Skip to content

Cherish Lyrics – Harsh Kargeti

    Presenting the “Cherish Lyrics” a captivating Punjabi song sung by Harsh Kargeti. The lyrics of this song are written by Samay, and the music for “Cherish” is composed by Bunny. Let’s explore the lyrics of this song:

    Song Credits

    📌 TitleCherish
    🎤 Singer(s)Harsh Kargeti
    ✍🏻 Songwriter(s)Samay
    🎶Music Composer(s)Bunny
    🏷️LabelDM – Desi Melodies

    Cherish Lyrics – Harsh Kargeti

    Ik Din Sapne Ch Tu Mil Gyi
    Duja Koi Sapna Phir Aaya Ni Kade
    Tu Pehla Pehla Pyar Mera Heeriye
    Tetho Pehla Hor Koi Chaya Ni Kade

    Vigdiyan Paiya Vekh Neenda Meriya
    Laggan Ton Duje Pal Akh Khuldi
    Yaad Ni Mehekde Gulaab Kive
    Ik Menu Khushbu Ni Teri Bhuldi

    Chhad Ke Hanereya Nu Jugnu Kude
    Tere Piche Aun Di Pehel Karde
    Turr Ke Gareeba Diya Basti Cho Tu
    Mitti De Makaan Mehal Karte

    Chale Vaara Mahine Hayo Mahina Saun Da
    Vadlaa Nu Kardi Sifarisha
    Mere Waang Tere Utte Barsan Nu
    Tarssdiya Hun Vaarisha

    Hook
    It’s Gorgeous You
    And Rubbish Me
    I Cherish You
    You Cherish Me
    The Weather Is Hazy
    And I’m Slightly Crazy
    Having Butterflies
    You Will Never Know Baby

    Verse
    Mere Utte Akh Bhawe Hath Rakh Tu
    Ni Thoda Jeha Haq Tan Adaa Karde
    Ban Ke Tu Khwab Khayal Mere
    Nazma Ch Meriya Nasha Bhar De

    Ambraan Ton Baddal Hatta Dina Ae
    Khillariya Zulfan Nu Jad Pann Di
    Fire Yaari Akkhan Teriya Nal Paun Nu
    Chann Di Vi Taareya Nal Ghatt Bandi

    Var Var Chumdi Jo Gallan Teriyan
    Chandre Nu Lor Karan Aaliyan
    Sunde Rabaab Janaab Mere
    Jad Jad Shor Karan Waaliyan

    Verse 2
    Fikki Jehi Tasveer Zindagi Meri
    Tu Arsha Cho Leh Ke Vich Rang Bharte
    Samay Tenu Karke Vakhawe Vi Tan Ki
    Ni Tenu Tan Farishte Pasand Karde

    Kann Gal Akh Te Kalaiyan Goriyan
    Ho Ik Ik Cheez Khubsurat Teri
    Band Akkhiyan Ch Vi Deedar Tera
    Mere Geeta Naal Mildi Ae Surat Teri

    Kinne Tere Aashiq Mureed Kude
    Tere Piche Rab Nu Khafa Karde
    Shad Aunde Jag Te Jahaan Duniya
    Ranjhe Naalo Vadh Ke Wafa Karde

    Chale Vaara Mahine Hayo Mahina Saun Da
    Vadlaa Nu Kardi Sifarisha
    Mere Waang Tere Utte Barsan Nu
    Tarssdiya Hun Vaarisha

    Hook
    It’s Gorgeous You
    And Rubbish Me
    I Cherish You
    You Cherish Me
    The Weather Is Hazy
    And I’m Slightly Crazy
    Having Butterflies
    You Will Never Know Baby

    ਇਕ ਦਿਨ ਸਪਨੇ ਚ ਤੂੰ ਮਿਲ ਗਈ
    ਦੂਜਾ ਕੋਈ ਸਪਨਾ ਫਿਰ ਆਇਆ ਨਹੀਂ ਕਦੇ
    ਤੂੰ ਪਹਿਲਾ ਪਹਿਲਾ ਪਿਆਰ ਮੇਰਾ ਹੀਰੀਏ
    ਤੇਥੋਂ ਪਹਿਲਾ ਹੋਰ ਕੋਈ ਛਾਇਆ ਨਹੀਂ ਕਦੇ

