Skip to content

Cream Lyrics – G Khan | Jasmeen Akhtar

    Presenting the “Cream Lyrics” a captivating Punjabi song sung by G Khan & Jasmeen Akhtar. The lyrics of this song are written by Fateh Shergill, and the music for “Cream” is composed by Kulshaan Sandhu. Let’s explore the lyrics of this song:

    Song Credits

    📌 TitleCream
    🎤 Singer(s)G Khan & Jasmeen Akhtar
    ✍🏻 Songwriter(s)Fateh Shergill
    🎶Music Composer(s)Kulshaan Sandhu
    🏷️LabelOrganised Rhyme

    Cream Lyrics – G Khan | Jasmeen Akhtar

    Ho Baal Udda-De Hawa Ch
    Jinvein Sanpp Goriye
    Tere Baare Jo Vi Aakhaan
    Lagge Gupp Goriye

    Agg Laonda Tera Suit
    Ni Sindoori Rang Daa
    Munda Makkhan Tere Toh
    Kalla Dil Mangdaa

    Ho Baaki Sambi Rakh Keemati Samaan
    Jehra Laike Ni Sailaab Aa Geya

    Ho Kaada Tu Bullaan Cho Leya Naam Jatt Da
    Rabb Di Saunh Jattiye Swaad Aa Geya
    Kaada Tu Bullaan Cho Leya Naam Jatt Da
    Rabb Di Saunh Jattiye Swaad Aa Geya

    Coffee Kurta Paijaama Kaim Jacket Jattaan
    Taalibani Takkani Ae Teri Fact Jattaan
    Haan Chitt Karda Kacchein Nu Tainu Chann Jaa Khadi
    Paanvein Lagg Je Koi Dhara Koi Act Jattaan

    Bade Takkarey Tufaan
    Mai Hanereyaa Di Jaayin
    Bullaan Tere Kheike Aaya
    Seha Nai Geyaa

    Haan Sachi Saare Shehr Ch Cream Gabru
    Mere Toh Bulaaye Bina Reha Ni Geya
    Sachi Saare Shehr Ch Cream Gabru
    Mere Toh Bulaaye Bina Reha Ni Geya

    Mehkada Ae Kinvein Bhala Sabraan Da Phool Ve
    Puchh Kise Shayar Toh Akkhraan Da Mull Ve
    Ni Aashiq-Aan Mashook-Aan Kohl Bada Kuje Bhalde
    Do-Kk Bol Pyaar Wale Fakkaraan Da Mull Ae

    Haan Dil Jatti Da Gulla De Wangi Uddan Geya
    Ni Rang Ishq-E Da Gabru Te Ughad Geya
    Ni Mainu Diyaan Sohniye Tu Ditti Aa Class-Aan
    Kinvein Laggni Nibhaoni Eh Hisaab Aa Geya

    Ho Kaada Tu Bullaan Cho Leya Naam Jatt Da
    Rabb Di Saunh Jattiye Swaad Aa Geya
    Kaada Tu Bullaan Cho Leya Naam Jatt Da
    Rabb Di Saunh Jattiye Swaad Aa Geya

    Ni Rabb Ne Vi Teri Tasveer Koi Banai Hou
    Pariyaan Di Pari Koi Ohde Supne Ch Aayi Hou
    Ainna Sohna Ferr Nai Dobaara Bann Sakda Ni
    Khud Naal Khud Ohne Shart Lagayi Hou

    Ve Photo Tere Rakh Ke Siraane Soun Laghi Aan
    Mai Bann Ke Chakor Jattaan Tainu Chaon Lagegi Aan
    Ve Fateh Fateh Karrdi Honi Da Din Lanng Jaye
    Mai Taare Jod Jod Ghar Vi Banaon Laggi Aa

    Ve Chann Makhana Gallaan Da Siga Thabba Mere Kohl
    Tere Samne Aayi Taan Kuje Keha Ni Gaya

    Haan Sachi Saare Shehr Ch Cream Gabru
    Mere Toh Bulaaye Bina Reha Ni Geya
    Sachi Saare Shehr Ch Cream Gabru
    Mere Toh Bulaaye Bina Reha Ni Geya

    Oh Bol Goriye Naa Changgi Chupp Laggdi
    Baija Zulfaan Di Chhanvein Ve Je Dhoop Laggdi
    Tere Naal Zindagi Jiyouni Jatt Ne
    Ve Koi Tere Toh Bina Nai Channgi Rutt Laggdi

    Saari Duniya Nashein Ch Mainu Dhutt Laggadi
    Bol Goriye Naa Changgi Chupp Laggadi
    Haaye Ve Tere Toh Bina Ve Jatti Butt Laggadi
    Ve Sad-De Pyaar Te Vi Rabb De Haaye Sukh Laggadi

