Bibi Rajni (Kavishri) Lyrics is a beautiful song sung by Mankirt Aulakh and presented by the Mankirt Aulakh label. The music for this captivating track Bibi Rajni (Kavishri) has been given by Gurmoh, with heartfelt lyrics penned by Harmanjit Singh.
Song Credits
Bibi Rajni (Kavishri) Lyrics – Mankirt Aulakh
Seva Ate Halimi Jine Vi Apna Lai Aa
Rabb Diya Mehra Jhalkan Sda He Os Diwane Chu
Jekar So Rajiyan Rooha Nu Iktha Kariye Ji
Bibi Rajni Da Dil Banda Os Khajane Chu…(3)
Chodhri Dunichand Hankaar Ch Balda Rehnda Si
Kehnda Mere Raj Ch Rabb Da Naam Nehayi
Kehde Baag Di Mooli Das Bhala Parmatma
Ethe Meri Kalam Te Meri Chale Sehayi..(2)
Ohdi Dhee Rajni Jad Rabb Da Naam Dehaun Lagi
Agg Babula Ho Ke Aake Sabak Shikhava
Tera Vihaah Karna Kise Pingle Ja Kise Kohdi Nal
Sari Umr Lai Tere Jind Kadeki Pava
Banda Kon Hai Hunda Khed Hai Sari Kudhrat Di..(2)
Lave Parikehya Rabb Te Sona Banda Kundan Ji
Bibi Rajni Da Fir Saak Rachaya Pingle Naal
Jinu Dekh Ke Loki Aapniya Akhan Mundan Ji..(2)
Sabe Moorta Rabb Ne Iko Noor Ch Ghadiyan ne..(2)
Kidre Chapar Te Kidre Kalam Bna Lai Kane To
Jekar So Rajiyan Rooha Nu Iktha Kariye Ji
Bibi Rajni Da Dil Banda Os Khajane Chu…(3)
Dove Hath Ban Ke Te Kher Mna Ke Rajni Ne
Kan De Wangu Pingla Mathe Otte Saja Liya Si
Na Seva Kardi Din Dekhe Na Raat Dekhe
Dova Ik Dooje Toh Rabb Da Darshan Pa Liya Ji
