Skip to content

Gears Lyrics – Arjan Dhillon

    Presenting the “Gears Aurat Lyrics” a captivating Punjabi song sung by Arjan Dhillon. The lyrics of this song are written by Arjan Dhillon and the music for “Gears” is composed by Mxrci. Let’s explore the lyrics of this song:

    Song Credits

    📌 TitleGears
    🎤 Singer(s)Arjan Dhillon
    ✍🏻 Songwriter(s)Arjan Dhillon
    🎶Music Composer(s)Mxrci
    🏷️LabelPanj-aab Records

    Gears Lyrics – Arjan Dhillon

    Ho Pehlan Gear Paake Billo Tur Pai Gaddi
    Dooja Gear Paake Pichhe Duniya Chhaddi
    Teeje Gear Naal Tuki Yaaran Ne Kaddi
    Chauthe Gear Naal Zamana Hilaaya Nakhro

    Haje Panjvaan Taan Gear Hi Ni Paaya Nakhro
    Haje Panjvaan Taan Gear Hi Ni Paaya Nakhro
    Ni Haje Panjvaan Taan Gear Hi Ni Paaya Nakhro

    Ho Lag-Dot Aale Billo Bhoone Pae Aa
    Khate Asi Notan Naal Dhoone Pae Aa
    Haaye Hatta-Katta Kayem Show-Off Ni Billo
    Mitran De Pairan Thalle Top Ni Billo

    Ho Tu Kehndi Fire Siran Laaya Piya Nakhro
    Haje Panjvaan Taan Gear Hi Ni Paaya Nakhro
    Haje Panjvaan Taan Gear Hi Ni Paaya Nakhro
    Ni Haje Panjvaan Taan Gear Hi Ni Paaya Nakhro

    Haaye Mainu Ecstasy Di Trip Lagda
    Hune Aakhi Jaave Baahla Sick Lagda
    Haaye Haje Akhan Teriyan Ch Bajje Hi Nahi
    Haje Taan Sokeeni Laun Lagge Taan Nahi

    Ho Tu Aakhe Bara Tor-Tappa Laaya Nakhro
    Haje Panjvaan Taan Gear Hi Ni Paaya Nakhro
    Haje Panjvaan Taan Gear Hi Ni Paaya Nakhro
    Ni Haje Panjvaan Taan Gear Hi Ni Paaya Nakhro

    Haaye Hundi Ae Haraani Teri Gaur Dekh Ke
    Mitran De Mehfilan De Daur Dekh Ke
    Ho Puchh Li Sone Da Kera Bhaav Nakhro
    Tola Aaj Padhi Bottlan De Naan Nakhro

    Ho Jagg Dekh Jide Jashan Manaaya Nakhro
    Haje Panjvaan Taan Gear Hi Ni Paaya Nakhro
    Haje Panjvaan Taan Gear Hi Ni Paaya Nakhro
    Ni Haje Panjvaan Taan Gear Hi Ni Paaya Nakhro

    Ho Dillan Vich Laggni Aa Ehni Sohaniye
    Tera Arjan Chakku Ga Garemi Sohaniye
    Ho Mann Neevaan Te Nishane Sadha Vadde Nakhro
    Haje Asi Likhan Hi Ni Lagge Nakhro

    Tu Kahe Kalman Ne Charcha Karaya Nakhro
    Haje Panjvaan Taan Gear Hi Ni Paaya Nakhro
    Haje Panjvaan Taan Gear Hi Ni Paaya Nakhro
    Ni Haje Panjvaan Taan Gear Hi Ni Paaya Nakhro

    ਹੋ ਪਹਿਲਾਂ ਗੀਅਰ ਪਾਕੇ ਬਿੱਲੋ ਤੁਰ ਪਈ ਗੱਡੀ
    ਦੂਜਾ ਗੀਅਰ ਪਾਕੇ ਪਿੱਛੇ ਦੁਨੀਆ ਛੱਡੀ
    ਤੀਜੇ ਗੀਅਰ ਨਾਲ ਟੁੱਕੀ ਯਾਰਾਂ ਨੇ ਕੱਢੀ
    ਚੌਥੇ ਗੀਅਰ ਨਾਲ ਜਮਾਨਾ ਹਿਲਾਇਆ ਨਖ਼ਰੋ

    ਹਜੇ ਪੰਜਵਾਂ ਤਾਂ ਗੀਅਰ ਹੀ ਨੀ ਪਾਇਆ ਨਖ਼ਰੋ
    ਹਜੇ ਪੰਜਵਾਂ ਤਾਂ ਗੀਅਰ ਹੀ ਨੀ ਪਾਇਆ ਨਖ਼ਰੋ
    ਨੀ ਹਜੇ ਪੰਜਵਾਂ ਤਾਂ ਗੀਅਰ ਹੀ ਨੀ ਪਾਇਆ ਨਖ਼ਰੋ

    ਹੋ ਲੱਗ-ਡੌਟ ਆਲੇ ਬਿੱਲੋ ਭੂਣੇ ਪਏ ਆ
    ਖਾਟੇ ਅਸੀਂ ਨੋਟਾਂ ਨਾਲ ਧੂਣੇ ਪਏ ਆ
    ਹਾਏ ਹੱਟਾ-ਕੱਟਾ ਕਾਇਮ ਸ਼ੋ-ਆਫ਼ ਨੀ ਬਿੱਲੋ
    ਮਿੱਤ੍ਰਾਂ ਦੇ ਪੈਰਾਂ ਥੱਲੇ ਟੌਪ ਨੀ ਬਿੱਲੋ

