Presenting the “Gandasa Lyrics” a captivating Punjabi song sung by Jassa Dhillon and Karam Brar. The lyrics of this song are written by Jassa Dhillon, and the music for “Gandasa” is composed by Josh Sidhu. Let’s explore the lyrics of this song:

Song Credits
Gandasa Lyrics – Jassa Dhillon | Karam Brar
Hundi Jani Ae Gandasa Ni Tu Patt Honiye
Koi La Ju Tenu Daa Rahi Bach Sohniye
Lutt Putt Jaan Ge Mayi De Putt Ni
Tere Pishe Pind Ho Gaye Satt Jutt Ni
Kach Vargi Main Seene Vich Dhaa Vajdi
Koi Bachda Na Jaake Esi Thaa Vajdi
Udde Firde Malang Bde Daah Laun Nu
Meri Tor He Batheri Pind Gah Paun Nu
Veliyan Da Kam Hunda Vail Khatna
Todniyan Madka Te Jhaaka Chakna
Bhaal Vich Rahiye Tere Jehi Naar De
Potiyan Te Rahiye Asi Agg Baal De
Naale Tere Jehe Patoleyan Da Kanda Kadna
6 Mahi Hunda Asi Banda Vadna
Jani Khani Nal Kridi Nhio Pakk Thakk Ni
Sare Kam Kride Ne Chakk Chakk Ni
Hundi Jani Ae Gandasa Ni Tu Patt Honiye
Koi La Ju Tenu Daa Rahi Bach Sohniye
Lutt Putt Jaan Ge Mayi De Putt Ni
Tere Pishe Pind Ho Gaye Satt Jutt Ni
Ve Main Tappdi Dupehar Jive Jeth Vargi
Malwe Di Boli Jive Theth Vargi
Jna Khna Firda Swaad len Nu
Main Dohdiyan De Vadhi Jande Rait Vargi
Lak Gadhva Tabahi Munde Jande Nisayi
Khore Kehda Banu Meri Maa Da Jawai
Shaviya Shaviya De Dand Bhur Gaye
Chajj Nal Mere Te Jawani Vi Na Ayi
Hundi Jani Ae Gandasa Ni Tu Patt Honiye
Koi La Ju Tenu Daa Rahi Bach Sohniye