Ik Din Pingle Ajab Najara Dekha Khuaab Andar
kale Ka Ban Ban ke Hans Udinde Pani Chu
Kikon Dubki la Ke Surti Tha Sir Ho Jandi
Dhan Guru Ramdas Di Makhio Mithi Bani Chu..(2)
Turdiyan Turdiyan Ik Din Supne Vali Tha Lab Gayi
Fadke Jadh Beri Di Pingle Chubki Mari
Sari Baat Hai Loko Sardha Te Samparan Di
Mukya Rog Naroye Bandi Hoi Osari
Jihdi Beri Shava Kariya Paak Sarover Te
Ohnu Ajj Tahi Dukh Banjni Kehnde Sare
Veer Pagumbar Devte Es Tha Sajda karde Ne
Pavan Jal Vich Nha Ke Nikhre Chann Sitare
Chad Gyi Fir To Surakh Javani Pingle Jisam Utte
Rajni Naino Neer Vahave Bade Viraag Andar
Pyar Te Seva De Naal Janam Savarya Doha Ne
Navi Kisam Da Chanan Hoya Dil De Baag Andar
Nittan Sachiya Hon Te Mar Mitne Da Sidhak Hove..(2)
Kuj Vi Nahi Lokoundi Shma Kade Parvane To
Jekar So Rajiyan Rooha Nu Iktha Kariye Ji
Bibi Rajni Da Dil Banda Os Khajane Chu…(3)
ਸੇਵਾ ਅਤੇ ਹਲੀਮੀ ਜਿਸ ਨੇ ਵੀ ਅਪਣਾ ਲਈ ਆ
ਰੱਬ ਦੀਆਂ ਮਿਹਰਾਂ ਝਲਕਣ ਸਦਾ ਹੀ ਉਸ ਦਿਵਾਨੇ ਵਿੱਚ।
ਜੇਕਰ ਸੋ ਰਾਜਿਆਂ ਰੂਹਾਂ ਨੂੰ ਇਕੱਠਾ ਕਰੀਏ ਜੀ,
ਬੀਬੀ ਰਾਜਨੀ ਦਾ ਦਿਲ ਬਣਦਾ ਉਸ ਖਜਾਨੇ ਵਿੱਚ।…(3)
ਚੌਧਰੀ ਦੁਨਿੱਚੰਦ ਹੰਕਾਰ ‘ਚ ਬਲਦਾ ਰਹਿੰਦਾ ਸੀ,
ਕਹਿੰਦਾ ਮੇਰੇ ਰਾਜ ‘ਚ ਰੱਬ ਦਾ ਨਾਮ ਨਹੀਂ।
ਕਿਹੜੇ ਬਾਗ ਦੀ ਮੂਲੀ ਦੱਸ ਭਲਾ ਪਰਮਾਤਮਾ,
ਇੱਥੇ ਮੇਰੀ ਕਲਮ ਤੇ ਮੇਰੀ ਚੱਲੇ ਸਹਾਈ।…(2)
ਉਸਦੀ ਧੀ ਰਾਜਨੀ ਜਦ ਰੱਬ ਦਾ ਨਾਮ ਦਿਖਾਉਣ ਲੱਗੀ,
ਅੱਗ ਬਾਬੁਲਾ ਹੋ ਕੇ ਆ ਕੇ ਸਬਕ ਸਿਖਾਵਾ।
ਤੇਰਾ ਵਿਆਹ ਕਰਨਾ ਕਿਸੇ ਪਿੰਗਲੇ ਜਾਂ ਕਿਸੇ ਕੋੜੀ ਨਾਲ,
