Skip to content

Fomo Lyrics – Jordan Sandhu | Roshni Walia

    Presenting the “Fomo Lyrics” a captivating Punjabi song sung by Jordan Sandhu. The lyrics of this song are written by Kaptaan, and the music for “Fomo” is composed by Desi Crew. Let’s explore the lyrics of this song:

    Song Credits

    📌 TitleOver You
    🎤 Singer(s)Jordan Sandhu
    ✍🏻 Songwriter(s)Kaptaan
    🎶Music Composer(s)Desi Crew
    🏷️LabelSpeed Records

    Fomo Lyrics – Jordan Sandhu | Roshni Walia

    Red Bulliyaan Safora Laggeya
    Auondi Laal Jyi Ferari Vich Oh
    Kade Kade Dindi Darshan Ji
    Khadi Banglow Di Baari Vich Oh

    3-3 Inch Di Aan Ungalaan Uttey
    6-6 Foot De Nachaondi Kudi Jatt Toh Bina

    Dil Jyaa Ni Laondi Dil Jyaa Ni Laondi
    Kudi Jatt Toh Binaa Dil Jyaa Ni Laondi
    Mil Jo Bulaondi Dil Toh Aa Chaondi
    Dil Di Sunaondi Kitthon Jatt Toh Bina

    Dil Jyaa Ni Laondi Dil Jyaa Ni Laondi
    Kudi Jatt Toh Binaa Dil Jyaa Ni Laondi

    Naina Vich Nasha Yaa Pure Chakkeya
    Purse Vi Moddey Te Dior Rakheya
    Vich Paayi Gucci Daa Floor-Aa Firrdi
    Peacock Suit Paa Ke Mor Patteya

    Naina Vich Nasha Yaa Pure Chakkeya
    Purse Vi Moddey Te Dior Rakheya
    Vich Paayi Gucci Daa Floor-Aa Firrdi
    Peacock Suit Paa Ke Mor Patteya

    Chorni Laghe Oh Kade Morni Lagge
    Naa Nacch Ke Dikhaoundi Kitey Jatt Toh Bina

    Dil Jyaa Ni Laondi Dil Jyaa Ni Laondi
    Kudi Jatt Toh Binaa Dil Jyaa Ni Laondi
    Mil Jo Bulaondi Dil Toh Aa Chaondi
    Dil Di Sunaondi Kitthon Jatt Toh Bina

    Dil Jyaa Ni Laondi Dil Jyaa Ni Laondi
    Kudi Jatt Toh Binaa Dil Jyaa Ni Laondi

    Vaal Short Kurti Aa Long Rakhadi
    Jatt Layi Kara R Bond Rakhadi
    Aap Toorey Centre Ch Hoke Channdri
    3-4 Kudiyaan Around Rakhadi

    Heel Te Rubi Da Heera Jadi Firrdi
    Ankh Te Madussa Shade Dhari Firrdi
    Eiffel Tower Toh Uncha Nakhra
    Anty Tere Picchey Nivaa Kari Firrdi

    Kaptaan Di Aa Hoor Mai Kyaa Hasana Taan Door
    Ek Dannt Ni Dikhaoundi Kitey Jatt Toh Bina

    Dil Jyaa Ni Laondi Dil Jyaa Ni Laondi
    Kudi Jatt Toh Binaa Dil Jyaa Ni Laondi
    Mil Jo Bulaondi Dil Toh Aa Chaondi
    Dil Di Sunaondi Kitthon Jatt Toh Bina

    Dil Jyaa Ni Laondi Dil Jyaa Ni Laondi
    Kudi Jatt Toh Binaa Dil Jyaa Ni Laondi

    ਰੇਡ ਬੁੱਲੀਆਂ ਸਫੋਰਾ ਲੱਗੇਯਾ
    ਆਉਂਦੀ ਲਾਲ ਜੀ ਫੇਰਾਰੀ ਵਿਚ ਓਹ
    ਕਦੇ ਕਦੇ ਦਿੰਦੀ ਦਰਸ਼ਨ ਜੀ
    ਖੜੀ ਬੰਗਲੋ ਦੀ ਬਾਰੀ ਵਿਚ ਓਹ

    3-3 ਇੰਚ ਦੀ ਆਨ ਉਂਗਲਾਂ ਉੱਤੇ
    6-6 ਫੁੱਟ ਦੇ ਨਚੌਂਦੀ ਕੁੜੀ ਜੱਟ ਤੋ ਬਿਨਾ

    ਦਿਲ ਜਿਆ ਨਹੀਂ ਲਾਉਂਦੀ ਦਿਲ ਜਿਆ ਨਹੀਂ ਲਾਉਂਦੀ
    ਕੁੜੀ ਜੱਟ ਤੋ ਬਿਨਾ ਦਿਲ ਜਿਆ ਨਹੀਂ ਲਾਉਂਦੀ
    ਮਿਲ ਜੋ ਬੁਲਾਉਂਦੀ ਦਿਲ ਤੋ ਆ ਚਾਉਂਦੀ
    ਦਿਲ ਦੀ ਸੁਣਾਉਂਦੀ ਕਿੱਥੋਂ ਜੱਟ ਤੋ ਬਿਨਾ

