Presenting the “Chhadhe Ga Lyrics” a captivating Punjabi song sung by R Nait. The lyrics of this song are written by R Nait, and the music for “Chhadhe Ga” is composed by Kulshan Sandhu. Let’s explore the lyrics of this song:

Song Credits
Chhadhe Ga Lyrics – R Nait
Haye Kayi Dina Ton Gallan
Naviyan Naviyan Labban Lageyan Ae
Ve Kyu Mere Vicho Handeyan
Tu Kamiyan Labban Lageyan Ae
Haye Launda Nayi Paar Kinare
Bhajjenga Ve
Mainu Edda Kyu Lagda Rehnaey
Jive Tu Meinu Chhadhe Ga Ve
Mainu Edda Kyu Lagda Rehnaey
Jive Tu Meinu Chhadhe Ga Ve
Haye Vekhde Aa Jadon Koi Vagani Mercedi
Fer Khud Di Gaddi Vi Gadda Laggde
Haye Aakhde Siyane Hunde Sach Mittra Ve
Ladoo Dujje Di Thaali Ch Vadda Lagde
Haye Aakhde Siyane Hunde Sach Mittra Ve
Ladoo Dujje Di Thaali Ch Vadda Lagde
Haye Hatt Da Ni Koi Vanjh Barabaar Gaddenga Ve
Mainu Edda Kyu Lagda Rehnaey
Jive Tu Meinu Chhadhe Ga Ve
Mainu Edda Kyu Lagda Rehnaey
Jive Tu Meinu Chhadhe Ga Ve
Haye Fer Ki Hoya Je Mera Saawla Ja Rang
Kade Eh Tan Vekh Kinna Tete Maardi
Koi Moti Samhi Aake Eeve Maarje Na Baaji
Bas Enha Hi Gallan Ton Rehndi Dardi
Koi Moti Samhi Aake Eeve Maarje Na Baaji
Bas Enha Hi Gallan Ton Rehndi Darrdi
Jo Mere Jinna Na Hor Kisein Nu Phabbega Ve
Mainu Edda Kyu Lagda Rehnaey
Jive Tu Meinu Chhadhe Ga Ve
Mainu Edda Kyu Lagda Rehnaey
Jive Tu Meinu Chhadhe Ga Ve
Haye Ve Tere Bina Zindgi Imagine Ni Kitti
Main Tan Hun Tak Baithi Isse Aas Naal Ve
Haye Meri Rooh Naal Lava Tan Tu Layi Baitha Kadon Da
Koi Hor Taan Lauga Meri Laash Naal Ve
Meri Rooh Naal Lava Tan Tu Layi Baitha Kadon Da
Koi Hor Tan Lauga Meri Laash Naal Ve
Haye Das De Nait Tu Bhare Mele Cho Ki Labhega Ve
Mainu Edda Kyu Lagda Rehnaey
Jive Tu Meinu Chhadhe Ga Ve
Mainu Edda Kyu Lagda Rehnaey
Jive Tu Meinu Chhadhe Ga Ve
ਹਾਏ ਕਈ ਦਿਨਾਂ ਤੋਂ ਗੱਲਾਂ
ਨਵੀਆਂ ਨਵੀਆਂ ਲੱਭਣ ਲੱਗਿਆਂ ਆਏ
ਵੇ ਕਿਉਂ ਮੇਰੇ ਵਿੱਚੋਂ ਹੰਦੇਆਂ
ਤੂੰ ਕਮੀਆਂ ਲੱਭਣ ਲੱਗਿਆਂ ਆਏ
ਹਾਏ ਲੌਂਡਾ ਨਈ ਪਾਰ ਕਿਨਾਰੇ
ਭੱਜੇਂਗਾ ਵੇ
ਮੈਨੂੰ ਐੱਡਾ ਕਿਉਂ ਲੱਗਦਾ ਰਹਿੰਦਾ ਏ
ਜਿਵੇਂ ਤੂੰ ਮੈਨੂੰ ਛੱਡੇ ਗਾ ਵੇ
ਮੈਨੂੰ ਐੱਡਾ ਕਿਉਂ ਲੱਗਦਾ ਰਹਿੰਦਾ ਏ
ਜਿਵੇਂ ਤੂੰ ਮੈਨੂੰ ਛੱਡੇ ਗਾ ਵੇ
ਹਾਏ ਵੇਖਦੇ ਆ ਜਦੋਂ ਕੋਈ ਵਗਾਨੀ ਮਰਸੇਡੀ
ਫਿਰ ਖੁਦ ਦੀ ਗੱਡੀ ਵੀ ਗੱਡਾ ਲੱਗਦੇ
ਹਾਏ ਆਖਦੇ ਸਿਆਣੇ ਹੁੰਦੇ ਸੱਚ ਮਿੱਤਰਾ ਵੇ
ਲੱਡੂ ਦੂਜੇ ਦੀ ਥਾਲੀ ਚ ਵੱਡਾ ਲੱਗਦੇ
ਹਾਏ ਆਖਦੇ ਸਿਆਣੇ ਹੁੰਦੇ ਸੱਚ ਮਿੱਤਰਾ ਵੇ
ਲੱਡੂ ਦੂਜੇ ਦੀ ਥਾਲੀ ਚ ਵੱਡਾ ਲੱਗਦੇ
ਹਾਏ ਹੱਟ ਦਾ ਨੀ ਕੋਈ ਵੰਜ ਬਰਾਬਰ ਗੱਡੇਂਗਾ ਵੇ
ਮੈਨੂੰ ਐੱਡਾ ਕਿਉਂ ਲੱਗਦਾ ਰਹਿੰਦਾ ਏ
ਜਿਵੇਂ ਤੂੰ ਮੈਨੂੰ ਛੱਡੇ ਗਾ ਵੇ
ਮੈਨੂੰ ਐੱਡਾ ਕਿਉਂ ਲੱਗਦਾ ਰਹਿੰਦਾ ਏ
ਜਿਵੇਂ ਤੂੰ ਮੈਨੂੰ ਛੱਡੇ ਗਾ ਵੇ
ਹਾਏ ਫਿਰ ਕੀ ਹੋਇਆ ਜੇ ਮੇਰਾ ਸਾਂਵਲਾ ਜਾ ਰੰਗ
ਕਦੇ ਏ ਤਾਂ ਵੇਖ ਕਿ ਨਾ ਤੇਤੇ ਮਾਰਦੀ
ਕੋਈ ਮੋਤੀ ਸਮਝੀ ਆਕੇ ਐਵੇ ਮਾਰਜੇ ਨਾ ਬਾਜੀ
ਬਸ ਏਨਾਂ ਹੀ ਗੱਲਾਂ ਤੋਂ ਰਹਿੰਦੀ ਡਰਦੀ
ਕੋਈ ਮੋਤੀ ਸਮਝੀ ਆਕੇ ਐਵੇ ਮਾਰਜੇ ਨਾ ਬਾਜੀ
ਬਸ ਏਨਾਂ ਹੀ ਗੱਲਾਂ ਤੋਂ ਰਹਿੰਦੀ ਡਰਦੀ
ਜੋ ਮੇਰੇ ਜਿੰਨਾ ਨਾ ਹੋਰ ਕਿਸੇ ਨੂੰ ਫੱਬੇਗਾ ਵੇ
ਮੈਨੂੰ ਐੱਡਾ ਕਿਉਂ ਲੱਗਦਾ ਰਹਿੰਦਾ ਏ
ਜਿਵੇਂ ਤੂੰ ਮੈਨੂੰ ਛੱਡੇ ਗਾ ਵੇ
ਮੈਨੂੰ ਐੱਡਾ ਕਿਉਂ ਲੱਗਦਾ ਰਹਿੰਦਾ ਏ
ਜਿਵੇਂ ਤੂੰ ਮੈਨੂੰ ਛੱਡੇ ਗਾ ਵੇ
ਹਾਏ ਵੇ ਤੇਰੇ ਬਿਨਾ ਜ਼ਿੰਦਗੀ ਇਮੇਜਿਨ ਨੀ ਕਿੱਤੀ
ਮੈਂ ਤਾਂ ਹੁਣ ਤੱਕ ਬੈਠੀ ਇਸੇ ਆਸ ਨਾਲ ਵੇ
ਹਾਏ ਮੇਰੀ ਰੂਹ ਨਾਲ ਲਾਵਾਂ ਤਾਂ ਤੂੰ ਲੈਈ ਬੈਠਾ ਕਦੋਂ ਦਾ
ਕੋਈ ਹੋਰ ਤਾਂ ਲਾਊਗਾ ਮੇਰੀ ਲਾਸ਼ ਨਾਲ ਵੇ
ਮੇਰੀ ਰੂਹ ਨਾਲ ਲਾਵਾਂ ਤਾਂ ਤੂੰ ਲੈਈ ਬੈਠਾ ਕਦੋਂ ਦਾ
ਕੋਈ ਹੋਰ ਤਾਂ ਲਾਊਗਾ ਮੇਰੀ ਲਾਸ਼ ਨਾਲ ਵੇ
ਹਾਏ ਦੱਸ ਦੇ ਨੀਤ ਤੂੰ ਭਰੇ ਮੇਲੇ ਚੋਂ ਕੀ ਲੱਭੇਗਾ ਵੇ
ਮੈਨੂੰ ਐੱਡਾ ਕਿਉਂ ਲੱਗਦਾ ਰਹਿੰਦਾ ਏ
ਜਿਵੇਂ ਤੂੰ ਮੈਨੂੰ ਛੱਡੇ ਗਾ ਵੇ
ਮੈਨੂੰ ਐੱਡਾ ਕਿਉਂ ਲੱਗਦਾ ਰਹਿੰਦਾ ਏ
ਜਿਵੇਂ ਤੂੰ ਮੈਨੂੰ ਛੱਡੇ ਗਾ ਵੇ
Chhadhe Ga music video
The music video “Chhadhe Ga” is directed by R Nait and sung by R Nait. This music video features R Nait, in captivating roles. Stay tuned to LyricsSamaa.Com to discover more song lyrics like this!