Lutt Putt Jaan Ge Mayi De Putt Ni
Tere Pishe Pind Ho Gaye Satt Jutt Ni
Sidha Sadha Jani Na Tu Tedhe Jatt Nu
Tedhiyan He Cheeza Nu Pasand Karda
Ban Gayi Je Addi Tenu Patt Lva Ge
Patte Pishe Tenu Vi Na Sukaa Sadhda
Khadiyan Ne Musha Mast Aa Chaal Ni
Fir Sade Utte Paye Sare Jaal Ni
Oo Dhake Nal Kar Laiye Dhaka Nakhro
Dhake Nal Rakhidi Ae Akh Laal Ni
Hundi Jani Ae Gandasa Ni Tu Patt Honiye
Koi La Ju Tenu Daa Rahi Bach Sohniye
Lutt Putt Jaan Ge Mayi De Putt Ni
Tere Pishe Pind Ho Gaye Satt Jutt Ni
Kach Vargi Main Seene Vich Dhaa Vajdi
Koi Bachda Na Jaake Esi Thaa Vajdi
Udde Firde Malang Bde Daah Laun Nu
Meri Tor He Batheri Pind Gah Paun Nu
Hundi Jani Ae Gandasa Ni Tu Patt Honiye
Koi La Ju Tenu Daa Rahi Bach Sohniye
Lutt Putt Jaan Ge Mayi De Putt Ni
Tere Pishe Pind Ho Gaye Satt Jutt Ni
ਹੁੰਦੀ ਜਾਣੀ ਏ ਗੰਡਾਸਾ ਨੀ ਤੂ ਪੱਟ ਹੋਣੀਏ
ਕੋਈ ਲਾ ਜੂ ਤੈਨੂ ਦਾ ਰਹੀ ਬਚ ਸੋਹਣੀਏ
ਲੁੱਟ ਪੱਟ ਜਾਣ ਗੇ ਮਾਈ ਦੇ ਪੁੱਟ ਨੀ
ਤੇਰੇ ਪਿੱਛੇ ਪਿੰਡ ਹੋ ਗਏ ਸੱਤ ਜੱਟ ਨੀ
ਕੱਚ ਵਰਗੀ ਮੈ ਸੀਨੇ ਵਿਚ ਢਾ ਵੱਜਦੀ
ਕੋਈ ਬਚਦਾ ਨਾ ਜਾ ਕੇ ਐਸੀ ਥਾ ਵੱਜਦੀ
ਉੱਡਦੇ ਫਿਰਦੇ ਮਲੰਗ ਬੜੇ ਦਾਹ ਲਾਉਣ ਨੂੰ
ਮੇਰੀ ਤੋਰ ਹੀ ਬਥੇਰੀ ਪਿੰਡ ਗਹ ਪਾਉਣ ਨੂੰ
ਵੇਲੀਆਂ ਦਾ ਕੰਮ ਹੁੰਦਾ ਵੈਲ ਖਟਣਾ
ਤੋੜਣੀਆਂ ਮਟਕਾ ਤੇ ਝਾਕਾ ਚਕਣਾ
ਭਾਲ ਵਿਚ ਰਹੀਏ ਤੇਰੇ ਜਿਹੀ ਨਾਰ ਦੇ
ਪੋਤਿਆਂ ਤੇ ਰਹੀਏ ਅਸੀ ਅੱਗ ਬਾਲ ਦੇ
ਨਾਲੇ ਤੇਰੇ ਜਿਹੇ ਪਟੋਲਿਆਂ ਦਾ ਕੰਡਾ ਕੱਢਣਾ
6 ਮਾਹੀ ਹੁੰਦਾ ਅਸੀ ਬੰਦਾ ਵੱਢਣਾ
ਜਾਣੀ ਖਾਣੀ ਨਾਲ ਕਰੀਦੀ ਨਹੀਂਓ ਪੱਕ ਠੱਕ ਨੀ
ਸਾਰੇ ਕੰਮ ਕਰੀਦੇ ਨੇ ਚੱਕ ਚੱਕ ਨੀ
ਹੁੰਦੀ ਜਾਣੀ ਏ ਗੰਡਾਸਾ ਨੀ ਤੂ ਪੱਟ ਹੋਣੀਏ
