Skip to content

Fikar Lyrics – Ezu | Gagan Kooner

    Fikar Lyrics is a captivating song sung by Ezu & Gagan Kooner and presented by Organised Rhyme label. The music for this captivating track ‘Fikar’ has been given by Ezu & Gagan Kooner, with heartfelt lyrics penned by Ezu & Gagan Kooner. Hector Toro skillfully directed the music video for Fikar.

    Song Credits

    📌 TitleFikar
    🎤 Singer(s)Ezu, Gagan Kooner
    ✍🏻 Songwriter(s)Ezu, Gagan Kooner
    🎶Music(s)Ezu, Gagan Kooner
    🏷️LabelOrganised Rhyme

    Fikar Lyrics – Ezu | Gagan Kooner

    Teri-Aan Fikar-Aan Kardi Aan
    Haaye Pal Pal Main Marrdi Aan
    Jaaniya Jaaniya Jaaniya Jaaniya

    Teri-Aan Fikar-Aan Kardi Aan
    Haaye Pal Pal Main Marrdi Aan
    Jaaniya Jaaniya Jaaniya Jaaniya

    Kehra Mukh Modeya Je
    Mudd Ke Nai Aunde Billo
    Mittraan De Warge Taan
    Labbe Ni Dhiyonde Billo

    Changey Aan Jya Maade
    Sach Jhuth Eh Taan Rabb Jaane
    Marr Jaawange Par Peeth Nai Dikhai De Billo

    Ranjha Majhhiyaan Charaya
    12 Saal Sohneya Ve
    Girl I’ll Give You Everything
    And If You Want It Then You Got It

    Gal Dil Di Kare Ve
    Tainu Jaan Vi Deyaange
    On Your Name
    You Don’t Even Know About It

    Billo Ni Dikhaunde Otthey Jorr
    Jittthey Pyaar Payiye
    Chhadd-De Ni Kasar-Aa
    Billo Jittthey Khaar Payiye

    Dil Naa Miley Jitthey
    Ankh Naa Miley Utthey
    Waar Dayi Ae Jind Billo
    Jitthey Kitey Pyaar Payiye

    Teri-Aan Fikar-Aan Kardi Haan
    Haaye Pal Pal Main Marrdi Aan
    Jaaniya Jaaniya Jaaniya Jaaniya

    Teri-Aan Fikar-Aan Kardi Aan
    Haaye Pal Pal Main Marrdi Aan
    Jaaniya Jaaniya Jaaniya Jaaniya

    Tarr Le Je Paundi
    Kahti Sarda Je Hunda Ve
    Mangdi Na Sara
    De De Dil Da Koi Khunja Ve

    Dil Chhadd Jaan Chakk
    Gall Kedi Kardi Ae
    Fikraan Ch Katoh Jaane
    Pal Pal Mardi Ae

    Darr Di Ae Katoh
    Jamane Kohlo Mitthiye
    Duniya Di Gal Ki Ae
    Paani Sada Bhardi Aa

    Yaar Hovi Naa Door Ve
    Main Ho Ju Toot Ke Choor Ve
    Tell Me What You Gone Dude May
    Don’t Fight D Share Just You And Me

    Teri-Aan Fikar-Aan Kardi Haan
    Haaye Pal Pal Main Marrdi Aan
    Jaaniya Jaaniya Jaaniya Jaaniya

    Teri-Aan Fikar-Aan Kardi Aan
    Haaye Pal Pal Main Marrdi Aan
    Jaaniya Jaaniya Jaaniya Jaaniya

    Jaaniya Jaaniya Jaaniya Jaaniya

    ਤੇਰੀਆਂ ਫਿਕਰਾਂ ਕਰਦੀ ਆਂ
    ਹਾਏ ਪਲ ਪਲ ਮੈਂ ਮਰਦੀ ਆਂ
    ਜਾਨੀਆ ਜਾਨੀਆ ਜਾਨੀਆ ਜਾਨੀਆ

    ਤੇਰੀਆਂ ਫਿਕਰਾਂ ਕਰਦੀ ਆਂ
    ਹਾਏ ਪਲ ਪਲ ਮੈਂ ਮਰਦੀ ਆਂ
    ਜਾਨੀਆ ਜਾਨੀਆ ਜਾਨੀਆ ਜਾਨੀਆ

    ਕੇਹੜਾ ਮੁਖ ਮੋੜਿਆ ਜੇ
    ਮੁੜ ਕੇ ਨਹੀਂ ਆਉਂਦੇ ਬਿੱਲੋ
    ਮਿੱਤਰਾਂ ਦੇ ਵਰਗੇ ਤਾਂ
    ਲੱਭੇ ਨਹੀਂ ਧੀਉਂਦੇ ਬਿੱਲੋ

    ਚੰਗੇ ਆਂ ਜਾਂ ਮਾਢੇ
    ਸੱਚ ਝੂਠ ਇਹ ਤਾਂ ਰੱਬ ਜਾਣੇ
    ਮਰ ਜਾਵਾਂਗੇ ਪਰ ਪਿੱਠ ਨਹੀਂ ਦਿਖਾਈ ਦੇ ਬਿੱਲੋ