ਸਾਰੀ ਉਮਰ ਲਈ ਤੇਰੀ ਜਿੰਦ ਕੱਡੇਗੀ ਪਾਵਾ।
ਬੰਦਾ ਕੌਣ ਹੈ ਹੁੰਦਾ, ਖੇਡ ਹੈ ਸਾਰੀ ਕੁਦਰਤ ਦੀ।…(2)
ਲਵੇ ਪਰਖਿਆ ਰੱਬ ਤੇ ਸੋਨਾ ਬਣਦਾ ਕੁੰਦਨ ਜੀ।
ਬੀਬੀ ਰਾਜਨੀ ਦਾ ਫਿਰ ਸਾਕ ਰਚਾਇਆ ਪਿੰਗਲੇ ਨਾਲ,
ਜਿਸ ਨੂੰ ਵੇਖ ਕੇ ਲੋਕੀ ਆਪਣੀਆਂ ਅੱਖਾਂ ਮੂੰਦਦੇ ਜੀ।…(2)
ਸਭੇ ਮੂਰਤਾਂ ਰੱਬ ਨੇ ਇੱਕੋ ਨੂਰ ‘ਚ ਘੜੀਆਂ ਨੇ।…(2)
ਕਿਧਰੇ ਛਪੜ ਤੇ ਕਿਧਰੇ ਕਲਮ ਬਣਾਈ ਕਾਨੇ ਤੋਂ।
ਜੇਕਰ ਸੋ ਰਾਜਿਆਂ ਰੂਹਾਂ ਨੂੰ ਇਕੱਠਾ ਕਰੀਏ ਜੀ,
ਬੀਬੀ ਰਾਜਨੀ ਦਾ ਦਿਲ ਬਣਦਾ ਉਸ ਖਜਾਨੇ ਵਿੱਚ।…(3)
ਦੋਵੇਂ ਹੱਥ ਬੰਨ੍ਹ ਕੇ ਤੇ ਖੇਰ ਮੰਗ ਕੇ ਰਾਜਨੀ ਨੇ,
ਕੰਨ ਦੇ ਵਾਂਗੂ ਪਿੰਗਲਾ ਮੱਥੇ ਉੱਤੇ ਸਜਾ ਲਿਆ ਸੀ।
ਨਾ ਸੇਵਾ ਕਰਦੀ ਦਿਨ ਦੇਖੇ ਨਾ ਰਾਤ ਦੇਖੇ,
ਦੋਵੇਂ ਇੱਕ ਦੂਜੇ ਤੋਂ ਰੱਬ ਦਾ ਦਰਸ਼ਨ ਪਾ ਲਿਆ ਜੀ।
ਇੱਕ ਦਿਨ ਪਿੰਗਲੇ ਅਜਬ ਨਜ਼ਾਰਾ ਦੇਖਿਆ ਖ਼ੁਆਬ ਅੰਦਰ,
ਕਾਲੇ ਕਾਂ ਬਣ ਕੇ ਹੰਸ ਉਡਦੇ ਪਾਣੀ ਵਿੱਚ।
ਕਿਉਂਕਿ ਡੁਬਕੀ ਲਾ ਕੇ ਸੁਰਤਿ ਥਾਂ ਸਿਰ ਹੋ ਜਾਂਦੀ,
ਧੰਨ ਗੁਰੂ ਰਾਮਦਾਸ ਦੀ ਮਿੱਠੀ ਬਾਣੀ ਵਿੱਚ।…(2)
ਤੁਰਦਿਆਂ-ਤੁਰਦਿਆਂ ਇੱਕ ਦਿਨ ਸੁਪਨੇ ਵਾਲੀ ਥਾਂ ਲੱਭ ਗਈ,
ਫੜਕੇ ਜਾ ਬੇਰੀ ਦੀ ਪਿੰਗਲਾ ਡੁਬਕੀ ਮਾਰੀ।
ਸਾਰੀ ਗੱਲ ਹੈ ਲੋਕੋ ਸ੍ਰਧਾ ਤੇ ਸਮਰਪਣ ਦੀ,
ਮੁਕਿਆ ਰੋਗ, ਨਰੋਏ ਬੰਦੀ ਹੋਈ ਉਸਾਰੀ।
ਜਿਸ ਦੀ ਬੇਰੀ ਛਾਂ ਕੀਤਾ ਪਵਿਤ੍ਰ ਸਰੋਵਰ ਤੇ,
ਉਹਨੂੰ ਅੱਜ ਤਕ ਦੁਖ ਬੰਜਨੀ ਕਹਿੰਦੇ ਸਾਰੇ।
ਵੀਰ ਪੈਗੰਬਰ ਤੇ ਦੇਵਤੇ ਇਸ ਥਾਂ ਸਜਦਾ ਕਰਦੇ ਨੇ,
ਪਵਨ ਜਲ ਵਿੱਚ ਨਾਹ ਕੇ ਨਿਖਰਦੇ ਚੰਨ-ਤਾਰੇ।
ਛੱਡ ਗਈ ਫਿਰ ਤੋਂ ਸੁਰੱਖ ਜਵਾਨੀ ਪਿੰਗਲੇ ਜਿਸਮ ਉੱਤੇ,
ਰਾਜਨੀ ਨੈਣਾਂ ਨੇ ਨੀਰ ਵਹਾਏ ਵੱਡੇ ਵਿਰਾਗ ਅੰਦਰ।
ਪਿਆਰ ਤੇ ਸੇਵਾ ਨਾਲ ਜਨਮ ਸਵਾਰਿਆ ਦੋਹਾਂ ਨੇ,
ਨਵੀਂ ਕਿਸਮ ਦਾ ਚਾਨਣ ਹੋਇਆ ਦਿਲ ਦੇ ਬਾਗ ਅੰਦਰ।
ਨਿੱਤ ਸੱਚੇ ਹੋਣ ਤੇ ਮਰ ਮਿਟਣ ਦਾ ਸਿਧਕ ਹੋਵੇ।…(2)
ਕੁਝ ਵੀ ਨਹੀਂ ਲੁਕਦੀ ਸ਼ਮਾ ਕਦੇ ਪਰਵਾਨੇ ਤੋਂ।
ਜੇਕਰ ਸੋ ਰਾਜਿਆਂ ਰੂਹਾਂ ਨੂੰ ਇਕੱਠਾ ਕਰੀਏ ਜੀ,
ਬੀਬੀ ਰਾਜਨੀ ਦਾ ਦਿਲ ਬਣਦਾ ਉਸ ਖਜਾਨੇ ਵਿੱਚ।…(3)