Skip to content

Defender Lyrics – Harf Cheema | Sudesh Kumari

    Presenting the “Defender Lyrics” a beautiful Punjabi song sung by Harf Cheema and Sudesh Kumari. The lyrics of this song are written by Harf Cheema, and the music for “Defender” is composed by Deep Jandu. Let’s explore the lyrics of this song:

    Song Credits

    📌 TitleDefender
    🎤 Singer(s)Harf Cheema, Sudesh Kumari
    ✍🏻 Songwriter(s)Harf Cheema
    🎶Music Composer(s)Deep Jandu
    🏷️LabelGeet MP3

    Defender Lyrics – Harf Cheema | Sudesh Kumari

    Oh Kharida Nai Ko Chhadd-Da
    Daaru De Tender Da
    Chandigarh Nu Gehra Rakhe Defender Da

    Chandigarh Vich Rehnde Pakke Sajjan Ni
    Oon Sofi Bas Mere Gaye Te Rajjan Ni

    Maar Laad Naal Tainu Ve Yaar Tere
    Maar Laad Naal Tainu Ve Yaar Tere
    Harr Vele Jo Hunde Naal Tareekaan Te

    Hunn Gabru Nu Lai Naa Ainna Lite Kude
    Heavy Heavy Paake Suit Boutique-Aan De
    Hunn Gabru Nu Lai Naa Ainna Lite Kude
    Ni Heavy Heavy Paake Suit Boutique-Aan De

    Haan Lakshan Maade
    Maada Nai Tu Dil Da Ve
    Phone Kyon Tera Aathan
    Je Tera Milda Ve

    Parta Laake Ragda Roj Badaama Nu
    Gym Ch Hovaan Haandiye Ni Shamaa Nu
    Pind Cheema Ni Chhaddeya Janda Haandeya
    Pind Cheema Ni Chhaddeya Janda Haandeya

    Utto Supne Lainda Ae America De

    Hunn Gabru Nu Lai Naa Ainna Lite Kude
    Heavy Heavy Paake Suit Boutique-Aan De
    Hunn Gabru Nu Lai Naa Ainna Lite Kude
    Ni Heavy Heavy Paake Suit Boutique-Aan De

    Ve Ajj Di Date Ch Kehra Tere Barobar Da
    Janeya Ni Koi Gutt Fadd Lay Jo Chobbar Da
    Khadi Kitthey Dang Hoju Ik Passa Ni
    Diggy De Vich Jand Ke Rakhaan Gandasa Ni

    Online Tu Hunna 24 Ghante Ve
    Online Tu Hunna 24 Ghante Ve
    Haaye Dinda Nii Reply Kyun Streakaan Te

    Hunn Gabru Nu Lai Naa Ainna Lite Kude
    Heavy Heavy Paake Suit Boutique-Aan De
    Hunn Gabru Nu Lai Naa Ainna Lite Kude
    Ni Heavy Heavy Paake Suit Boutique-Aan De

    ਓ ਖਰੀਦਾ ਨਹੀਂ ਕੋਈ ਛੱਡਦਾ
    ਦਾਰੂ ਦੇ ਟੈਂਡਰ ਦਾ
    ਚੰਡੀਗੜ੍ਹ ਨੂੰ ਗਹਿਰਾ ਰੱਖੇ ਡਿਫੈਂਡਰ ਦਾ

    ਚੰਡੀਗੜ੍ਹ ਵਿੱਚ ਰਹਿੰਦੇ ਪੱਕੇ ਸੱਜਣ ਨੀ
    ਉਹਨਾਂ ਸੋਫੀ ਬੱਸ ਮੇਰੇ ਗਏ ਤੇ ਰੱਜਣ ਨੀ

    ਮਾਰ ਲਾਡ ਨਾਲ ਤੈਨੂੰ ਵੇ ਯਾਰ ਤੇਰੇ
    ਮਾਰ ਲਾਡ ਨਾਲ ਤੈਨੂੰ ਵੇ ਯਾਰ ਤੇਰੇ
    ਹਰ ਵੇਲੇ ਜੋ ਹੁੰਦੇ ਨਾਲ ਤਰੀਕਾਂ ਤੇ

    ਹੁਣ ਗਬਰੂ ਨੂੰ ਲੈ ਨਾ ਐਨਾ ਲਾਈਟ ਕੁੜੇ
    ਹੈਵੀ ਹੈਵੀ ਪਾ ਕੇ ਸੂਟ ਬੁਟੀਕਾਂ ਦੇ
    ਹੁਣ ਗਬਰੂ ਨੂੰ ਲੈ ਨਾ ਐਨਾ ਲਾਈਟ ਕੁੜੇ
    ਨੀ ਹੈਵੀ ਹੈਵੀ ਪਾ ਕੇ ਸੂਟ ਬੁਟੀਕਾਂ ਦੇ

    ਹਾਂ ਲੱਛਣ ਮਾੜੇ
    ਮਾੜਾ ਨਹੀਂ ਤੂ ਦਿਲ ਦਾ ਵੇ
    ਫ਼ੋਨ ਕਿਉਂ ਤੇਰਾ ਆਠਾਂ
    ਜੇ ਤੇਰਾ ਮਿਲਦਾ ਵੇ

    ਪ੍ਰੋਟਾ ਲਾ ਕੇ ਰਗੜਦਾ ਰੋਜ਼ ਬਦਾਮਾਂ ਨੂੰ
    ਜਿਮ ‘ਚ ਹੋਵਾਂ ਹਾਂਡੀਏ ਨੀ ਸ਼ਾਮਾਂ ਨੂੰ
    ਪਿੰਡ ਚੀਮਾ ਨੀ ਛੱਡਿਆ ਜਾਂਦਾ ਹਾਂਡਿਆ
    ਪਿੰਡ ਚੀਮਾ ਨੀ ਛੱਡਿਆ ਜਾਂਦਾ ਹਾਂਡਿਆ

    ਉੱਠੇ ਸੁਪਨੇ ਲੈਂਦਾ ਐ ਅਮਰੀਕਾ ਦੇ

    ਹੁਣ ਗਬਰੂ ਨੂੰ ਲੈ ਨਾ ਐਨਾ ਲਾਈਟ ਕੁੜੇ
    ਹੈਵੀ ਹੈਵੀ ਪਾ ਕੇ ਸੂਟ ਬੁਟੀਕਾਂ ਦੇ
    ਹੁਣ ਗਬਰੂ ਨੂੰ ਲੈ ਨਾ ਐਨਾ ਲਾਈਟ ਕੁੜੇ
    ਨੀ ਹੈਵੀ ਹੈਵੀ ਪਾ ਕੇ ਸੂਟ ਬੁਟੀਕਾਂ ਦੇ

    ਵੇ ਅੱਜ ਦੀ ਡੇਟ ‘ਚ ਕਿਹੜਾ ਤੇਰੇ ਬਰਾਬਰ ਦਾ
    ਜਾਣਿਆ ਨੀ ਕੋਈ ਗੁੱਟ ਫੜ ਲਏ ਜੋ ਛੋਬਰ ਦਾ
    ਖੜੀ ਕਿੱਥੇ ਡੰਗ ਹੋਜੂ ਇਕ ਪਾਸਾ ਨੀ
    ਡਿੱਗੀ ਦੇ ਵਿੱਚ ਜ andando ਰੱਖਾਂ ਗੰਡਾਸਾ ਨੀ

    ਆਨਲਾਈਨ ਤੂੰ ਹੁੰਨਾ 24 ਘੰਟੇ ਵੇ
    ਆਨਲਾਈਨ ਤੂੰ ਹੁੰਨਾ 24 ਘੰਟੇ ਵੇ
    ਹਾਏ ਦਿੰਦਾ ਨੀ ਰਿਪਲਾਈ ਕਿਉਂ ਸਟ੍ਰੀਕਾਂ ਤੇ

    ਹੁਣ ਗਬਰੂ ਨੂੰ ਲੈ ਨਾ ਐਨਾ ਲਾਈਟ ਕੁੜੇ
    ਹੈਵੀ ਹੈਵੀ ਪਾ ਕੇ ਸੂਟ ਬੁਟੀਕਾਂ ਦੇ
    ਹੁਣ ਗਬਰੂ ਨੂੰ ਲੈ ਨਾ ਐਨਾ ਲਾਈਟ ਕੁੜੇ
    ਨੀ ਹੈਵੀ ਹੈਵੀ ਪਾ ਕੇ ਸੂਟ ਬੁਟੀਕਾਂ ਦੇ

    Defender music video

    The music video “Defender” is directed by Hitesh Arora and sung by Harf Cheema Ft. Sudesh Kumari. This music video features Sruishty Mann in captivating roles. Stay tuned to LyricsSamaa.Com to discover more song lyrics like this!