ve
    Hai Rehna Tere Naal Piya
    Jab Tak Duniya Yeh Khud Hi Na Muk Jaave

    Tuhi Mera Ghar Haan Ghar Hai Lagda Ve
    Meriyan Umar Tainu Lag Jaave
    Chahun Main Ke Tere Saaye Mein Bitaye Hum Jayein Zindagi
    Tuhi Mera Ghar

    ਵੇਖਿਆ ਜੇ ਤੈਨੂੰ ਲੱਗਾ ਹੋਣ ਏ ਮੈਨੂੰ
    ਰੱਬ ਦਾ ਇਹ ਮੁੱਖੜਾ ਵੇ
    ਸਮਝ ਨੀਂ ਪਾਵਾਂ, ਇਸ਼ਕ ਕਰਾਂ ਜਾਂ ਕਰਾਂ ਤੇਰਾ ਸਜਦਾ ਵੇ

    ਸਾਂਭ ਕੇ ਰੱਖਾਂਗਾ,
    ਕਦੇ ਨਾਂ ਕਰਾਂਗਾ ਤੇਰੇ ਨਾਲ ਪਰਦਾ ਵੇ
    ਖੁਸ਼ਕਿਸਮਤ ਹੂਂ ਤੂੰ ਜੇ ਬਨਾਇਆ ਦਿਲ ਇਹ ਟੁਕੜਾ ਵੇ

    ਤੁਹੀ ਮੇਰਾ ਘਰ ਮੈਨੂੰ ਲੱਗਦਾ ਵੇ
    ਐਸਾ ਹੈ ਅਸਰ ਤੂੰ ਰੱਖਦਾ ਵੇ
    ਤੂੰ ਨਹੀਂ ਤਾਂ ਸੱਚ ਮੈਂ ਕਹਾਂ
    ਮੁਝਚ ਮੈਨੂੰ ਤੇਰਾ ਹਾਏ ਕੁੱਝ ਵੀ ਨਾ ਬਚਦਾ ਵੇ

    ਤੁਹੀ ਮੇਰਾ ਘਰ ਮੈਨੂੰ ਲੱਗਦਾ ਵੇ
    ਆਕੇ ਤੇਰੇ ਤੱਕ ਹੀ ਮੈਂ ਰੁਕਦਾ ਵੇ
    ਮੈਂ ਰਹਿਣਾ ਤੇਰੇ ਨਾਲ ਪਿਆ
    ਜਦ ਤੱਕ ਦੁਨੀਆ ਇਹ ਖੁਦ ਹੀ ਨਾ ਮੁੱਕ ਜਾਵੇ

    ਚਿਹਰੇ ਤੋਂ ਦੱਸੋ ਜੀ ਤੇਰੇ ਕਿਵੇਂ ਨਜ਼ਰਾਂ ਫੇਰਾਂ
    ਸੱਤ ਸੀ ਵੀ ਜ਼ਿਆਦਾ ਫੇਰੇ, ਸੰਗ ਤੇਰੇ ਲੈਣਾ ਚਾਹਾਂ

    ਸੱਤ ਜਨਮਾਂ ਦੇ ਵਾਅਦੇ ਕਮ ਲੱਗਦੇ ਨੇ ਮੈਨੂੰ
    ਜਾਨੂੰ ਨਾ ਮਿਲੀ ਹੈ ਕਿਵੇਂ, ਰਾਣੀ ਪਰੀਆਂ ਦੀ ਮੈਨੂੰ

    ਆਸ਼ਨਾ ਤੂੰ ਮੇਰੀ, ਅਰਮਾਨ ਤੂੰ ਮੇਰਾ
    ਅਪਨੀ ਇਹ ਦੁਨੀਆ ਵੇ
    ਤੇਰੇ ਨਾਲ ਰਹਿਕੇ ਮੈਨੂੰ ਮੇਰੀ ਜਿੰਦਗੀ ਲੱਗਦੀ ਏ ਵਧੀਆ ਵੇ

    ਤੁਹੀ ਮੇਰਾ ਘਰ ਮੈਨੂੰ ਲੱਗਦਾ ਵੇ
    ਐਸਾ ਹੈ ਅਸਰ ਤੂੰ ਰੱਖਦਾ ਵੇ
    ਤੂੰ ਨਹੀਂ ਤਾਂ ਸੱਚ ਮੈਂ ਕਹਾਂ
    ਮੁਝਚ ਮੈਨੂੰ ਤੇਰਾ ਹਾਏ ਕੁੱਝ ਵੀ ਨਾ ਬਚਦਾ ਵੇ

    ਤੁਹੀ ਮੇਰਾ ਘਰ ਮੈਨੂੰ ਲੱਗਦਾ ਵੇ
    ਐਸਾ ਹੈ ਅਸਰ ਤੂੰ ਰੱਖਦਾ ਵੇ
    ਹੈ ਰਹਿਣਾ ਤੇਰੇ ਨਾਲ ਪਿਆ
    ਜਦ ਤੱਕ ਦੁਨੀਆ ਇਹ ਖੁਦ ਹੀ ਨਾ ਮੁੱਕ ਜਾਵੇ

    ਤੁਹੀ ਮੇਰਾ ਘਰ ਹਾਂ ਘਰ ਹੈ ਲੱਗਦਾ ਵੇ
    ਮੇਰੀਆਂ ਉਮਰਾਂ ਤੈਨੂੰ ਲੱਗ ਜਾਵੇ
    ਚਾਹਾਂ ਮੈਂ ਕਿ ਤੇਰੇ ਸਾਏ ਵਿੱਚ ਬਿਤਾਏ ਹਮ ਜਾਵੇ ਜ਼ਿੰਦਗੀ
    ਤੁਹੀ ਮੇਰਾ ਘਰ

    Ghar music video

    The music video “Ghar” is directed by Armaan Malik and sung by Armaan Malik and Aashna Shroff. This music video features Armaan Malik, in captivating roles. Stay tuned to LyricsSamaa.Com to discover more song lyrics like this!