Dooron Dooron Lyrics is a soulful Punjabi song sung by Paresh Pahuja and presented by Paresh Pahuja Music label. The music for this captivating track Dooron Dooron has been given by Meghdeep Bose, with heartfelt lyrics penned by Shiv Tandan. Sahil Shah skillfully directed the music video for Dooron Dooron.
Song Credits
Dooron Dooron Lyrics – Paresh Pahuja
Dooron Dooron Main Vekhan Tenu, Sohneyo
Kahan Tu, Kahan Main
Ki Main Karan Ke Main Aawan Nazar Tenu
Layak Tere Kiwein Howan Tu Das Mainu
Kol Tere Mainu Aan De Soni,
Karan Main Kitne Jatan, O Soni
Dooron Duron Mаin Vekhan Tenu Sohneyo,
Kahan Tu Kаhan Main,
Sochoon Ke Milni Te Bolanga Ki,
Teri Tan Gаllаn Che Shayari,
Vekhegi Mainu Te Sochegi Kya Tu
Mitti Da Banda Main, Tu Tan Pari
Ishqe Di Galiyan Ch Khoya Ee Dil Ve
Aas Lagayi Ke Jaye Tu Mil Ve
Kol Tere Mainu An De Soni,
Kаran Main Kitne Jаtаn O Soni,
Dooron Dooron Main Vekhan Tenu, Sohneyo
Kahan Tu, Kahan Main
ਦੂਰੋਂ ਦੂਰੋਂ ਮੈਂ ਵੇਖਾਂ ਤੈਨੂੰ, ਸੋਹਣਿਓ
ਕਿੱਥੇ ਤੂੰ, ਕਿੱਥੇ ਮੈਂ
ਕੀ ਮੈਂ ਕਰਾਂ ਕੇ ਮੈਂ ਆਵਾਂ ਨਜ਼ਰ ਤੈਨੂੰ
ਲਾਇਕ ਤੇਰੇ ਕਿਵੇਂ ਹੋਵਾਂ, ਤੂੰ ਦੱਸ ਮੈਨੂੰ
ਕੋਲ ਤੇਰੇ ਮੈਨੂੰ ਆਉਣ ਦੇ ਸੋਣੀ,
ਕਰਾਂ ਮੈਂ ਕਿੰਨੇ ਜਤਨ, ਓ ਸੋਣੀ
ਦੂਰੋਂ ਦੂਰੋਂ ਮੈਂ ਵੇਖਾਂ ਤੈਨੂੰ, ਸੋਹਣਿਓ,
ਕਿੱਥੇ ਤੂੰ, ਕਿੱਥੇ ਮੈਂ
ਸੋਚਾਂ ਕੇ ਮਿਲਣੀ ਤੇ ਬੋਲਾਂਗਾ ਕਿ
ਤੇਰੀਆਂ ਤਾਂ ਗੱਲਾਂ ‘ਚ ਸ਼ਾਇਰੀ
ਵੇਖੇਗੀ ਮੈਨੂੰ ਤੇ ਸੋਚੇਗੀ ਕੀ ਤੂੰ
ਮਿੱਟੀ ਦਾ ਬੰਦਾ ਮੈਂ, ਤੂੰ ਤਾਂ ਪਰੀ
ਇਸ਼ਕ਼ ਦੀਆਂ ਗਲੀਆਂ ‘ਚ ਖੋਇਆ ਏ ਦਿਲ ਵੇ
ਆਸ ਲਗਾਈ ਕੇ ਜਾਵੇ ਤੂੰ ਮਿਲ ਵੇ
ਕੋਲ ਤੇਰੇ ਮੈਨੂੰ ਆਉਣ ਦੇ ਸੋਣੀ,
ਕਰਾਂ ਮੈਂ ਕਿੰਨੇ ਜਤਨ, ਓ ਸੋਣੀ
ਦੂਰੋਂ ਦੂਰੋਂ ਮੈਂ ਵੇਖਾਂ ਤੈਨੂੰ, ਸੋਹਣਿਓ
ਕਿੱਥੇ ਤੂੰ, ਕਿੱਥੇ ਮੈਂ
दूरों दूरों मैं वेखां तेनु, सोहणियो
कहां तू, कहां मैं
की मैं करां के मैं आवा नजर तेनु
लायक तेरे कैसे होवां तू दस मैंनू
कोल तेरे मैंनू आन दे सोणी,
करां मैं कितने जतन, ओ सोणी
दूरों दूरों मैं वेखां तेनु, सोहणियो,
कहां तू, कहां मैं
सोचूं के मिलनी ते बोलांगा कि
तेरी तन गलां चे शायरी
वेखेगी मैंनू ते सोचेगी क्या तू
मिट्टी दा बंदा मैं, तू तन परी
इश्क़ दी गलियां च खोया ई दिल वे
आस लगाई के जाए तू मिल वे
कोल तेरे मैंनू आन दे सोणी,
करां मैं कितने जतन, ओ सोणी
दूरों दूरों मैं वेखां तेनु, सोहणियो
कहां तू, कहां मैं