Skip to content

Feem Lyrics – Jasmine Sandlas | Amrit Maan

    Presenting the “Feem Lyrics” a captivating Punjabi song sung by Jasmine Sandlas and Amrit Maan. The lyrics of this song are written by Amrit Maan, and the music for “Feem” is composed by Mofusion. Let’s explore the lyrics of this song:

    Song Credits

    📌 TitleFeem
    🎤 Singer(s)Jasmine Sandlas, Amrit Maan
    ✍🏻 Songwriter(s)Amrit Maan
    🎶Music Composer(s)Mofusion
    🏷️LabelJasmine Sandlas

    Feem Lyrics – Jasmine Sandlas | Amrit Maan

    Oh Ankh Yaa Blueberry
    Jatti Aa Fruit
    Jatt Bina Chhetti Kitthey
    Aundi Kudi Sutt

    Oh Shaunkee Ae Rakaan
    Suit Paanvein Chakkane
    Oh Chakk Ni Revolver
    Dooron Karein Shoot

    Rohb Jatti Da Vi Dooron Tha Tha Marrda
    Rohb Jatti Da Vi Dooron Tha Tha Marrda
    Oh Neeri Aa Tabahi Wargi

    Oh Feem Jahi Jatt Uttey Dull Gayi
    Oh Naar Si Malaayi Wargi
    Oh Feem Jahi Jatt Uttey Dull Gayi
    Oh Naar Si Malaayi Wargi

    Oh Feem Jahi Jatt Uttey Dull Gayi
    Oh Naar Si Malaayi Wargi
    Oh Feem Jahi Jatt Uttey Dull Gayi
    Oh Naar Si Malaayi Wargi

    Haan Panvaan Nakk Uttey Koka
    Paune Lakh Daa
    Tod Hai Ni America Kohle Ankh Da

    Haan Panvaan Nakk Uttey Koka
    Paune Lakh Daa
    Tod Hai Ni America Kohle Ankh Da

    Mera Nakhra Barood
    Panvein Parthi
    Jihnu Takk Lavaa
    Oh Ni Ankh Chakkada

    Jadon Bacchan Main Surur
    Devaa Chardh Jattan
    Maal Sika Bandh Warga

    Ho Neeri Namkeen Uttey Dulleya
    Ho Gabru Hai Khand Warga
    Neeri Namkeen Uttey Dulleya
    Ho Gabru Hai Khand Warga

    Ho Neeri Namkeen Uttey Dulleya
    Ho Gabru Hai Khand Warga
    Neeri Namkeen Uttey Dulleya
    Ho Gabru Hai Khand Warga

    Ho Hass Ke Dikha De
    Ganne Di Ae Boriye
    Sipp Sipp Karr Agge Gal Toriye

    Ho Hass Ke Dikha De
    Ganne Di Ae Boriye
    Sipp Sipp Karr Agge Gal Toriye

    Oh Jatt Ni Panjab Aala Senty Krta
    Kann Laa Ke Sunn Cali Di Ae Chhoriye
    Oh Raakhi Teri Paini Hunn Karni
    Raakhi Teri Paini Hunn Karni

    Tu Ruffle Pry Wargi

    Oh Feem Jahi Jatt Uttey Dull Gayi
    Oh Naar Si Malaayi Wargi
    Oh Feem Jahi Jatt Uttey Dull Gayi
    Oh Naar Si Malaayi Wargi

    Oh Feem Jahi Jatt Uttey Dull Gayi
    Oh Naar Si Malaayi Wargi
    Oh Feem Jahi Jatt Uttey Dull Gayi
    Oh Naar Si Malaayi Wargi

    Lakk Mera Hilley Multaan Hilda
    Chall Jattan Kariye Plan Chill Da
    Aankhaan Uttey Laayi Ae Mai Dng
    Fatte Chakk Mittran Oh Khilli Daaru Pi

    Aankhaan Uttey Laayi Ae Mai Dng
    Fatte Chakk Mittran Oh Khilli Daaru Pi
    Ho Gaya Ae Set Jattan Takk Ke Husan Kalakand Wargaa

    Ho Neeri Namkeen Uttey Dulleya
    Ho Gabru Hai Khand Warga
    Neeri Namkeen Uttey Dulleya
    Ho Gabru Hai Khand Warga

    Ho Neeri Namkeen Uttey Dulleya
    Ho Gabru Hai Khand Warga
    Neeri Namkeen Uttey Dulleya
    Ho Gabru Hai Khand Warga

    ਓ ਅੱਖ ਯਾ ਬਲੂਬੈਰੀ
    ਜੱਟੀ ਆ ਫਰੂਟ
    ਜੱਟ ਬਿਨਾ ਛੇਤੀ ਕਿੱਥੇ
    ਆਉਂਦੀ ਕੁੜੀ ਸੁੱਟ

    ਓ ਸ਼ੌਂਕੀ ਏ ਰੱਖਾਂ
    ਸੂਟ ਪਾਂਵੇ ਚੱਕਣੇ
    ਓ ਚੱਕ ਨੀ ਰਿਵਾਲਵਰ
    ਦੂਰੋਂ ਕਰੇ ਸ਼ੂਟ

    ਰੌਬ ਜੱਟੀ ਦਾ ਵੀ ਦੂਰੋਂ ਥਾ ਥਾ ਮਰਦਾ
    ਰੌਬ ਜੱਟੀ ਦਾ ਵੀ ਦੂਰੋਂ ਥਾ ਥਾ ਮਰਦਾ
    ਓ ਨੇਰੀ ਆ ਤਬਾਹੀ ਵਰਗੀ

    ਓ ਫੀਮ ਜਹੀ ਜੱਟ ਉੱਤੇ ਡੁੱਲ ਗਈ
    ਓ ਨਾਰ ਸੀ ਮਲਾਈ ਵਰਗੀ
    ਓ ਫੀਮ ਜਹੀ ਜੱਟ ਉੱਤੇ ਡੁੱਲ ਗਈ
    ਓ ਨਾਰ ਸੀ ਮਲਾਈ ਵਰਗੀ

    ਓ ਫੀਮ ਜਹੀ ਜੱਟ ਉੱਤੇ ਡੁੱਲ ਗਈ
    ਓ ਨਾਰ ਸੀ ਮਲਾਈ ਵਰਗੀ
    ਓ ਫੀਮ ਜਹੀ ਜੱਟ ਉੱਤੇ ਡੁੱਲ ਗਈ
    ਓ ਨਾਰ ਸੀ ਮਲਾਈ ਵਰਗੀ

    ਹਾਂ ਪਵਾਂ ਨੱਕ ਉੱਤੇ ਕੋਕਾ
    ਪੌਣੇ ਲੱਖ ਦਾ
    ਤੋੜ ਹੈ ਨੀ ਅਮਰੀਕਾ ਕੋਲ ਅੱਖ ਦਾ

    ਹਾਂ ਪਵਾਂ ਨੱਕ ਉੱਤੇ ਕੋਕਾ
    ਪੌਣੇ ਲੱਖ ਦਾ
    ਤੋੜ ਹੈ ਨੀ ਅਮਰੀਕਾ ਕੋਲ ਅੱਖ ਦਾ

    ਮੇਰਾ ਨਖਰਾ ਬਰੂਡ
    ਪਾਂਵੇ ਪਾਰਥੀ
    ਜਿਹਨੂੰ ਤੱਕ ਲਵਾ
    ਓ ਨੀ ਅੱਖ ਚੱਕਦਾ

    ਜਦੋਂ ਬਚਣ ਮੈਂ ਸੁਰੂਰ
    ਦੇਵਾ ਚੜ੍ਹ ਜੱਟਾਂ
    ਮਾਲ ਸੀਕਾ ਬੰਧ ਵਰਗਾ

    ਹੋ ਨੇਰੀ ਨਮਕੀਨ ਉੱਤੇ ਡੁੱਲਿਆ
    ਹੋ ਗਬਰੂ ਹੈ ਖੰਡ ਵਰਗਾ
    ਨੇਰੀ ਨਮਕੀਨ ਉੱਤੇ ਡੁੱਲਿਆ
    ਹੋ ਗਬਰੂ ਹੈ ਖੰਡ ਵਰਗਾ

    ਹੋ ਨੇਰੀ ਨਮਕੀਨ ਉੱਤੇ ਡੁੱਲਿਆ
    ਹੋ ਗਬਰੂ ਹੈ ਖੰਡ ਵਰਗਾ
    ਨੇਰੀ ਨਮਕੀਨ ਉੱਤੇ ਡੁੱਲਿਆ
    ਹੋ ਗਬਰੂ ਹੈ ਖੰਡ ਵਰਗਾ

    ਹੋ ਹੱਸ ਕੇ ਦਿਖਾ ਦੇ
    ਗੰਨੇ ਦੀ ਏ ਬੋਰੀਏ
    ਸਿੱਪ ਸਿੱਪ ਕਰ ਅੱਗੇ ਗੱਲ ਤੋੜੀਏ

    ਹੋ ਹੱਸ ਕੇ ਦਿਖਾ ਦੇ
    ਗੰਨੇ ਦੀ ਏ ਬੋਰੀਏ
    ਸਿੱਪ ਸਿੱਪ ਕਰ ਅੱਗੇ ਗੱਲ ਤੋੜੀਏ

    ਓ ਜੱਟ ਨੀ ਪੰਜਾਬ ਵਾਲਾ ਸੈਂਟੀ ਕਰਦਾ
    ਕੰਨ ਲਾ ਕੇ ਸੁਣ ਕੈਲੀ ਦੀ ਏ ਛੋਰੀਏ
    ਓ ਰੱਖੀ ਤੇਰੀ ਪੈਣੀ ਹੁਣ ਕਰਨੀ
    ਰੱਖੀ ਤੇਰੀ ਪੈਣੀ ਹੁਣ ਕਰਨੀ

    ਤੂੰ ਰਫਲ ਪ੍ਰਾਈ ਵਰਗੀ

    ਓ ਫੀਮ ਜਹੀ ਜੱਟ ਉੱਤੇ ਡੁੱਲ ਗਈ
    ਓ ਨਾਰ ਸੀ ਮਲਾਈ ਵਰਗੀ
    ਓ ਫੀਮ ਜਹੀ ਜੱਟ ਉੱਤੇ ਡੁੱਲ ਗਈ
    ਓ ਨਾਰ ਸੀ ਮਲਾਈ ਵਰਗੀ

    ਓ ਫੀਮ ਜਹੀ ਜੱਟ ਉੱਤੇ ਡੁੱਲ ਗਈ
    ਓ ਨਾਰ ਸੀ ਮਲਾਈ ਵਰਗੀ
    ਓ ਫੀਮ ਜਹੀ ਜੱਟ ਉੱਤੇ ਡੁੱਲ ਗਈ
    ਓ ਨਾਰ ਸੀ ਮਲਾਈ ਵਰਗੀ

    ਲੱਕ ਮੇਰਾ ਹਿੱਲੇ ਮੁਲਤਾਨ ਹਿੱਲਦਾ
    ਚੱਲ ਜੱਟਾਂ ਕਰੀਏ ਪਲਾਨ ਚਿੱਲ ਦਾ
    ਅੱਖਾਂ ਉੱਤੇ ਲਾਈ ਏ ਮੈਂ ਡੰਗ
    ਫੱਤੇ ਚੱਕ ਮਿੱਤਰਾਂ ਓ ਖਿੱਲੀ ਦਰੂ ਪੀ

    ਅੱਖਾਂ ਉੱਤੇ ਲਾਈ ਏ ਮੈਂ ਡੰਗ
    ਫੱਤੇ ਚੱਕ ਮਿੱਤਰਾਂ ਓ ਖਿੱਲੀ ਦਰੂ ਪੀ
    ਹੋ ਗਿਆ ਏ ਸੈਟ ਜੱਟਾਂ ਤੱਕ ਕੇ ਹਸਨ ਕਲਾਕੰਦ ਵਰਗਾ

    ਹੋ ਨੇਰੀ ਨਮਕੀਨ ਉੱਤੇ ਡੁੱਲਿਆ
    ਹੋ ਗਬਰੂ ਹੈ ਖੰਡ ਵਰਗਾ
    ਨੇਰੀ ਨਮਕੀਨ ਉੱਤੇ ਡੁੱਲਿਆ
    ਹੋ ਗਬਰੂ ਹੈ ਖੰਡ ਵਰਗਾ

    ਹੋ ਨੇਰੀ ਨਮਕੀਨ ਉੱਤੇ ਡੁੱਲਿਆ
    ਹੋ ਗਬਰੂ ਹੈ ਖੰਡ ਵਰਗਾ
    ਨੇਰੀ ਨਮਕੀਨ ਉੱਤੇ ਡੁੱਲਿਆ
    ਹੋ ਗਬਰੂ ਹੈ ਖੰਡ ਵਰਗਾ

    Feem music video

    The music video “Feem” is directed by PostGuru and sung by Jasmine Sandlas Ft. Amrit Maan. This music video features Jasmine Sandlas and Amrit Maan. in captivating roles. Stay tuned to LyricsSamaa.Com to discover more song lyrics like this!