    ਵਿਗੜੀਆਂ ਪਈਆਂ ਵੇਖ ਨੀਂਦਾਂ ਮੇਰੀਆਂ
    ਲਗਨ ਤੋਂ ਦੂਜੇ ਪਲ ਅੱਖ ਖੁਲਦੀ
    ਯਾਦ ਨਹੀਂ ਮਹਿਕਦੇ ਗੁਲਾਬ ਕਿਵੇਂ
    ਇੱਕ ਮੈਨੂੰ ਖੁਸ਼ਬੂ ਨਹੀਂ ਤੇਰੀ ਭੁਲਦੀ

    ਛੱਡ ਕੇ ਹਨੇਰਿਆਂ ਨੂੰ ਜੁਗਨੂ ਕੁੜੇ
    ਤੇਰੇ ਪਿੱਛੇ ਆਉਣ ਦੀ ਪਹਿਲ ਕਰਦੇ
    ਤੁਰ ਕੇ ਗਰੀਬਾਂ ਦੀਆਂ ਬਸਤੀਆਂ ਚੋਂ ਤੂੰ
    ਮਿੱਟੀ ਦੇ ਮਕਾਨ ਮਹਲ ਕਰਤੇ

    ਚਲੇ ਵਾਰਾ ਮਹੀਨੇ ਹਾਏ ਮਹੀਨਾ ਸੌਣ ਦਾ
    ਵਦਲਾਂ ਨੂੰ ਕਰਦੀ ਸਿਫਾਰਿਸ਼ਾ
    ਮੇਰੇ ਵਾਂਗ ਤੇਰੇ ਉੱਤੇ ਬਰਸਣ ਨੂੰ
    ਤਰਸਦੀਆਂ ਹੁਣ ਵਾਰਿਸ਼ਾਂ

    ਹੁਕ
    ਇਟਸ ਗਾਰਜਸ ਯੂ
    ਐਂਡ ਰਬਬਿਸ਼ ਮੀ
    ਆਈ ਚੈਰੀਸ਼ ਯੂ
    ਯੂ ਚੈਰੀਸ਼ ਮੀ
    ਦ ਵੈਦਰ ਇਸ ਹੇਜ਼ੀ
    ਐਂਡ ਆਈ ਐਮ ਸਲਾਈਟਲੀ ਕਰੇਜ਼ੀ
    ਹਾਵਿੰਗ ਬਟਰਫਲਾਈਸ
    ਯੂ ਵਿਲ ਨੇਵਰ ਨੋ ਬੇਬੀ

    ਪੈਂਰਾ
    ਮੇਰੇ ਉੱਤੇ ਅੱਖ ਭਾਵੇਂ ਹੱਥ ਰੱਖ ਤੂੰ
    ਨਿ ਥੋੜਾ ਜਿਹਾ ਹੱਕ ਤਾਂ ਅਦਾ ਕਰਦੇ
    ਬਣ ਕੇ ਤੂੰ ਖ਼ਵਾਬ ਖ਼ਿਆਲ ਮੇਰੇ
    ਨਜ਼ਮਾ ਚ ਮੇਰੀਆਂ ਨਸ਼ਾ ਭਰ ਦੇ

    ਅੰਬਰਾਂ ਤੋਂ ਬੱਦਲ ਹਟਾ ਦਿੰਦਾ ਏ
    ਖਿਲੜੀਆਂ ਜੁਲਫ਼ਾਂ ਨੂੰ ਜਦ ਪੰਨ ਦੀ
    ਫਾਇਰ ਯਾਰੀ ਅੱਖਾਂ ਤੇਰੀਆਂ ਨਾਲ ਪਾਉਣ ਨੂੰ
    ਚਾਂਦ ਦੀ ਵੀ ਤਾਰਿਆਂ ਨਾਲ ਘੱਟ ਬੰਦੀ