    ਦਿਲ ਜਿਆ ਨਹੀਂ ਲਾਉਂਦੀ ਦਿਲ ਜਿਆ ਨਹੀਂ ਲਾਉਂਦੀ
    ਕੁੜੀ ਜੱਟ ਤੋ ਬਿਨਾ ਦਿਲ ਜਿਆ ਨਹੀਂ ਲਾਉਂਦੀ

    ਨੈਣਾ ਵਿਚ ਨਸ਼ਾ ਯਾ ਪੂਰੇ ਚੱਕੇਆ
    ਪੁਰਸ ਵੀ ਮੋੜੇ ਤੇ ਡਿਓਰ ਰਖੇਆ
    ਵਿੱਚ ਪਾਈ ਗੁੱਚੀ ਦਾ ਫਲੋਰ-ਆ ਫਿਰਦੀ
    ਪੀਕਾਕ ਸੂਟ ਪਾ ਕੇ ਮੋਰ ਪੱਟੇਆ

    ਨੈਣਾ ਵਿਚ ਨਸ਼ਾ ਯਾ ਪੂਰੇ ਚੱਕੇਆ
    ਪੁਰਸ ਵੀ ਮੋੜੇ ਤੇ ਡਿਓਰ ਰਖੇਆ
    ਵਿੱਚ ਪਾਈ ਗੁੱਚੀ ਦਾ ਫਲੋਰ-ਆ ਫਿਰਦੀ
    ਪੀਕਾਕ ਸੂਟ ਪਾ ਕੇ ਮੋਰ ਪੱਟੇਆ

    ਚੋਰੀ ਲੱਗੇ ਓਹ ਕਦੇ ਮੋਰਨੀ ਲੱਗੇ
    ਨਾ ਨੱਚ ਕੇ ਦਿਖਾਉਂਦੀ ਕਿਤੇ ਜੱਟ ਤੋ ਬਿਨਾ

    ਦਿਲ ਜਿਆ ਨਹੀਂ ਲਾਉਂਦੀ ਦਿਲ ਜਿਆ ਨਹੀਂ ਲਾਉਂਦੀ
    ਕੁੜੀ ਜੱਟ ਤੋ ਬਿਨਾ ਦਿਲ ਜਿਆ ਨਹੀਂ ਲਾਉਂਦੀ
    ਮਿਲ ਜੋ ਬੁਲਾਉਂਦੀ ਦਿਲ ਤੋ ਆ ਚਾਉਂਦੀ
    ਦਿਲ ਦੀ ਸੁਣਾਉਂਦੀ ਕਿੱਥੋਂ ਜੱਟ ਤੋ ਬਿਨਾ

    ਦਿਲ ਜਿਆ ਨਹੀਂ ਲਾਉਂਦੀ ਦਿਲ ਜਿਆ ਨਹੀਂ ਲਾਉਂਦੀ
    ਕੁੜੀ ਜੱਟ ਤੋ ਬਿਨਾ ਦਿਲ ਜਿਆ ਨਹੀਂ ਲਾਉਂਦੀ

    ਵਾਲ ਸ਼ੋਰਟ ਕੁਰਤੀ ਆ ਲਾਂਗ ਰੱਖਦੀ
    ਜੱਟ ਲਾਈ ਕਰਾ ਰ ਬਾਂਡ ਰੱਖਦੀ
    ਆਪ ਟੂਰੇ ਸੈਂਟਰ ਚ ਹੋਕੇ ਚੰਨਦਰੀ
    3-4 ਕੁੜੀਆਂ ਅਰਾਉਂਡ ਰੱਖਦੀ

    ਹੀਲ ਤੇ ਰੁਬੀ ਦਾ ਹੀਰਾ ਜ਼ਦੀ ਫਿਰਦੀ
    ਅੱਖ ਤੇ ਮਦੁੱਸਾ ਸ਼ੇਡ ਧਾਰੀ ਫਿਰਦੀ
    ਐਫਲ ਟਾਵਰ ਤੋ ਉੰਚਾ ਨਖਰਾ
    ਆਂਟੀ ਤੇਰੇ ਪਿਚੇ ਨਿਵਾ ਕਰੀ ਫਿਰਦੀ

    ਕਪਤਾਨ ਦੀ ਆ ਹੋਰ ਮੈਂ ਕਿਆ ਹਾਸਣਾ ਤਾ ਦੂਰ
    ਇੱਕ ਦੰਨਤ ਨਹੀਂ ਦਿਖਾਉਂਦੀ ਕਿਤੇ ਜੱਟ ਤੋ ਬਿਨਾ

    ਦਿਲ ਜਿਆ ਨਹੀਂ ਲਾਉਂਦੀ ਦਿਲ ਜਿਆ ਨਹੀਂ ਲਾਉਂਦੀ
    ਕੁੜੀ ਜੱਟ ਤੋ ਬਿਨਾ ਦਿਲ ਜਿਆ ਨਹੀਂ ਲਾਉਂਦੀ
    ਮਿਲ ਜੋ ਬੁਲਾਉਂਦੀ ਦਿਲ ਤੋ ਆ ਚਾਉਂਦੀ
    ਦਿਲ ਦੀ ਸੁਣਾਉਂਦੀ ਕਿੱਥੋਂ ਜੱਟ ਤੋ ਬਿਨਾ

    ਦਿਲ ਜਿਆ ਨਹੀਂ ਲਾਉਂਦੀ ਦਿਲ ਜਿਆ ਨਹੀਂ ਲਾਉਂਦੀ
    ਕੁੜੀ ਜੱਟ ਤੋ ਬਿਨਾ ਦਿਲ ਜਿਆ ਨਹੀਂ ਲਾਉਂਦੀ

    Fomo music video

    The music video “Fomo” is directed by Agam Mann & Aseem Mann, and sung by Jordan Sandhu. This music video features Jordan Sandhu, & Roshni Walia, in captivating roles. Stay tuned to LyricsSamaa.Com to discover more song lyrics like this!