    ਹੋ ਤੂੰ ਕਹਿੰਦੀ ਫਾਇਰ ਸਿਰਾਂ ਲਾਇਆ ਪਿਆ ਨਖ਼ਰੋ
    ਹਜੇ ਪੰਜਵਾਂ ਤਾਂ ਗੀਅਰ ਹੀ ਨੀ ਪਾਇਆ ਨਖ਼ਰੋ
    ਹਜੇ ਪੰਜਵਾਂ ਤਾਂ ਗੀਅਰ ਹੀ ਨੀ ਪਾਇਆ ਨਖ਼ਰੋ
    ਨੀ ਹਜੇ ਪੰਜਵਾਂ ਤਾਂ ਗੀਅਰ ਹੀ ਨੀ ਪਾਇਆ ਨਖ਼ਰੋ

    ਹਾਏ ਮੈਨੂੰ ਐਕਸਟੇਸੀ ਦੀ ਟ੍ਰਿਪ ਲੱਗਦਾ
    ਹੁਣੇ ਆਖੀ ਜਾਂਵੇ ਬਾਹਲਾ ਸਿੱਖ ਲੱਗਦਾ
    ਹਾਏ ਹਜੇ ਅੱਖਾਂ ਤੇਰੀਆਂ ‘ਚ ਬੱਜੇ ਹੀ ਨਹੀਂ
    ਹਜੇ ਤਾਂ ਸੋਕੀਨੀ ਲਾਉਣ ਲੱਗੇ ਤਾਂ ਨਹੀਂ

    ਹੋ ਤੂੰ ਆਖੇ ਬੜਾ ਤੋਰ-ਟੱਪਾ ਲਾਇਆ ਨਖ਼ਰੋ
    ਹਜੇ ਪੰਜਵਾਂ ਤਾਂ ਗੀਅਰ ਹੀ ਨੀ ਪਾਇਆ ਨਖ਼ਰੋ
    ਹਜੇ ਪੰਜਵਾਂ ਤਾਂ ਗੀਅਰ ਹੀ ਨੀ ਪਾਇਆ ਨਖ਼ਰੋ
    ਨੀ ਹਜੇ ਪੰਜਵਾਂ ਤਾਂ ਗੀਅਰ ਹੀ ਨੀ ਪਾਇਆ ਨਖ਼ਰੋ

    ਹਾਏ ਹੁੰਦੀ ਏ ਹਰਾਨੀ ਤੇਰੀ ਗੌਰ ਦੇਖ ਕੇ
    ਮਿੱਤ੍ਰਾਂ ਦੀ ਮਹਫ਼ਿਲਾਂ ਦੇ ਦੌਰ ਦੇਖ ਕੇ
    ਹੋ ਪੁੱਛ ਲੀ ਸੋਨੇ ਦਾ ਕਿਹੜਾ ਭਾਅ ਨਖ਼ਰੋ
    ਤੋਲਾ ਅੱਜ ਪੜ੍ਹੀ ਬੋਤਲਾਂ ਦੇ ਨਾਂ ਨਖ਼ਰੋ

    ਹੋ ਜੱਗ ਦੇਖ ਜਿਸਦਾ ਜਸ਼ਨ ਮਨਾਇਆ ਨਖ਼ਰੋ
    ਹਜੇ ਪੰਜਵਾਂ ਤਾਂ ਗੀਅਰ ਹੀ ਨੀ ਪਾਇਆ ਨਖ਼ਰੋ
    ਹਜੇ ਪੰਜਵਾਂ ਤਾਂ ਗੀਅਰ ਹੀ ਨੀ ਪਾਇਆ ਨਖ਼ਰੋ
    ਨੀ ਹਜੇ ਪੰਜਵਾਂ ਤਾਂ ਗੀਅਰ ਹੀ ਨੀ ਪਾਇਆ ਨਖ਼ਰੋ

    ਹੋ ਦਿੱਲਾਂ ਵਿੱਚ ਲੱਗਣੀ ਆ ਐਨੀ ਸੋਹਣੀਏ
    ਤੇਰਾ ਅਰਜਨ ਚੱਕੂ ਗਾ ਗਰਮੀ ਸੋਹਣੀਏ
    ਹੋ ਮਨ ਨੀਵਾਂ ਤੇ ਨਿਸ਼ਾਨੇ ਸਦਾ ਵੱਡੇ ਨਖ਼ਰੋ
    ਹਜੇ ਅਸੀਂ ਲਿਖਣ ਹੀ ਨੀ ਲੱਗੇ ਨਖ਼ਰੋ

    ਤੂੰ ਕਹੇ ਕਲਮਾਂ ਨੇ ਚਰਚਾ ਕਰਾਇਆ ਨਖ਼ਰੋ
    ਹਜੇ ਪੰਜਵਾਂ ਤਾਂ ਗੀਅਰ ਹੀ ਨੀ ਪਾਇਆ ਨਖ਼ਰੋ
    ਹਜੇ ਪੰਜਵਾਂ ਤਾਂ ਗੀਅਰ ਹੀ ਨੀ ਪਾਇਆ ਨਖ਼ਰੋ
    ਨੀ ਹਜੇ ਪੰਜਵਾਂ ਤਾਂ ਗੀਅਰ ਹੀ ਨੀ ਪਾਇਆ ਨਖ਼ਰੋ

    Gears music video

    The music video “Gears” is directed by VMahi Sandhu and Joban Sandhu and sung by Arjan Dhillon. This music video features Arjan Dhillon in captivating roles. Stay tuned to LyricsSamaa.Com to discover the lyrics of this amazing song!