ਕੋਈ ਲਾ ਜੂ ਤੈਨੂ ਦਾ ਰਹੀ ਬਚ ਸੋਹਣੀਏ
ਲੁੱਟ ਪੱਟ ਜਾਣ ਗੇ ਮਾਈ ਦੇ ਪੁੱਟ ਨੀ
ਤੇਰੇ ਪਿੱਛੇ ਪਿੰਡ ਹੋ ਗਏ ਸੱਤ ਜੱਟ ਨੀ
ਵੇ ਮੈ ਤੱਪਦੀ ਦੁਪਹਿਰ ਜਿਵੇਂ ਜੇਠ ਵਰਗੀ
ਮਾਲਵੇ ਦੀ ਬੋਲੀ ਜਿਵੇਂ ਥੇਠ ਵਰਗੀ
ਜਿਨਾ ਖਾਣਾ ਫਿਰਦਾ ਸਵਾਦ ਲੈਣ ਨੂੰ
ਮੈ ਦੋਹਦੀਆਂ ਦੇ ਵਧੀ ਜਾਂਦੇ ਰੇਤ ਵਰਗੀ
ਲੱਕ ਗੱਢਵਾ ਤਬਾਹੀ ਮੁੰਡੇ ਜਾਂਦੇ ਨਸ਼ਾਈ
ਖੋਰੇ ਕਿਹਦਾ ਬਣੂ ਮੇਰੀ ਮਾਂ ਦਾ ਜਵਾਈ
ਸ਼ਾਵੀਆਂ ਸ਼ਾਵੀਆਂ ਦੇ ਦੰਦ ਭੁਰ ਗਏ
ਚੱਜ ਨਾਲ ਮੇਰੇ ਤੇ ਜਵਾਨੀ ਵੀ ਨਾ ਆਈ
ਹੁੰਦੀ ਜਾਣੀ ਏ ਗੰਡਾਸਾ ਨੀ ਤੂ ਪੱਟ ਹੋਣੀਏ
ਕੋਈ ਲਾ ਜੂ ਤੈਨੂ ਦਾ ਰਹੀ ਬਚ ਸੋਹਣੀਏ
ਲੁੱਟ ਪੱਟ ਜਾਣ ਗੇ ਮਾਈ ਦੇ ਪੁੱਟ ਨੀ
ਤੇਰੇ ਪਿੱਛੇ ਪਿੰਡ ਹੋ ਗਏ ਸੱਤ ਜੱਟ ਨੀ
ਸਿੱਧਾ ਸਾਧਾ ਜਾਣੀ ਨਾ ਤੂ ਟੇਢੇ ਜੱਟ ਨੂੰ
ਟੇਢੀਆਂ ਹੀ ਚੀਜ਼ਾਂ ਨੂੰ ਪਸੰਦ ਕਰਦਾ
ਬਣ ਗਈ ਜੇ ਅੱਧੀ ਤੈਨੂ ਪੱਟ ਲਵਾ ਗੇ
ਪੱਤੇ ਪਿੱਛੇ ਤੈਨੂ ਵੀ ਨਾ ਸੁਕਾ ਸਾਢਦਾ
ਖੜੀਆਂ ਨੇ ਮੁਸ਼ਾ ਮਸਤ ਆ ਚਾਲ ਨੀ
ਫਿਰ ਸਾਡੇ ਉੱਤੇ ਪਾਏ ਸਾਰੇ ਜਾਲ ਨੀ
ਓ ਧੱਕੇ ਨਾਲ ਕਰ ਲਈਏ ਧੱਕਾ ਨਖਰੋ
ਧੱਕੇ ਨਾਲ ਰੱਖੀਦੀ ਏ ਅੱਖ ਲਾਲ ਨੀ
ਹੁੰਦੀ ਜਾਣੀ ਏ ਗੰਡਾਸਾ ਨੀ ਤੂ ਪੱਟ ਹੋਣੀਏ
ਕੋਈ ਲਾ ਜੂ ਤੈਨੂ ਦਾ ਰਹੀ ਬਚ ਸੋਹਣੀਏ
ਲੁੱਟ ਪੱਟ ਜਾਣ ਗੇ ਮਾਈ ਦੇ ਪੁੱਟ ਨੀ
ਤੇਰੇ ਪਿੱਛੇ ਪਿੰਡ ਹੋ ਗਏ ਸੱਤ ਜੱਟ ਨੀ
ਕੱਚ ਵਰਗੀ ਮੈ ਸੀਨੇ ਵਿਚ ਢਾ ਵੱਜਦੀ
ਕੋਈ ਬਚਦਾ ਨਾ ਜਾ ਕੇ ਐਸੀ ਥਾ ਵੱਜਦੀ
ਉੱਡਦੇ ਫਿਰਦੇ ਮਲੰਗ ਬੜੇ ਦਾਹ ਲਾਉਣ ਨੂੰ
ਮੇਰੀ ਤੋਰ ਹੀ ਬਥੇਰੀ ਪਿੰਡ ਗਹ ਪਾਉਣ ਨੂੰ
ਹੁੰਦੀ ਜਾਣੀ ਏ ਗੰਡਾਸਾ ਨੀ ਤੂ ਪੱਟ ਹੋਣੀਏ
ਕੋਈ ਲਾ ਜੂ ਤੈਨੂ ਦਾ ਰਹੀ ਬਚ ਸੋਹਣੀਏ
ਲੁੱਟ ਪੱਟ ਜਾਣ ਗੇ ਮਾਈ ਦੇ ਪੁੱਟ ਨੀ
ਤੇਰੇ ਪਿੱਛੇ ਪਿੰਡ ਹੋ ਗਏ ਸੱਤ ਜੱਟ ਨੀ
Gandasa music video
The music video “Gandasa” is directed by Samarth Shirke, and sung by Jassa Dhillon and Karam Brar. This music video features Navjot Sahi, in captivating roles. Stay tuned to LyricsSamaa.Com to discover more song lyrics like this!