Skip to content

Deadly Lyrics – Mankirt Aulakh | Gurlez Akhtar

    Presenting the “Deadly Lyrics” a captivating Punjabi song sung by Mankirt Aulakh Ft Gurlez Akhtar. The lyrics of this song are written by Prince Rakhdi and the music for “Deadly” is composed by Avvy Sra. Let’s explore the lyrics of this song:

    Song Credits

    📌 TitleDeadly
    🎤 Singer(s)Mankirt Aulakh and Gurlez Akhtar
    ✍🏻 Songwriter(s)Prince Rakhdi
    🎶Music Composer(s)Avvy Sra
    🏷️LabelTimes Music

    Deadly Lyrics – Mankirt Aulakh | Gurlez Akhtar

    Munda Satt Battna Da Taaru
    Jatti Pehle Tod-Di Daaru
    Ho Jatt Da Dang De Utte Dera
    Vailyan Da Lana Mera

    Ho Combination Apna Deadly
    Khaore Lagda Kihnu Maaru

    Lagda Mainu Maut Aayi
    Giddad-Aan Di Daar-Diye

    Je Tu Gun Naal Marda Bande
    Allharh Ankh Naal Maardiye
    Jatt Hath Ni Aauna Baliye
    Gall Tere Vas Ton Bhaar Diye

    Je Tu Gun Naal Marda Bande
    Allharh Ankh Naal Maardiye
    Jatt Hath Ni Aauna Baliye
    Gall Tere Vas Ton Bhaar Diye

    Ve Vairi Teri Rekki Karde
    Kalla Gherna Takkre
    Rabb Na Maare Jatt Nu Baliye
    Pheera Balonda Bakre

    Haan Vairi Teri Rekki Karde
    Kalla Gherna Takre
    Rabb Na Maare Jatt Nu Baliye
    Pheera Balonda Bakre

    Naal Border Range De Bande Ne
    Painde Chut Chut Baale Gande Ne
    La La La La Pheere Karonda Tu
    Ve Mantri-Aan Vang Aunda Tu

    Main Suneya Aulakh-Aan Tere Kohll
    Ve Ruffle Bahar Di Ae

    Je Tu Gun Naal Marda Bande
    Allharh Ankh Naal Maardiye
    Jatt Hath Ni Aauna Baliye
    Gall Tere Vas Ton Bhaar Diye

    Je Tu Gun Naal Marda Bande
    Allharh Ankh Naal Maardiye
    Jatt Hath Ni Aauna Baliye
    Gall Tere Vas Ton Bhaar Diye

    Ve Gaadder Warge Yaar Tere Ne
    Taithon Vaarde Jaan’An
    Yaar Jundi De Langde Jithon
    Vekhe Khad Zamana

    Ve Kheinde Si Jo Naal Tere
    Main Suneya Ajj Kal Labhde Ni
    Rakhdi Aala Prince Kude
    Hun Hisab Karuga Sabde Ni

    Jatt Paake Jauga Gaah Baliye
    Na Vairiyan Di Parvaah Baliye
    Hoje Na Koi Happen Ve
    Rakh Dabb Naal Laake Weapon Ve

    Alakh Na Jau Jiyoke Jawani Din 4 Di Ae

    Je Tu Gun Naal Marda Bande
    Allharh Ankh Naal Maardiye
    Jatt Hath Ni Aauna Baliye
    Gall Tere Vas Ton Bhaar Diye

    Ve Je Tu Gun Naal Marda Bande
    Allharh Ankh Naal Maardiye
    Group Sadde Vich Entry Na
    Koi Bande Gaddar Diye

    Je Tu Gun Naal Marda Bande
    Allharh Ankh Naal Maardiye
    Jatt Hath Ni Aauna Baliye
    Gall Tere Vas Ton Bhaar Diye

    Je Tu Gun Naal Marda Bande
    Allharh Ankh Naal Maardiye
    Jatt Hath Ni Aauna Baliye
    Gall Tere Vas Ton Bhaar Diye

    ਮੁੰਡਾ ਸੱਟ ਬੱਟਨਾ ਦਾ ਤਾਰੂ
    ਜੱਟੀ ਪਹਿਲੇ ਤੋੜ-ਦੀ ਦਾਰੂ
    ਹੋ ਜੱਟ ਦਾ ਡੰਗ ਦੇ ਉੱਤੇ ਡੇਰਾ
    ਵੈਲੀਆਂ ਦਾ ਲਾਣਾ ਮੇਰਾ

    ਹੋ ਕੰਬੀਨੇਸ਼ਨ ਅਪਣਾ ਡੈਡਲੀ
    ਖੌਰ ਲੱਗਦਾ ਕਿਸਨੂੰ ਮਾਰੂ

    ਲੱਗਦਾ ਮੈਨੂੰ ਮੌਤ ਆਈ
    ਗਿੱਦੜਾਂ ਦੀ ਡਾਰ ਦਈਏ

    ਜੇ ਤੂੰ ਗਨ ਨਾਲ ਮਾਰਦਾ ਬੰਦੇ
    ਅਲ੍ਹੜ ਅੱਖ ਨਾਲ ਮਾਰਦੀਏ
    ਜੱਟ ਹੱਥ ਨਹੀਂ ਆਉਣਾ ਬਲੀਏ
    ਗੱਲ ਤੇਰੇ ਵੱਸ ਤੋਂ ਭਾਰ ਦਈਏ

    ਜੇ ਤੂੰ ਗਨ ਨਾਲ ਮਾਰਦਾ ਬੰਦੇ
    ਅਲ੍ਹੜ ਅੱਖ ਨਾਲ ਮਾਰਦੀਏ
    ਜੱਟ ਹੱਥ ਨਹੀਂ ਆਉਣਾ ਬਲੀਏ
    ਗੱਲ ਤੇਰੇ ਵੱਸ ਤੋਂ ਭਾਰ ਦਈਏ

    ਵੇ ਵੈਰੀ ਤੇਰੀ ਰੇੱਕੀ ਕਰਦੇ
    ਕੱਲਾ ਘੇਰਨਾ ਟੱਕਰੇ
    ਰੱਬ ਨਾ ਮਾਰੇ ਜੱਟ ਨੂੰ ਬਲੀਏ
    ਫੇਰਾ ਬਲੌਂਦਾ ਬਕਰੇ

    ਹਾਂ ਵੈਰੀ ਤੇਰੀ ਰੇੱਕੀ ਕਰਦੇ
    ਕੱਲਾ ਘੇਰਨਾ ਟੱਕਰੇ
    ਰੱਬ ਨਾ ਮਾਰੇ ਜੱਟ ਨੂੰ ਬਲੀਏ
    ਫੇਰਾ ਬਲੌਂਦਾ ਬਕਰੇ

    ਨਾਲ ਬੋਰਡਰ ਰੇਂਜ ਦੇ ਬੰਦੇ ਨੇ
    ਪੈਂਦੇ ਛੁਟ ਛੁਟ ਬਾਲੇ ਗੰਦੇ ਨੇ
    ਲਾ ਲਾ ਲਾ ਲਾ ਫੇਰੇ ਕਰੌਂਦਾ ਤੂੰ
    ਵੇ ਮੰਤਰੀਆਂ ਵਾਂਗ ਆਉਂਦਾ ਤੂੰ

    ਮੈਂ ਸੁਣਿਆ ਔਲੱਖਾਂ ਤੇਰੇ ਕੋਲ
    ਵੇ ਰਫਲ ਬਾਹਰ ਦੀ ਏ

    ਜੇ ਤੂੰ ਗਨ ਨਾਲ ਮਾਰਦਾ ਬੰਦੇ
    ਅਲ੍ਹੜ ਅੱਖ ਨਾਲ ਮਾਰਦੀਏ
    ਜੱਟ ਹੱਥ ਨਹੀਂ ਆਉਣਾ ਬਲੀਏ
    ਗੱਲ ਤੇਰੇ ਵੱਸ ਤੋਂ ਭਾਰ ਦਈਏ

    ਜੇ ਤੂੰ ਗਨ ਨਾਲ ਮਾਰਦਾ ਬੰਦੇ
    ਅਲ੍ਹੜ ਅੱਖ ਨਾਲ ਮਾਰਦੀਏ
    ਜੱਟ ਹੱਥ ਨਹੀਂ ਆਉਣਾ ਬਲੀਏ
    ਗੱਲ ਤੇਰੇ ਵੱਸ ਤੋਂ ਭਾਰ ਦਈਏ

    ਵੇ ਗੱਡਰ ਵਰਗੇ ਯਾਰ ਤੇਰੇ ਨੇ
    ਤੈਥੋਂ ਵਾਰਦੇ ਜਾਨਾਂ
    ਯਾਰ ਜੁੰਦੀ ਦੇ ਲੰਘਦੇ ਜਿੱਥੋਂ
    ਵੇਖੇ ਖੜ੍ਹ ਜਮਾਨਾ

    ਵੇ ਕਹਿੰਦੇ ਸੀ ਜੋ ਨਾਲ ਤੇਰੇ
    ਮੈਂ ਸੁਣਿਆ ਅੱਜ ਕੱਲ ਲੱਭਦੇ ਨਹੀਂ
    ਰੱਖਦੀ ਆਲਾ ਪ੍ਰਿੰਸ ਕੁੜੇ
    ਹੁਣ ਹਿਸਾਬ ਕਰੂਗਾ ਸਭ ਦੇ ਨਹੀਂ

    ਜੱਟ ਪਾਕੇ ਜਾਊਂਗਾ ਗਾਹ ਬਲੀਏ
    ਨਾ ਵੈਰੀਆਂ ਦੀ ਪਰਵਾਹ ਬਲੀਏ
    ਹੋ ਜੇ ਨਾ ਕੋਈ ਹੈਪਨ ਵੇ
    ਰੱਖ ਡੱਬ ਨਾਲ ਲਾ ਕੇ ਵੇਪਨ ਵੇ

    ਅਲਖ ਨਾ ਜਾਊਂ ਜੀਉਂਕੇ ਜਵਾਨੀ ਦਿਨ 4 ਦੀ ਏ

    ਜੇ ਤੂੰ ਗਨ ਨਾਲ ਮਾਰਦਾ ਬੰਦੇ
    ਅਲ੍ਹੜ ਅੱਖ ਨਾਲ ਮਾਰਦੀਏ
    ਜੱਟ ਹੱਥ ਨਹੀਂ ਆਉਣਾ ਬਲੀਏ
    ਗੱਲ ਤੇਰੇ ਵੱਸ ਤੋਂ ਭਾਰ ਦਈਏ

    ਵੇ ਜੇ ਤੂੰ ਗਨ ਨਾਲ ਮਾਰਦਾ ਬੰਦੇ
    ਅਲ੍ਹੜ ਅੱਖ ਨਾਲ ਮਾਰਦੀਏ
    ਗਰੁੱਪ ਸਾਡੇ ਵਿੱਚ ਐਂਟਰੀ ਨਾ
    ਕੋਈ ਬੰਦੇ ਗੱਦਾਰ ਦਈਏ

    ਜੇ ਤੂੰ ਗਨ ਨਾਲ ਮਾਰਦਾ ਬੰਦੇ
    ਅਲ੍ਹੜ ਅੱਖ ਨਾਲ ਮਾਰਦੀਏ
    ਜੱਟ ਹੱਥ ਨਹੀਂ ਆਉਣਾ ਬਲੀਏ
    ਗੱਲ ਤੇਰੇ ਵੱਸ ਤੋਂ ਭਾਰ ਦਈਏ

    ਜੇ ਤੂੰ ਗਨ ਨਾਲ ਮਾਰਦਾ ਬੰਦੇ
    ਅਲ੍ਹੜ ਅੱਖ ਨਾਲ ਮਾਰਦੀਏ
    ਜੱਟ ਹੱਥ ਨਹੀਂ ਆਉਣਾ ਬਲੀਏ
    ਗੱਲ ਤੇਰੇ ਵੱਸ ਤੋਂ ਭਾਰ ਦਈਏ

    Deadly music video

    The music video “Deadly” is directed by Rajan Bir and sung by Mankirt Aulakh Ft Gurlez Akhtar. This music video features Mankirt Aulakh and Pratibha choudharry in captivating roles. Stay tuned to LyricsSamaa.Com to discover the lyrics of this amazing song!