Skip to content

Brush Off Lyrics – Cheema Y

    Presenting the “Brush Off Lyrics” a stunning Punjabi song sung by Cheema Y. The lyrics of this song are written by Cheema Y, and the music for “Brush Off” is composed by Gur Sidhu. Let’s explore the lyrics of this song:

    Song Credits

    📌 TitleBrush Off
    🎤 Singer(s)Cheema Y
    ✍🏻 Songwriter(s)Cheema Y
    🎶Music Composer(s)Gur Sidhu
    🏷️LabelBrown Town Music

    Brush Off Lyrics – Cheema Y

    Snau Chandigarh Door Lagge Pakistan Ton
    Ni Tu Har Vaari Kahe Aaj Milenge Shaam Ko
    Hanji Milange Milange Keh Ke Taal Dinna Aa
    Taal Dinna Aa

    Sanu Mehfil Yaaran Di Shaami Kar Di Aa Chette
    Ni Tu Har Vaari Kahe Peeni Chhor Kyun Ni Dete
    Chhd Davanga Davanga Keh Ke Taal Dinna Aa
    Taal Dinna Aa

    Meinu CBI Kehndi Teri Ankh Shakki Aa
    Jedi Ban America Vich Draco Rakhi Aa
    Vadhu Vand-De Gyan Ni Main Chaak Le Lafede
    Meinu Illuminati Kahve Soul Bech Kyon Ni Dete

    Bech Davanga Davanga Keh Ke Taal Dinna Aa
    Taal Dinna Aa

    Ni Main Busy Ni Hoya Bus Time Ni Dayi Da
    Meri Aakad Ni Hoyi Laage Behn Ni Deyida
    Kuch Kehn Ni Dayida Ohna Dalleyan Nu
    Jede Maade Time Chhdd Gaye Si Kalleyan Nu

    Assi Gharo Kadd Layi Ae Ankh Kadd Ke Ta Vekhe
    Ni Tu Har Vaari Kahe Goli Maar Kyon Ni Dete
    Maar Davanga Davanga Keh Ke Taal Dinna Aa
    Taal Dinna Aa

    Assi Jaiye Mexico Kise Kamm Vaste
    Teinu Lagda Aa Jande Munde Fun Vaste
    Geda Rakhna Aa Painda Mote Dhan Vaste
    Picca Saunkh Nu Main Rakhe Ni Main Kamm Vaste

    Main Pyar Jitthe Paaya Te Udeekan Pai Geyan
    Vair Jitthe Paaya Main Tareeka Paeh Giyan
    Paidi Gusse Ne Vi Rishte Tudaye Bade Aa
    Vich Opareya Peke Ladaye Bade Aa

    It Happen Happen Keh Ke Taal Dinna Aa
    Taal Dinna Aa

    ਸਨਾਉ ਚੰਡੀਗੜ੍ਹ ਦੂਰ ਲੱਗੇ ਪਾਕਿਸਤਾਨ ਤੋੰ
    ਨੀ ਤੂੰ ਹਰ ਵਾਰੀ ਕਹੇ ਆਜ ਮਿਲਾਂਗੇ ਸ਼ਾਮ ਕੋ
    ਹਾਂਜੀ ਮਿਲਾਂਗੇ ਮਿਲਾਂਗੇ ਕਹ ਕੇ ਟਾਲ ਦਿੱਤਾ ਆ
    ਟਾਲ ਦਿੱਤਾ ਆ

    ਸਾਨੂੰ ਮਹਫ਼ਿਲ ਯਾਰਾਂ ਦੀ ਸ਼ਾਮੀ ਕਰ ਦਿੱਤਾ ਆ ਛੇੱਤੇ
    ਨੀ ਤੂੰ ਹਰ ਵਾਰੀ ਕਹੇ ਪੀਣੀ ਛੋੜ ਕਿਉਂ ਨੀ ਦਿਤੇ
    ਛੱਡ ਦੇਵਾਂਗਾ ਦੇਵਾਂਗਾ ਕਹ ਕੇ ਟਾਲ ਦਿੱਤਾ ਆ
    ਟਾਲ ਦਿੱਤਾ ਆ