    ਹੋ ਬਾਲ ਉਡਾ-ਦੇ ਹਵਾ ਚ
    ਜਿੰਨੇ ਸੱਪ ਗੋਰੀਏ
    ਤੇਰੇ ਬਾਰੇ ਜੋ ਵੀ ਆਖਾਂ
    ਲੱਗੇ ਗੁੱਪ ਗੋਰੀਏ

    ਅੱਗ ਲਾਂਦਾ ਤੇਰਾ ਸੂਟ
    ਨੀ ਸਿੰਦੂਰੀ ਰੰਗ ਦਾ
    ਮੁੰਡਾ ਮੱਖਣ ਤੇਰੇ ਤੋ
    ਕੱਲਾ ਦਿਲ ਮੰਗਦਾ

    ਹੋ ਬਾਕੀ ਸਾਂਭੀ ਰੱਖ ਕੀਮਤੀ ਸਮਾਨ
    ਜਿਹੜਾ ਲੈਕੇ ਨੀ ਸੈਲਾਬ ਆ ਗਇਆ

    ਹੋ ਕਾਢਾ ਤੂ ਬੁੱਲਾਂ ਚੋਂ ਲਿਆ ਨਾਮ ਜੱਟ ਦਾ
    ਰੱਬ ਦੀ ਸੌਂਹ ਜੱਟੀਏ ਸਵਾਦ ਆ ਗਿਆ
    ਕਾਢਾ ਤੂ ਬੁੱਲਾਂ ਚੋਂ ਲਿਆ ਨਾਮ ਜੱਟ ਦਾ
    ਰੱਬ ਦੀ ਸੌਂਹ ਜੱਟੀਏ ਸਵਾਦ ਆ ਗਿਆ

    ਕੌਫੀ ਕੁਰਤਾ ਪਜਾਮਾ ਕੈਮ ਜੈਕਟ ਜੱਟਾਂ
    ਤਾਲਿਬਾਨੀ ਟੱਕਣੀ ਏ ਤੇਰੀ ਫੈਕਟ ਜੱਟਾਂ
    ਹਾਂ ਚਿੱਟ ਕਰਦਾ ਕੱਚਿਆਂ ਨੂੰ ਤੈਨੂੰ ਚੰਨ ਜਾ ਖੜੀ
    ਪਾਂਵੇ ਲੱਗ ਜੇ ਕੋਈ ਧਰਾ ਕੋਈ ਐਕਟ ਜੱਟਾਂ

    ਬੜੇ ਟੱਕਰੇ ਤੂਫਾਨ
    ਮੈਂ ਹਨੇਰਿਆਂ ਦੀ ਜਾਈਨ
    ਬੁੱਲਾਂ ਤੇਰੇ ਖੇਇਕੇ ਆਇਆ
    ਸਹਾ ਨਈ ਗਿਆ

    ਹਾਂ ਸੱਚੀ ਸਾਰੇ ਸ਼ਹਿਰ ਚ ਕ੍ਰੀਮ ਗੱਬਰੂ
    ਮੇਰੇ ਤੋਂ ਬੁਲਾਏ ਬਿਨਾ ਰਹਾ ਨਈ ਗਿਆ
    ਸੱਚੀ ਸਾਰੇ ਸ਼ਹਿਰ ਚ ਕ੍ਰੀਮ ਗੱਬਰੂ
    ਮੇਰੇ ਤੋਂ ਬੁਲਾਏ ਬਿਨਾ ਰਹਾ ਨਈ ਗਿਆ

    ਮੇਹਕਦਾ ਏ ਕਿਵੇਂ ਭਲਾ ਸਭਰਾਂ ਦਾ ਫੁੱਲ ਵੇ
    ਪੁੱਛ ਕਿਸੇ ਸ਼ਾਇਰ ਤੋਂ ਅੱਖਰਾਂ ਦਾ ਮੁੱਲ ਵੇ
    ਨੀ ਆਸ਼ਿਕ-ਆਂ ਮਸ਼ੂਕ-ਆਂ ਕੋਲ ਬੜਾ ਕੁਝ ਭਾਲਦੇ
    ਦੋ-ਕ੍ਕ ਬੋਲ ਪਿਆਰ ਵਾਲੇ ਫੱਕਰਾਂ ਦਾ ਮੁੱਲ ਏ

    ਹਾਂ ਦਿਲ ਜੱਟੀ ਦਾ ਗੱਲਾਂ ਦੇ ਵਾਂਗੀ ਉੱਡਣ ਗਿਆ
    ਨੀ ਰੰਗ ਇਸ਼ਕ-ਏ ਦਾ ਗੱਬਰੂ ਤੇ ਉਘੜ ਗਿਆ
    ਨੀ ਮੈਨੂੰ ਦੀਆਂ ਸੋਹਣੀਏ ਤੂੰ ਦਿੱਤੀ ਆ ਕਲਾਸਾਂ
    ਕਿਵੇਂ ਲੱਗਣੀ ਨਿਭਾਉਣੀ ਏ ਹਿਸਾਬ ਆ ਗਿਆ