    ਰਾਂਝਾ ਮਝੀਆਂ ਚਰਾਇਆ
    12 ਸਾਲ ਸੋਹਣਿਆ ਵੇ
    ਗਰਲ ਆਈਲ ਗਿਵ ਯੂ ਐਵਰੀਥਿੰਗ
    ਐਂਡ ਇਫ ਯੂ ਵਾਂਟ ਇਟ ਥੈਨ ਯੂ ਗਾਟ ਇਟ

    ਗੱਲ ਦਿਲ ਦੀ ਕਰੇ ਵੇ
    ਤੈਨੂੰ ਜਾਨ ਵੀ ਦੇਆਂਗੇ
    ਆਨ ਯੋਰ ਨੇਮ
    ਯੂ ਡੋਂਟ ਈਵਨ ਨੋ ਅਬਾਊਟ ਇਟ

    ਬਿੱਲੋ ਨੀ ਦਿਖਾਉਂਦੇ ਓੱਥੇ ਜੋੜ
    ਜਿੱਥੇ ਪਿਆਰ ਪਾਈਏ
    ਛੱਡਦੇ ਨਹੀਂ ਕਸਰਾਂ
    ਬਿੱਲੋ ਜਿੱਥੇ ਖਾਰ ਪਾਈਏ

    ਦਿਲ ਨਾ ਮਿਲੇ ਜਿੱਥੇ
    ਅੱਖ ਨਾ ਮਿਲੇ ਉੱਥੇ
    ਵਾਰ ਦਈ ਏ ਜਿੰਦ ਬਿੱਲੋ
    ਜਿੱਥੇ ਕਿਤੇ ਪਿਆਰ ਪਾਈਏ

    ਤੇਰੀਆਂ ਫਿਕਰਾਂ ਕਰਦੀ ਹਾਂ
    ਹਾਏ ਪਲ ਪਲ ਮੈਂ ਮਰਦੀ ਆਂ
    ਜਾਨੀਆ ਜਾਨੀਆ ਜਾਨੀਆ ਜਾਨੀਆ

    ਤੇਰੀਆਂ ਫਿਕਰਾਂ ਕਰਦੀ ਆਂ
    ਹਾਏ ਪਲ ਪਲ ਮੈਂ ਮਰਦੀ ਆਂ
    ਜਾਨੀਆ ਜਾਨੀਆ ਜਾਨੀਆ ਜਾਨੀਆ

    ਤਾਰ ਲੈ ਜੇ ਪਾਉਂਦੀ
    ਕਹਿੰਦੀ ਸਰਦਾ ਜੇ ਹੁੰਦਾ ਵੇ
    ਮੰਗਦੀ ਨਾ ਸਾਰਾ
    ਦੇ ਦੇ ਦਿਲ ਦਾ ਕੋਈ ਖੁੰਜਾ ਵੇ

    ਦਿਲ ਛੱਡ ਜਾਣ ਚੱਕ
    ਗੱਲ ਕਿਹੜੀ ਕਰਦੀ ਏ
    ਫਿਕਰਾਂ ਚ ਕਟੋ ਜਾਏ
    ਪਲ ਪਲ ਮਰਦੀ ਏ

    ਡਰਦੀ ਏ ਕਟੋ
    ਜਮਾਨੇ ਕੋਲੋਂ ਮਿੱਠੀਏ
    ਦੁਨੀਆ ਦੀ ਗੱਲ ਕੀ ਏ
    ਪਾਣੀ ਸਾਡਾ ਭਰਦੀ ਆ

    ਯਾਰ ਹੋਵੇ ਨਾ ਦੂਰ ਵੇ
    ਮੈਂ ਹੋ ਜਾਵਾਂ ਤੂਟ ਕੇ ਚੂਰ ਵੇ
    ਟੈਲ ਮੀ ਵਟ ਯੂ ਗੋਨ ਡੂਡ ਮੇ
    ਡੋਂਟ ਫਾਈਟ ਦ ਸ਼ੇਅਰ ਜਸਟ ਯੂ ਐਂਡ ਮੀ

    ਤੇਰੀਆਂ ਫਿਕਰਾਂ ਕਰਦੀ ਹਾਂ
    ਹਾਏ ਪਲ ਪਲ ਮੈਂ ਮਰਦੀ ਆਂ
    ਜਾਨੀਆ ਜਾਨੀਆ ਜਾਨੀਆ ਜਾਨੀਆ

    ਤੇਰੀਆਂ ਫਿਕਰਾਂ ਕਰਦੀ ਆਂ
    ਹਾਏ ਪਲ ਪਲ ਮੈਂ ਮਰਦੀ ਆਂ
    ਜਾਨੀਆ ਜਾਨੀਆ ਜਾਨੀਆ ਜਾਨੀਆ

    ਜਾਨੀਆ ਜਾਨੀਆ ਜਾਨੀਆ ਜਾਨੀਆ ਰਹੇ

    Fikar Lyrics music video

    Tags: