Skip to content

Channa Lyrics – Atif Aslam

    Presenting the “Channa Lyrics” a captivating Punjabi song sung by Atif Aslam. The lyrics of this song are written by Atif Aslam, and the music for “Channa” is composed by Atif Aslam. Let’s explore the lyrics of this song:

    Song Credits

    📌 TitleChanna
    🎤 Singer(s)Atif Aslam
    ✍🏻 Songwriter(s)Atif Aslam
    🎶Music Composer(s)Atif Aslam
    🏷️LabelAtif Aslam

    Channa Lyrics – Atif Aslam

    Tere Pyaar Di Ae Ni Chhan Ve,
    Thandi Lagdi Ae Mainu Har Thhan Ve,
    Channa Likh Ke Mai Tera Naa,
    Chumdi Rehni Aan Apni Baanh,

    Tere Pyaar Di Ae Ni Chhan Ve,
    Thandi Lagdi Ae Mainu Har Thhan Ve,
    Channa Likh Ke Mai Tera Naa,
    Chumdi Rehni Aan Apni Baanh
    Channa Likh Ke Mai Tera Naa,
    Chumdi Rehni Aan Apni Baanh

    Bharatlyrics.Com

    Tu Mera Maan Ae, Kadi Todin Na Vey,
    Deyi Rakhi Bas, Kadmaan Ch Thhan Vey,
    Soneya Tu Hun, Aaven Paven Na Aave,
    Chas Pai Gaya Hi, Udeekan Da Ve,

    Channa Likh Ke Mai Tera Naa,
    Chumdi Rehni Aan Apni Baanh
    Channa Likh Ke Mai Tera Naa,
    Chumdi Rehni Aan Apni Baanh

    Oho……..Oooooo…..

    Tu Disse Te, Rangla Jahan Ve,
    Soni Ho Javan Jad, Tere Kol Bavan Ve,
    Loon Loon Vich Teri, Deed Ravan Ve,
    Nahi Reh Sakdi Tere Bina……..Ve,

    Channa Likh Ke Mai Tera Naa,
    Chumdi Rehni Aan Apni Baanh
    Channa Likh Ke Mai Tera Naa…
    Chumdi Rehni Aan Apni Baanh…….

    Aaaaaa…Ve Channa, Ve Channa,
    Vey…Vey..,
    Ve Channa, Ve Channa,
    Tu Javin Na Ole,
    Ve Channa….

    ਤੇਰੇ ਪਿਆਰ ਦੀ ਏ ਨੀ ਛਾਂ ਵੇ,
    ਠੰਡੀ ਲੱਗਦੀ ਏ ਮੈਨੂੰ ਹਰ ਥਾਂ ਵੇ,
    ਚੰਨਾ ਲਿਖ ਕੇ ਮੈਂ ਤੇਰਾ ਨਾਂ,
    ਚੁੰਮਦੀ ਰਹਣੀ ਆਂ ਆਪਣੀ ਬਾਂਹ,

    ਤੇਰੇ ਪਿਆਰ ਦੀ ਏ ਨੀ ਛਾਂ ਵੇ,
    ਠੰਡੀ ਲੱਗਦੀ ਏ ਮੈਨੂੰ ਹਰ ਥਾਂ ਵੇ,
    ਚੰਨਾ ਲਿਖ ਕੇ ਮੈਂ ਤੇਰਾ ਨਾਂ,
    ਚੁੰਮਦੀ ਰਹਣੀ ਆਂ ਆਪਣੀ ਬਾਂਹ
    ਚੰਨਾ ਲਿਖ ਕੇ ਮੈਂ ਤੇਰਾ ਨਾਂ,
    ਚੁੰਮਦੀ ਰਹਣੀ ਆਂ ਆਪਣੀ ਬਾਂਹ

    Bharatlyrics.Com

    ਤੂੰ ਮੇਰਾ ਮਾਣ ਏ, ਕਦੀ ਤੋੜੀਂ ਨਾਂ ਵੇ,
    ਦੇਈ ਰੱਖੀ ਬਸ, ਕਦਮਾਂ ਚ ਥਾਂ ਵੇ,
    ਸੋਣਿਆ ਤੂੰ ਹੁਣ, ਆਵੇਂ ਪਾਵੇਂ ਨਾ ਆਵੇ,
    ਚੱਸ ਪੈ ਗਿਆ ਹੀ, ਉਡੀਕਾਂ ਦਾ ਵੇ,

    ਚੰਨਾ ਲਿਖ ਕੇ ਮੈਂ ਤੇਰਾ ਨਾਂ,
    ਚੁੰਮਦੀ ਰਹਣੀ ਆਂ ਆਪਣੀ ਬਾਂਹ
    ਚੰਨਾ ਲਿਖ ਕੇ ਮੈਂ ਤੇਰਾ ਨਾਂ,
    ਚੁੰਮਦੀ ਰਹਣੀ ਆਂ ਆਪਣੀ ਬਾਂਹ

    ਓਹੋ……..ਓਓਓਓ…..

    ਤੂੰ ਦਿੱਸੇ ਤੇ, ਰੰਗਲਾ ਜਹਾਨ ਵੇ,
    ਸੋਣੀ ਹੋ ਜਾਵਾਂ ਜਦ, ਤੇਰੇ ਕੋਲ ਬਾਵਾਂ ਵੇ,
    ਲੂੰ ਲੂੰ ਵਿਚ ਤੇਰੀ, ਦੀਦ ਰਵਾਂ ਵੇ,
    ਨਹੀਂ ਰਹਿ ਸਕਦੀ ਤੇਰੇ ਬਿਨਾ……..ਵੇ,

    ਚੰਨਾ ਲਿਖ ਕੇ ਮੈਂ ਤੇਰਾ ਨਾਂ,
    ਚੁੰਮਦੀ ਰਹਣੀ ਆਂ ਆਪਣੀ ਬਾਂਹ
    ਚੰਨਾ ਲਿਖ ਕੇ ਮੈਂ ਤੇਰਾ ਨਾਂ…
    ਚੁੰਮਦੀ ਰਹਣੀ ਆਂ ਆਪਣੀ ਬਾਂਹ…….

    ਆਆਆਆ…ਵੇ ਚੰਨਾ, ਵੇ ਚੰਨਾ,
    ਵੇ…ਵੇ..,
    ਵੇ ਚੰਨਾ, ਵੇ ਚੰਨਾ,
    ਤੂੰ ਜਾਵੀਂ ਨਾ ਓਲੇ,
    ਵੇ ਚੰਨਾ….

    Channa music video