Skip to content

Donali Lyrics – Harkirat Sangha

    Donali Lyrics is a captivating Punjabi song sung by Harkirat Sangha. The music for this captivating track Donali has been given by Starboy X, with heartfelt lyrics penned by Harkirat Sangha.

    Song Credits

    📌 TitleDonali
    🎤 Singer(s)Harkirat Sangha
    ✍🏻 Songwriter(s)Harkirat Sangha
    🎶Music Composer(s)Starboy X
    🏷️LabelHarkirat Sangha

    Donali Lyrics – Harkirat Sangha

    Gali Mohalla Ghar Kamra
    Tera Firda Puchhi Gabru Naal
    Jidde Di Burbary Teri
    Kheh Gi Gucci Gabru Naal

    Ajj Tak Ta Ni Baneya Si
    Kade Masla Dukki Tikki Da
    Par Panj Satt Vaili Seher Tere
    Meinu Karde Rishta Nikki Da

    Tu Ban Gayi Ae Jaan Jatt Di
    O Meri Jaan De Bane Aa Vairi Taan

    Sala Jareya Ni Janda Jag Ton
    Tera Likheya Donali Utte Naa
    Ni Sala Jareya Ni Janda Jag Ton
    Tera Likheya Donali Utte Naa

    Chalti Automatic Tha Tha Tha
    Ankh Prohibited Bore Teri
    Jatt Te Paira Dil Te Kar Gi
    Hirni Wargi Tor Teri

    Aa Vekh Wakilaan Judge’an Utte
    Khali Karta Batuaa Main
    Te Tere Lyi Nagiye Tudva Lai
    Tej Karaya Takuaa Jaa Main

    Laake Kutt Naal Paase Rakh Doon
    Jehra Otthe Aake Fadu Teri Baah

    Sala Jareya Ni Janda Jag Ton
    Tera Likheya Donali Utte Naa
    Ni Sala Jareya Ni Janda Jag Ton
    Tera Likheya Donali Utte Naa

    Tere Zulfa Aale Challe Ni
    Sare Ginda Kalle Kalle Ni
    Kade Violent Jehdi’an Ankhiyan Si
    Hun Vekhn Khaab Aa Valle Ni

    Haan Haan Tu Mangdi Sukh Meri
    Meinu Takk Ke Mitdi Bukh Teri
    Aa Mithiyan Gallan Chhdd Kude
    Pehla Tu History Puchh Meri

    Zulm Te Paapan Naal Lathpath
    Note’an Naal Full Account Mera
    Thaaneya Vich Fir’an Te
    Likheya Body Count Mera

    Sir Mere Te Bountiyan De
    Miss Calla’an Vich Threat Kude
    Kehnde Dhandli Karni Te Main
    Tadke Rakhda Hikk Kude

    Munda Sangheya Da Maan Mattiye
    Khabbe Sajje Rakhada Ae Khabbi Khaa

    Sala Jareya Ni Janda Jag Ton
    Tera Likheya Donali Utte Naa
    Ni Sala Jareya Ni Janda Jag Ton
    Tera Likheya Donali Utte Naa

    ਗਲੀ ਮੋਹੱਲਾ ਘਰ ਕਮਰਾ
    ਤੇਰਾ ਫਿਰਦਾ ਪੁੱਛੀ ਗੱਬਰੂ ਨਾਲ
    ਜਿੱਥੇ ਦੀ ਬਰਬਰੀ ਤੇਰੀ
    ਖੇਹ ਗਈ ਗੁੱਚੀ ਗੱਬਰੂ ਨਾਲ

    ਅੱਜ ਤੱਕ ਤਾ ਨੀ ਬਣਿਆ ਸੀ
    ਕਦੇ ਮਸਲਾ ਦੁੱਕੀ ਟਿੱਕੀ ਦਾ
    ਪਰ ਪੰਜ ਸੱਤ ਵੈਲੀ ਸ਼ਹਿਰ ਤੇਰੇ
    ਮੈਨੂੰ ਕਰਦੇ ਰਿਸ਼ਤਾ ਨਿੱਕੀ ਦਾ

    ਤੂ ਬਣ ਗਈ ਏ ਜਾਨ ਜੱਟ ਦੀ
    ਓ ਮੇਰੀ ਜਾਨ ਦੇ ਬਣੇ ਆ ਵੈਰੀ ਤਾਂ

    ਸਾਲਾ ਜਾ ਰਿਆ ਨੀ ਜਾਂਦਾ ਜਗ ਤੋ
    ਤੇਰਾ ਲਿਖਿਆ ਡੋਨਾਲੀ ਉੱਤੇ ਨਾ
    ਨੀ ਸਾਲਾ ਜਾ ਰਿਆ ਨੀ ਜਾਂਦਾ ਜਗ ਤੋ
    ਤੇਰਾ ਲਿਖਿਆ ਡੋਨਾਲੀ ਉੱਤੇ ਨਾ

    ਚਲਦੀ ਆਟੋਮੈਟਿਕ ਥਾ ਥਾ ਥਾ
    ਅੱਖ ਪ੍ਰੋਹਿਬਿਟਡ ਬੋਰੇ ਤੇਰੀ
    ਜੱਟ ਤੇ ਪੈਰਾਂ ਦਿਲ ਤੇ ਕਰ ਗਈ
    ਹਿਰਣੀ ਵਰਗੀ ਤੋਰ ਤੇਰੀ

    ਆ ਵੇਖ ਵਕੀਲਾਂ ਜੱਜਾਂ ਉੱਤੇ
    ਖਾਲੀ ਕਰਤਾ ਬਟੂਆ ਮੈਂ
    ਤੇ ਤੇਰੇ ਲਈ ਨੱਗੀਏ ਤੁਡਵਾ ਲਈ
    ਤੇਜ਼ ਕਰਾਇਆ ਤੱਕੂਆ ਜਾ ਮੈਂ

    ਲਾਕੇ ਕੁੱਟ ਨਾਲ ਪਾਸੇ ਰੱਖ ਦੂੰ
    ਜਿਹੜਾ ਓੱਥੇ ਆ ਕੇ ਫੱਡੂ ਤੇਰੀ ਬਾਂਹ

    ਸਾਲਾ ਜਾ ਰਿਆ ਨੀ ਜਾਂਦਾ ਜਗ ਤੋ
    ਤੇਰਾ ਲਿਖਿਆ ਡੋਨਾਲੀ ਉੱਤੇ ਨਾ
    ਨੀ ਸਾਲਾ ਜਾ ਰਿਆ ਨੀ ਜਾਂਦਾ ਜਗ ਤੋ
    ਤੇਰਾ ਲਿਖਿਆ ਡੋਨਾਲੀ ਉੱਤੇ ਨਾ

    ਤੇਰੇ ਜੁਲਫਾਂ ਵਾਲੇ ਛੱਲੇ ਨੀ
    ਸਾਰੇ ਗਿੰਦਾ ਕੱਲੇ ਕੱਲੇ ਨੀ
    ਕਦੇ ਵਾਇਲੰਟ ਜਿਹੜੀਆਂ ਅੱਖੀਆਂ ਸੀ
    ਹੁਣ ਵੇਖਣ ਖ਼ਵਾਬ ਆ ਵੱਲੇ ਨੀ

    ਹਾਂ ਹਾਂ ਤੂ ਮੰਗਦੀ ਸੁਖ ਮੇਰੀ
    ਮੈਨੂੰ ਤੱਕ ਕੇ ਮਿਟਦੀ ਭੁੱਖ ਤੇਰੀ
    ਆ ਮਿੱਠੀਆਂ ਗੱਲਾਂ ਛੱਡ ਕੁੜੇ
    ਪਹਿਲਾਂ ਤੂ ਹਿਸਟਰੀ ਪੁੱਛ ਮੇਰੀ

    ਜ਼ੁਲਮ ਤੇ ਪਾਪਾਂ ਨਾਲ ਲੱਥਪੱਥ
    ਨੋਟਾਂ ਨਾਲ ਫੁੱਲ ਅਕਾਉਂਟ ਮੇਰਾ
    ਥਾਣਿਆਂ ਵਿੱਚ ਫਿਰਾਂ ਤੇ
    ਲਿਖਿਆ ਬਾਡੀ ਕਾਊਂਟ ਮੇਰਾ

    ਸਿਰ ਮੇਰੇ ਤੇ ਬਾਉਂਟੀਆਂ ਦੇ
    ਮਿਸ ਕਾਲਾਂ ਵਿੱਚ ਧਮਕੀ ਕੁੜੇ
    ਕਹਿੰਦੇ ਧੰਧਲੀ ਕਰਨੀ ਤੇ ਮੈਂ
    ਤੜਕੇ ਰੱਖਦਾ ਹਿੱਕ ਕੁੜੇ

    ਮੁੰਡਾ ਸੰਗੇਯਾ ਦਾ ਮਾਣ ਮੱਤਿਏ
    ਖੱਬੇ ਸੱਜੇ ਰੱਖਦਾ ਏ ਖੱਬੀ ਖਾ

    ਸਾਲਾ ਜਾ ਰਿਆ ਨੀ ਜਾਂਦਾ ਜਗ ਤੋ
    ਤੇਰਾ ਲਿਖਿਆ ਡੋਨਾਲੀ ਉੱਤੇ ਨਾ
    ਨੀ ਸਾਲਾ ਜਾ ਰਿਆ ਨੀ ਜਾਂਦਾ ਜਗ ਤੋ
    ਤੇਰਾ ਲਿਖਿਆ ਡੋਨਾਲੀ ਉੱਤੇ ਨਾ

    Donali music video