Presenting the “Galbaat Lyrics” a captivating Punjabi song sung by Gulab Sidhu and Harf Cheema. The lyrics of this song are written by Harf Cheema, and the music for “Galbaat” is composed by Gaiphy. Let’s explore the lyrics of this song:

Song Credits
Galbaat Lyrics – Gulab Sidhu | Harf Cheema
Oh Kadd Sad-De Area Da Chakkar Kude
Jihda Mull Ni Koi Honi Oho Takkar Kude
Oh Kadd Sad-De Area Da Chakkar Kude
Jihda Mull Ni Koi Honi Oho Takkar Kude
Ho Choti De Ni Gaun Wale Saare Aonn Ge
Jinna Nu Tu Follow Ajj Kal Kardi
Mittran Di Cup Uttey Ohi Honi Aa
Jehri Galbaat Di Tu Gal Kardi
Oh Mittran Di Cup Uttey Ohi Honi Aa
Jehri Galbaat Di Tu Gal Kardi
Oh Leader Vi Aone Te Belaare Aonnge
Bannde Gaye Gaddme Ni Saare Aoun Ge
Oh Chitt Khush Honn Di Guarantee Meri Ar
Tainu Bina Piin Toh Hulaare Aounnge
Oh Dibbeyaan Da Putt Kehr Kari Jaanda Ae
Duniya Ishare Rambo Vall Kardi
Mittran Di Cup Uttey Ohi Honi Aa
Jehri Galbaat Di Tu Gal Kardi
Oh Mittran Di Cup Uttey Ohi Honi Aa
Jehri Galbaat Di Tu Gal Kardi
Hai Nai Malve De Jaaya Nu Koi Tod Patlo
Sukh Naal Laa Dange Crore Patlo
Ho Kisey Nu Vi Jaa Ke Farvahi Pucchh Layi
Kehra Mudey Cheemeyaan Nu Mod Patlo
Jinu Rakhi Jaandi Thadeyaan Di Date Puchh Ke
Maa Birly Hi Paida Aisa Mall Karrdi
Mittran Di Cup Uttey Ohi Honi Aa
Jehri Galbaat Di Tu Gal Kardi
Oh Mittran Di Cup Uttey Ohi Honi Aa
Jehri Galbaat Di Tu Gal Kardi
Mittran Di Cup Uttey Ohi Honi Aa
Jehri Galbaat Di Tu Gal Kardi
Oh Mittran Di Cup Uttey Ohi Honi Aa
Jehri Galbaat Di Tu Gal Kardi
ਓ ਕੱਡ ਸੱਡੇ ਏਰੀਆ ਦਾ ਚੱਕਰ ਕੁਡੇ
ਜਿਹਦਾ ਮੁੱਲ ਨੀ ਕੋਈ ਹੋਣੀ ਓਹੋ ਟੱਕਰ ਕੁਡੇ
ਓ ਕੱਡ ਸੱਡੇ ਏਰੀਆ ਦਾ ਚੱਕਰ ਕੁਡੇ
ਜਿਹਦਾ ਮੁੱਲ ਨੀ ਕੋਈ ਹੋਣੀ ਓਹੋ ਟੱਕਰ ਕੁਡੇ
ਹੋ ਛੋਟੀ ਦੇ ਨੀ ਗਾਉਣ ਵਾਲੇ ਸਾਰੇ ਆਉਣਗੇ
ਜਿੰਨਾ ਨੂੰ ਤੂੰ ਫੋਲੋ ਅੱਜ ਕਲ ਕਰਦੀ
ਮਿੱਤ੍ਰਾਂ ਦੀ ਕੱਪ ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਓ ਮਿੱਤ੍ਰਾਂ ਦੀ ਕੱਪ ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਓ ਲੀਡਰ ਵੀ ਆਉਣੇ ਤੇ ਬੇਲਾਰੇ ਆਉਣਗੇ
ਬੰਦੇ ਗਏ ਗੱਡਮੇ ਨੀ ਸਾਰੇ ਆਉਣਗੇ
ਓ ਛਿੱਟ ਖੁਸ਼ ਹੋਣ ਦੀ ਗਾਰੰਟੀ ਮੇਰੀ ਆਰ
ਤੈਨੂੰ ਬਿਨਾ ਪੀਣ ਤੋਂ ਹੁਲਾਰੇ ਆਉਣਗੇ
ਓ ਡਿੱਬਿਆਂ ਦਾ ਪੁੱਤ ਕੇਹਰ ਕਰੀ ਜਾਂਦਾ ਏ
ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ
ਮਿੱਤ੍ਰਾਂ ਦੀ ਕੱਪ ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਓ ਮਿੱਤ੍ਰਾਂ ਦੀ ਕੱਪ ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਹੈ ਨਈ ਮਾਲਵੇ ਦੇ ਜਾਇਆ ਨੂੰ ਕੋਈ ਤੋੜ ਪਟਲੋ
ਸੁੱਖ ਨਾਲ ਲਾ ਦੈਂਗੇ ਕਰੋੜ ਪਟਲੋ
ਹੋ ਕਿਸੇ ਨੂੰ ਵੀ ਜਾ ਕੇ ਫਰਵਾਹੀ ਪੁੱਛ ਲਈ
ਕਿਹੜਾ ਮੁੜੇ ਚੀਮਿਆਂ ਨੂੰ ਮੋੜ ਪਟਲੋ
ਜਿਨੂੰ ਰੱਖੀ ਜਾਂਦੀ ਠਡਿਆਂ ਦੀ ਡੇਟ ਪੁੱਛ ਕੇ
ਮਾਂ ਬਿਰਲੀ ਹੀ ਪੈਦਾ ਐਸਾ ਮੱਲ ਕਰਦੀ
ਮਿੱਤ੍ਰਾਂ ਦੀ ਕੱਪ ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਓ ਮਿੱਤ੍ਰਾਂ ਦੀ ਕੱਪ ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਮਿੱਤ੍ਰਾਂ ਦੀ ਕੱਪ ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਓ ਮਿੱਤ੍ਰਾਂ ਦੀ ਕੱਪ ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
Galbaat music video
The music video “Galbaat” is directed by Hitesh Arora and sung by Gulab Sidhu and Harf Cheema. This music video features Fenil Umrigar, in captivating roles. Stay tuned to LyricsSamaa.Com to discover more song lyrics like this!