    ਵਾਰ ਵਾਰ ਚੁੰਮਦੀ ਜੋ ਗੱਲਾਂ ਤੇਰੀਆਂ
    ਚੰਦਰੇ ਨੂੰ ਲੋੜ ਕਰਨ ਵਾਲੀਆਂ
    ਸੁਣਦੇ ਰਬਾਬ ਜਨਾਬ ਮੇਰੇ
    ਜਦ ਜਦ ਸ਼ੋਰ ਕਰਨ ਵਾਲੀਆਂ

    ਪੈਂਰਾ 2
    ਫਿੱਕੀ ਜਿਹੀ ਤਸਵੀਰ ਜ਼ਿੰਦਗੀ ਮੇਰੀ
    ਤੂੰ ਅਰਸ਼ਾ ਚੋਂ ਲੈ ਕੇ ਵਿਚ ਰੰਗ ਭਰਤੇ
    ਸਮਾਂ ਤੈਨੂੰ ਕਰਕੇ ਵਖਾਵੇ ਵੀ ਤਾਂ ਕੀ
    ਨਿ ਤੈਨੂੰ ਤਾਂ ਫਰਿਸ਼ਤੇ ਪਸੰਦ ਕਰਦੇ

    ਕੰਨ ਗੱਲ ਅੱਖ ਤੇ ਕਲਾਈਆਂ ਗੋਰੀਆਂ
    ਹੋ ਇੱਕ ਇੱਕ ਚੀਜ਼ ਖੂਬਸੂਰਤ ਤੇਰੀ
    ਬੰਦ ਅੱਖੀਆਂ ਚ ਵੀ ਦੀਦਾਰ ਤੇਰਾ
    ਮੇਰੇ ਗੀਤਾਂ ਨਾਲ ਮਿਲਦੀ ਏ ਸੂਰਤ ਤੇਰੀ

    ਕਿੰਨੇ ਤੇਰੇ ਆਸ਼ਿਕ਼ ਮਰੀਦ ਕੁੜੇ
    ਤੇਰੇ ਪਿੱਛੇ ਰੱਬ ਨੂੰ ਖਫ਼ਾ ਕਰਦੇ
    ਛੱਡ ਆਉਂਦੇ ਜਗ ਤੇ ਜਹਾਨ ਦੁਨੀਆ
    ਰਾਂਝਿਆਂ ਨਾਲੋਂ ਵੱਧ ਕੇ ਵਫਾ ਕਰਦੇ

    ਚਲੇ ਵਾਰਾ ਮਹੀਨੇ ਹਾਏ ਮਹੀਨਾ ਸੌਣ ਦਾ
    ਵਦਲਾਂ ਨੂੰ ਕਰਦੀ ਸਿਫਾਰਿਸ਼ਾ
    ਮੇਰੇ ਵਾਂਗ ਤੇਰੇ ਉੱਤੇ ਬਰਸਣ ਨੂੰ
    ਤਰਸਦੀਆਂ ਹੁਣ ਵਾਰਿਸ਼ਾਂ

    ਹੁਕ
    ਇਟਸ ਗਾਰਜਸ ਯੂ
    ਐਂਡ ਰਬਬਿਸ਼ ਮੀ
    ਆਈ ਚੈਰੀਸ਼ ਯੂ
    ਯੂ ਚੈਰੀਸ਼ ਮੀ
    ਦ ਵੈਦਰ ਇਸ ਹੇਜ਼ੀ
    ਐਂਡ ਆਈ ਐਮ ਸਲਾਈਟਲੀ ਕਰੇਜ਼ੀ
    ਹਾਵਿੰਗ ਬਟਰਫਲਾਈਸ
    ਯੂ ਵਿਲ ਨੇਵਰ ਨੋ ਬੇਬੀ

    Cherish music video

    The music video “Cherish” is directed by GOAT VISION (Arsh Singh and Savvy Singh) and sung by Harsh Kargeti. This music video features Harsh Kargeti, in captivating roles. Stay tuned to LyricsSamaa.Com to discover more song lyrics like this!