“Embarrassed Lyrics” is a new Punjabi song by Saabi Bhinder, released in 2024. Bhinder not only sings the song but also pens its heartfelt lyrics and composes the music. The track’s trendy sound, produced by Yaari Ghuman, adds a modern touch to the emotional depth of the song.
Song Credits
Embarrassed Lyrics – Saabi Bhinder
Dona toh ni pugiyaa zubaana dekh lae
Ajje tak gayi-aan nai jaanna dekh lae
Rondeyaan nu chup nai karaonda koi aake
Hassda hi hunda eh zamana dekh lay
Gal vi ni jari gayi ek sadde toh
Kade taane duniya de jarr jaan wale si
Donvein sharminda toote firrde aa zinda
Wakh honn te jo kade marr jaan wale si
Donvein sharminda toote firrde aa zinda
Wakh honn te jo kade marr jaan wale si
Oh jitthey kade milde si
Raahaan kamm aayiyaan nai
Ni ishq-e ch mangi aa
Duavaan kamm aayiyaan nai
Saanu sadde pyaar ch
Wafanvaan kamm aayiyaan nai
Aise rog laa laye ke
Dawavaan kamm aayiyaan nai
Doob gaye kinareyaan te khade aappan donvein
Kade kaccheyaan de uttey tarr jaan wale si
Donvein sharminda toote firrde aa zinda
Wakh honn te jo kade marr jaan wale si
Donvein sharminda toote firrde aa zinda
Wakh honn te jo kade marr jaan wale si
ਦੋਨਾਂ ਤੋਂ ਨਹੀਂ ਪੁਗੀਆਂ ਜ਼ੁਬਾਨਾ ਦੇਖ ਲਏ
ਅੱਜੇ ਤੱਕ ਗਈਆਂ ਨਹੀਂ ਜਾਣਾ ਦੇਖ ਲਏ
ਰੋਂਦਿਆਂ ਨੂੰ ਚੁਪ ਨਹੀਂ ਕਰਾਉਂਦਾ ਕੋਈ ਆਕੇ
ਹੱਸਦਾ ਹੀ ਹੁੰਦਾ ਇਹ ਜਮਾਨਾ ਦੇਖ ਲੈ
ਗੱਲ ਵੀ ਨਹੀਂ ਜਾਰੀ ਗਈ ਇੱਕ ਸਾਡੇ ਤੋਂ
ਕਦੇ ਤਾਨੇ ਦੁਨੀਆਂ ਦੇ ਜੜ ਜਾਣ ਵਾਲੇ ਸੀ
ਦੋਵੇਂ ਸ਼ਰਮਿੰਦਾ ਟੂਟੇ ਫਿਰਦੇ ਆ ਜੀਵਨ
ਵੱਖ ਹੋਣ ਤੇ ਜੋ ਕਦੇ ਮਰ ਜਾਣ ਵਾਲੇ ਸੀ
ਦੋਵੇਂ ਸ਼ਰਮਿੰਦਾ ਟੂਟੇ ਫਿਰਦੇ ਆ ਜੀਵਨ
ਵੱਖ ਹੋਣ ਤੇ ਜੋ ਕਦੇ ਮਰ ਜਾਣ ਵਾਲੇ ਸੀ
ਓ ਜਿੱਥੇ ਕਦੇ ਮਿਲਦੇ ਸੀ
ਰਾਹਾਂ ਕੰਮ ਆਈਆਂ ਨਹੀਂ
ਨੀ ਇਸ਼ਕ-ਏ ‘ਚ ਮੰਗੀ ਆ
ਦੁਆਵਾਂ ਕੰਮ ਆਈਆਂ ਨਹੀਂ
ਸਾਨੂੰ ਸਾਡੇ ਪਿਆਰ ‘ਚ
ਵਫਾਵਾਂ ਕੰਮ ਆਈਆਂ ਨਹੀਂ
ਐਸੇ ਰੋਗ ਲਾ ਲਏ ਕੇ
ਦਵਾਵਾਂ ਕੰਮ ਆਈਆਂ ਨਹੀਂ
ਡੁੱਬ ਗਏ ਕੰਢਿਆਂ ‘ਤੇ ਖੜੇ ਆਪਾਂ ਦੋਵੇਂ
ਕਦੇ ਕੱਚਿਆਂ ਦੇ ਉੱਤੇ ਤਰ ਜਾਣ ਵਾਲੇ ਸੀ
ਦੋਵੇਂ ਸ਼ਰਮਿੰਦਾ ਟੂਟੇ ਫਿਰਦੇ ਆ ਜੀਵਨ
ਵੱਖ ਹੋਣ ਤੇ ਜੋ ਕਦੇ ਮਰ ਜਾਣ ਵਾਲੇ ਸੀ
ਦੋਵੇਂ ਸ਼ਰਮਿੰਦਾ ਟੂਟੇ ਫਿਰਦੇ ਆ ਜੀਵਨ
ਵੱਖ ਹੋਣ ਤੇ ਜੋ ਕਦੇ ਮਰ ਜਾਣ ਵਾਲੇ ਸੀ