    ਹੋ ਕਾਢਾ ਤੂ ਬੁੱਲਾਂ ਚੋਂ ਲਿਆ ਨਾਮ ਜੱਟ ਦਾ
    ਰੱਬ ਦੀ ਸੌਂਹ ਜੱਟੀਏ ਸਵਾਦ ਆ ਗਿਆ
    ਕਾਢਾ ਤੂ ਬੁੱਲਾਂ ਚੋਂ ਲਿਆ ਨਾਮ ਜੱਟ ਦਾ
    ਰੱਬ ਦੀ ਸੌਂਹ ਜੱਟੀਏ ਸਵਾਦ ਆ ਗਿਆ

    ਨੀ ਰੱਬ ਨੇ ਵੀ ਤੇਰੀ ਤਸਵੀਰ ਕੋਈ ਬਣਾਈ ਹੋ
    ਪਰੀਆਂ ਦੀ ਪਰਿ ਕੋਈ ਓਹਦੇ ਸੁਪਨੇ ਚ ਆਈ ਹੋ
    ਐਨਾ ਸੋਹਣਾ ਫਿਰ ਨਈ ਦੁਬਾਰਾ ਬਣ ਸਕਦਾ ਨੀ
    ਖੁਦ ਨਾਲ ਖੁਦ ਉਹਨੇ ਸ਼ਰਤ ਲਗਾਈ ਹੋ

    ਵੇ ਫੋਟੋ ਤੇਰੇ ਰੱਖ ਕੇ ਸਿਰਾਣੇ ਸੌਣ ਲੱਗੀ ਆਂ
    ਮੈਂ ਬਣ ਕੇ ਚਕੋਰ ਜੱਟਾਂ ਤੈਨੂੰ ਛਾਂ ਲਗੇਗੀ ਆਂ
    ਵੇ ਫਤੇਹ ਫਤੇਹ ਕਰਦੀ ਹੋਣੀ ਦਾ ਦਿਨ ਲੰਘ ਜਾਏ
    ਮੈਂ ਤਾਰੇ ਜੋੜ ਜੋੜ ਘਰ ਵੀ ਬਣਾਉਣ ਲੱਗੀ ਆਂ

    ਵੇ ਚੰਨ ਮੱਖਣਾ ਗੱਲਾਂ ਦਾ ਸੀਗਾ ਥੱਬਾ ਮੇਰੇ ਕੋਲ
    ਤੇਰੇ ਸਾਹਮਣੇ ਆਈ ਤਾਂ ਕੁਝ ਕਿਹਾ ਨਈ ਗਿਆ

    ਹਾਂ ਸੱਚੀ ਸਾਰੇ ਸ਼ਹਿਰ ਚ ਕ੍ਰੀਮ ਗੱਬਰੂ
    ਮੇਰੇ ਤੋਂ ਬੁਲਾਏ ਬਿਨਾ ਰਹਾ ਨਈ ਗਿਆ
    ਸੱਚੀ ਸਾਰੇ ਸ਼ਹਿਰ ਚ ਕ੍ਰੀਮ ਗੱਬਰੂ
    ਮੇਰੇ ਤੋਂ ਬੁਲਾਏ ਬਿਨਾ ਰਹਾ ਨਈ ਗਿਆ

    ਓ ਬੋਲ ਗੋਰੀਏ ਨਾ ਚੰਗੀ ਚੁੱਪ ਲੱਗਦੀ
    ਬੈਜਾ ਜ਼ੁਲਫਾਂ ਦੀ ਛਾਂਵੇਂ ਵੇ ਜੇ ਧੁੱਪ ਲੱਗਦੀ
    ਤੇਰੇ ਨਾਲ ਜ਼ਿੰਦਗੀ ਜਿਊਣੀ ਜੱਟ ਨੇ
    ਵੇ ਕੋਈ ਤੇਰੇ ਤੋਂ ਬਿਨਾ ਨਈ ਚੰਗੀ ਰੁੱਤ ਲੱਗਦੀ

    ਸਾਰੀ ਦੁਨੀਆ ਨਸ਼ਿਆਂ ਚ ਮੈਨੂੰ ਧੁੱਤ ਲੱਗਦੀ
    ਬੋਲ ਗੋਰੀਏ ਨਾ ਚੰਗੀ ਚੁੱਪ ਲੱਗਦੀ
    ਹਾਏ ਵੇ ਤੇਰੇ ਤੋਂ ਬਿਨਾ ਵੇ ਜੱਟੀ ਬੱਟ ਲੱਗਦੀ
    ਵੇ ਸਾਡੇ ਪਿਆਰ ਤੇ ਵੀ ਰੱਬ ਦੇ ਹਾਏ ਸੁੱਖ ਲੱਗਦੀ

    Cream music video

    The music video “Cream” is directed by G Khan & Jasmeen Akhtar and sung by G Khan & Jasmeen Akhtar. This music video features Aveera Singh Masson, in captivating roles. Stay tuned to LyricsSamaa.Com to discover more song lyrics like this!