    ਮੇਨੂੰ ਸੀਬੀਆਈ ਕਹਿੰਦੀ ਤੇਰੀ ਅੱਖ ਸ਼ੱਕੀ ਆ
    ਜੈਦੀ ਬਣ ਅਮਰੀਕਾ ਵਿਚ ਡ੍ਰੈਕੋ ਰੱਖੀ ਆ
    ਵੱਧੂ ਵੰਡ-ਦੇ ਗਿਆਨ ਨੀ ਮੈਂ ਚਾਕ ਲੇ ਲਫੇੜੇ
    ਮੇਨੂੰ ਇਲੂਮਿਨਾਟੀ ਕਹਵੇ ਸੋਲ ਬੇਚ ਕਿਉਂ ਨੀ ਦਿਤੇ

    ਬੇਚ ਦੇਵਾਂਗਾ ਦੇਵਾਂਗਾ ਕਹ ਕੇ ਟਾਲ ਦਿੱਤਾ ਆ
    ਟਾਲ ਦਿੱਤਾ ਆ

    ਨੀ ਮੈਂ ਬਜ਼ੀ ਨੀ ਹੋਇਆ ਬਸ ਟਾਈਮ ਨੀ ਦਈ ਦਾ
    ਮੇਰੀ ਆਕੜ ਨੀ ਹੋਈ ਲੱਗੇ ਭੈਣ ਨੀ ਦੇਈਦਾ
    ਕੁਝ ਕਹਿਣ ਨੀ ਦਈਦਾ ਉਹਨਾਂ ਦੱਲਿਆਂ ਨੂ
    ਜੇੜੇ ਮਾੜੇ ਟਾਈਮ ਛੱਡ ਗਏ ਸੀ ਕੱਲਿਆਂ ਨੂ

    ਅਸੀਂ ਘਰੋਂ ਕੱਡ ਲਾਈਏ ਅੱਖ ਕੱਡ ਕੇ ਤਾ ਵੇਖੇ
    ਨੀ ਤੂੰ ਹਰ ਵਾਰੀ ਕਹੇ ਗੋਲੀ ਮਾਰ ਕਿਉਂ ਨੀ ਦਿਤੇ
    ਮਾਰ ਦੇਵਾਂਗਾ ਦੇਵਾਂਗਾ ਕਹ ਕੇ ਟਾਲ ਦਿੱਤਾ ਆ
    ਟਾਲ ਦਿੱਤਾ ਆ

    ਅਸੀਂ ਜਾਈਏ ਮੈਕਸੀਕੋ ਕਿਸੇ ਕੰਮ ਵਾਸਤੇ
    ਤੇਨੂੰ ਲੱਗਦਾ ਆ ਜੰਦੇ ਮੁੰਡੇ ਫੰਨ ਵਾਸਤੇ
    ਗੇਡਾ ਰੱਖਣਾ ਆ ਪੈੰਦਾ ਮੋਟੇ ਧਨ ਵਾਸਤੇ
    ਪਿਕਾ ਸਾਂਖ਼ ਨੂੰ ਮੈਂ ਰੱਖੇ ਨੀ ਮੈਂ ਕੰਮ ਵਾਸਤੇ

    ਮੈਂ ਪਿਆਰ ਜਿੱਤ੍ਹੇ ਪਾਇਆ ਤੇ ਉਡੀਕਾਂ ਪਾਈ ਗਿਆਂ
    ਵੈਰ ਜਿੱਤ੍ਹੇ ਪਾਇਆ ਮੈਂ ਤਰੀਕਾ ਪੈਹ ਗਿਆਂ
    ਪੈਦੀ ਗੁੱਸੇ ਨੇ ਵੀ ਰਿਸ਼ਤੇ ਤੁਡਾਏ ਬੜੇ ਆ
    ਵਿਚ ਓਪਰੇਯਾ ਪੇਕੇ ਲੜਾਏ ਬੜੇ ਆ

    ਇਟ ਹੈਪਨ ਹੈਪਨ ਕਹ ਕੇ ਟਾਲ ਦਿੱਤਾ ਆ
    ਟਾਲ ਦਿੱਤਾ ਆ

    Brush Off Music Video

    The music video “Brush Off” is sung by Cheema Y. This video song features Cheema Y. Above, we have provided the Music Video; enjoy the song and stay tuned to LyricsSamaa.Com for translations of more songs like this!

    Tags: