Skip to content

Bijliaan Lyrics – B Praak | Badnaam

    Presenting the “Bijliaan Lyrics” a captivating Punjabi From The Movie ‘Badnaam’ song sung by B Praak. The lyrics of this song are written by Harmanjeet, and the music for “Bijliaan” is composed by Avvy Sra. Let’s explore the lyrics of this song:

    Song Credits

    📌 TitleBijliaan
    🎤 Singer(s)B Praak
    ✍🏻 Songwriter(s)Harmanjeet
    🎶Music Composer(s)Avvy Sra
    🏷️LabelSpeed Records

    Bijliaan Lyrics – B Praak | Badnaam

    Ho Ho Ho Ho
    Ho Ho Ho Ho

    Tere Roop Nu Mattha Tekan Layi
    Tere Husan Di Loh Nu Sekan Layi
    Ik Vaar Teinu Dekhan Layi

    Sau (100) Vaar Diggiyan Bijliaan
    Sau (100) Vaar Diggiyan Bijliaan
    Sau (100) Vaar Diggiyan Bijliaan
    Sau (100) Vaar Diggiyan Bijliaan

    Ho Ho Ho Ho
    Ho Ho Ho Ho

    Tere Matthe Diyan Lakeeran Vich
    Kai Sooraj Bal-De Dekhde Ne
    Jo Apni Thaan Ton Hilde Nai
    Oh Parvat Chalde Dekhe Ne

    Jinu Janam Janam Ton Labda Si
    Main Hun Oh Sab Kuch Maan Reha
    Tera Ishq Muqammal Sach Warga
    Meinu Tur Andar Tak Chaan Reha

    Main Zeher Da Pyala Pee Jaavaan
    Main Zeher Da Pyala Pee Jaavaan

    Tere Dukh Diyan Leekan Mettan Layi
    Sau (100) Vaar Diggiyan Bijliaan
    Oo Ik Vaar Teinu Dekhan Layi
    Sau (100) Vaar Diggiyan Bijliaan

    Jis Pal Vich Nazraan Mildiyan Ne
    Os Pal Nu Bochhi Baithi Si
    Ehe Qudrat Sadde Dona Layi
    Kinna Kuch Sochi Baithi Si

    Tere Ikko Bol Te Marr Mit Jaan
    Main Haan Gulaam Hazoor Tera
    Eh Jo Sooraj Tera Lagda Ae
    Saare Da Saara Noor Tera

    Main Iss Duniyan Vich Janam Leya
    Main Iss Duniyan Vich Janam Leya

    Teinu Baaha’an Vich Sametan Layi
    Sau (100) Vaar Diggiyan Bijliaan
    Oo Ik Vaar Teinu Dekhan Layi
    Sau (100) Vaar Diggiyan Bijliaan

    Ho Ho Ho Ho
    Ho Ho Ho Ho
    Ho Ho Ho Ho
    Ho Ho Ho Ho

    ਹੋ ਹੋ ਹੋ ਹੋ
    ਹੋ ਹੋ ਹੋ ਹੋ

    ਤੇਰੇ ਰੂਪ ਨੂੰ ਮੱਥਾ ਟੇਕਣ ਲਈ
    ਤੇਰੇ ਹੂਸਨ ਦੀ ਲੋਹ ਨੂੰ ਸੇਕਣ ਲਈ
    ਇੱਕ ਵਾਰ ਤੈਨੂੰ ਦੇਖਣ ਲਈ

    ਸੌ (100) ਵਾਰ ਡਿੱਗੀਆਂ ਬਿਜਲੀਆਂ
    ਸੌ (100) ਵਾਰ ਡਿੱਗੀਆਂ ਬਿਜਲੀਆਂ
    ਸੌ (100) ਵਾਰ ਡਿੱਗੀਆਂ ਬਿਜਲੀਆਂ
    ਸੌ (100) ਵਾਰ ਡਿੱਗੀਆਂ ਬਿਜਲੀਆਂ

    ਹੋ ਹੋ ਹੋ ਹੋ
    ਹੋ ਹੋ ਹੋ ਹੋ

    ਤੇਰੇ ਮੱਥੇ ਦੀਆਂ ਲਕੀਰਾਂ ਵਿੱਚ
    ਕਈ ਸੂਰਜ ਬਲਦੇ ਦੇਖਦੇ ਨੇ
    ਜੋ ਆਪਣੀ ਥਾਂ ਤੋਂ ਹਿਲਦੇ ਨਹੀਂ
    ਓਹ ਪਰਬਤ ਚਲਦੇ ਦੇਖੇ ਨੇ

    ਜਿਸ ਨੂੰ ਜਨਮ ਜਨਮ ਤੋਂ ਲੱਭਦਾ ਸੀ
    ਮੈਂ ਹੁਣ ਓਹ ਸਭ ਕੁਝ ਮੰਨ ਰਿਹਾ
    ਤੇਰਾ ਇਸ਼ਕ ਮੁਕੰਮਲ ਸੱਚ ਵਰਗਾ
    ਮੇਨੂੰ ਤੁਰ ਅੰਦਰ ਤਕ ਚਾਨ ਰਿਹਾ

    ਮੈਂ ਜ਼ਹਿਰ ਦਾ ਪਿਆਲਾ ਪੀ ਜਾਵਾਂ
    ਮੈਂ ਜ਼ਹਿਰ ਦਾ ਪਿਆਲਾ ਪੀ ਜਾਵਾਂ

    ਤੇਰੇ ਦੁੱਖ ਦੀਆਂ ਲੀਕਾਂ ਮਿਟਾਉਣ ਲਈ
    ਸੌ (100) ਵਾਰ ਡਿੱਗੀਆਂ ਬਿਜਲੀਆਂ
    ਓ ਇੱਕ ਵਾਰ ਤੈਨੂੰ ਦੇਖਣ ਲਈ
    ਸੌ (100) ਵਾਰ ਡਿੱਗੀਆਂ ਬਿਜਲੀਆਂ

    ਜਿਸ ਪਲ ਵਿੱਚ ਨਜ਼ਰਾਂ ਮਿਲਦੀਆਂ ਨੇ
    ਉਸ ਪਲ ਨੂੰ ਬੋਛੀ ਬੈਠੀ ਸੀ
    ਇਹ ਕੁਦਰਤ ਸਾਡੇ ਦੋਨਾ ਲਈ
    ਕਿੰਨਾ ਕੁੱਛ ਸੋਚੀ ਬੈਠੀ ਸੀ

    ਤੇਰੇ ਇੱਕੋ ਬੋਲ ਤੇ ਮਰ ਮਿੱਟ ਜਾਨ
    ਮੈਂ ਹਾਂ ਗੁਲਾਮ ਹਜ਼ੂਰ ਤੇਰਾ
    ਇਹ ਜੋ ਸੂਰਜ ਤੇਰਾ ਲੱਗਦਾ ਏ
    ਸਾਰੇ ਦਾ ਸਾਰਾ ਨੂਰ ਤੇਰਾ

    ਮੈਂ ਇਸ ਦੁਨੀਆ ਵਿੱਚ ਜਨਮ ਲਿਆ
    ਮੈਂ ਇਸ ਦੁਨੀਆ ਵਿੱਚ ਜਨਮ ਲਿਆ

    ਤੈਨੂੰ ਬਾਹਾਂ ਵਿੱਚ ਸਮੇਟਣ ਲਈ
    ਸੌ (100) ਵਾਰ ਡਿੱਗੀਆਂ ਬਿਜਲੀਆਂ
    ਓ ਇੱਕ ਵਾਰ ਤੈਨੂੰ ਦੇਖਣ ਲਈ
    ਸੌ (100) ਵਾਰ ਡਿੱਗੀਆਂ ਬਿਜਲੀਆਂ

    ਹੋ ਹੋ ਹੋ ਹੋ
    ਹੋ ਹੋ ਹੋ ਹੋ
    ਹੋ ਹੋ ਹੋ ਹੋ
    ਹੋ ਹੋ ਹੋ ਹੋ

    Bijliaan music video

    The music video “Bijliaan” is directed by Maneesh Bhatt and sung by B Praak. This music video features Jayy Randhawa, Jasmine Bhasin, Nirmal Rishi, and Mukesh Rishi., in captivating roles. Stay tuned to LyricsSamaa.Com to discover more song lyrics like this!

    Tags: