Presenting the “Ballin Lyrics” a captivating Punjabi song sung by Arjan Dhillon. and Arjan Dhillon wrote the lyrics of this song and the music for “Ballin” was composed by MXRCI. Let’s explore the lyrics of this song:

Song Credits
Ballin Lyrics – Arjan Dhillon
Mxrci!
Ho Sikke Chalde Kaafle Turde Ni
Mele Lagde Maal Ne Khurde
Taaran Khadkan Peche Painde
Jehde Khainde Ohi Dhainde
Oh Duniya Halayi Payi Aa
Dass Kehda Manneya Ni Billo
Bas Ohi Sadda Naa Ni Jaanda
Ni Jehda Haje Jammeya Ni Billo
Bas Ohi Sadda Naa Ni Jaan Da
Ni Jehda Haje Jammeya Ni Billo
Bas Ohi Sadda Naa Ni Jaanda
Ni Jehda Haje Jammeya Ni Billo
Jammeya Ni Billo Jammeya Ni Billo
Ho Bhunniye Murge Bulaiye Bakre
Ni Gal Naal Laaiye Jehda Takkre
Ho Jamme Putt Maavan Ne Vaili
Ni Tu Phire Bulaundi Cali
Ho Baneya Record Na Koi
Jehda Assi Bhannaya Ni Billo
Bas Ohi Sadda Naa Ni Jaanda
Ni Jehda Haje Jammeya Ni Billo
Bas Ohi Sadda Naa Ni Jaan Da
Ni Jehda Haje Jammeya Ni Billo
Bas Ohi Sadda Naa Ni Jaanda
Ni Jehda Haje Jammeya Ni Billo
Jammeya Ni Billo Jammeya Ni Billo
Ho Ki Aithe Ki Othe
Billo Aaye Jehde Mauke Ni
Ni Assi Kare Virodhi Dher
Ni Gabbru Har Jungle Vich Sher
Ho Husn Toofaan Chadh Da
Dass Kehda Thammeya Ni Billo
Bas Ohi Sadda Naa Ni Jaanda
Ni Jehda Haje Jammeya Ni Billo
Bas Ohi Sadda Naa Ni Jaan Da
Ni Jehda Haje Jammeya Ni Billo
Bas Ohi Sadda Naa Ni Jaanda
Ni Jehda Haje Jammeya Ni Billo
Jammeya Ni Billo Jammeya Ni Billo
Ho Addhi Haak Te Hikkan Daude
Phirde Yaar Te Vair Kamaude
Arjan’an Dil Laiye Jehri Thavein
Phir Taan Ban Jaiye Parchhavein
Ho Shukar Mana Laine Aa
Jehda Vehda Langeya Ni Billo
Bas Ohi Sadda Naa Ni Jaanda
Ni Jehda Haje Jammeya Ni Billo
Bas Ohi Sadda Naa Ni Jaan Da
Ni Jehda Haje Jammeya Ni Billo
Bas Ohi Sadda Naa Ni Jaanda
Ni Jehda Haje Jammeya Ni Billo
Jammeya Ni Billo Jammeya Ni Billo
ਹੋ ਸਿੱਕੇ ਚਲਦੇ ਕਾਫਲੇ ਤੁਰਦੇ ਨੀ
ਮੇਲੇ ਲਗਦੇ ਮਾਲ ਨੇ ਖੁਰਦੇ
ਤਾਰਾਂ ਖੜਕਣ ਪਿੱਛੇ ਪੈਂਦੇ
ਜਿਹੜੇ ਖਾਂਦੇ ਓਹੀ ਢਾਂਦੇ
ਓਹ ਦੁਨੀਆ ਹਲਾਈ ਪਈ ਆ
ਦੱਸ ਕਿਹੜਾ ਮੰਨਿਆ ਨੀ ਬਿੱਲੋ
ਬਸ ਓਹੀ ਸਾਡਾ ਨਾਂ ਨੀ ਜਾਂਦਾ
ਨੀ ਜਿਹੜਾ ਹਜੇ ਜੰਮਿਆ ਨੀ ਬਿੱਲੋ
ਬਸ ਓਹੀ ਸਾਡਾ ਨਾਂ ਨੀ ਜਾਣਦਾ
ਨੀ ਜਿਹੜਾ ਹਜੇ ਜੰਮਿਆ ਨੀ ਬਿੱਲੋ
ਬਸ ਓਹੀ ਸਾਡਾ ਨਾਂ ਨੀ ਜਾਂਦਾ
ਨੀ ਜਿਹੜਾ ਹਜੇ ਜੰਮਿਆ ਨੀ ਬਿੱਲੋ
ਜੰਮਿਆ ਨੀ ਬਿੱਲੋ ਜੰਮਿਆ ਨੀ ਬਿੱਲੋ
ਹੋ ਭੁੰਨਿਏ ਮੁਰਗੇ ਬੁਲਾਈਏ ਬਕਰੇ
ਨੀ ਗਲ ਨਾਲ ਲਾਈਏ ਜਿਹੜਾ ਟੱਕਰੇ
ਹੋ ਜੰਮੇ ਪੁੱਤ ਮਾਵਾਂ ਨੇ ਵੇਲੀ
ਨੀ ਤੂੰ ਫਿਰੇ ਬੁਲਾਉਂਦੀ ਕੈਲੀ
ਹੋ ਬਣਿਆ ਰਿਕਾਰਡ ਨਾ ਕੋਈ
ਜਿਹੜਾ ਅਸੀਂ ਭੰਨਿਆ ਨੀ ਬਿੱਲੋ
ਬਸ ਓਹੀ ਸਾਡਾ ਨਾਂ ਨੀ ਜਾਂਦਾ
ਨੀ ਜਿਹੜਾ ਹਜੇ ਜੰਮਿਆ ਨੀ ਬਿੱਲੋ
ਬਸ ਓਹੀ ਸਾਡਾ ਨਾਂ ਨੀ ਜਾਣਦਾ
ਨੀ ਜਿਹੜਾ ਹਜੇ ਜੰਮਿਆ ਨੀ ਬਿੱਲੋ
ਬਸ ਓਹੀ ਸਾਡਾ ਨਾਂ ਨੀ ਜਾਂਦਾ
ਨੀ ਜਿਹੜਾ ਹਜੇ ਜੰਮਿਆ ਨੀ ਬਿੱਲੋ
ਜੰਮਿਆ ਨੀ ਬਿੱਲੋ ਜੰਮਿਆ ਨੀ ਬਿੱਲੋ
ਹੋ ਕੀ ਇੱਥੇ ਕੀ ਓਥੇ
ਬਿੱਲੋ ਆਏ ਜਿਹੜੇ ਮੌਕੇ ਨੀ
ਨੀ ਅਸੀਂ ਕਰੇ ਵਿਰੋਧੀ ਢੇਰ
ਨੀ ਗੱਭਰੂ ਹਰ ਜੰਗਲ ਵਿੱਚ ਸ਼ੇਰ
ਹੋ ਹੁਸਨ ਤੂਫ਼ਾਨ ਚੜ੍ਹਦਾ
ਦੱਸ ਕਿਹੜਾ ਥੰਮਿਆ ਨੀ ਬਿੱਲੋ
ਬਸ ਓਹੀ ਸਾਡਾ ਨਾਂ ਨੀ ਜਾਂਦਾ
ਨੀ ਜਿਹੜਾ ਹਜੇ ਜੰਮਿਆ ਨੀ ਬਿੱਲੋ
ਬਸ ਓਹੀ ਸਾਡਾ ਨਾਂ ਨੀ ਜਾਣਦਾ
ਨੀ ਜਿਹੜਾ ਹਜੇ ਜੰਮਿਆ ਨੀ ਬਿੱਲੋ
ਬਸ ਓਹੀ ਸਾਡਾ ਨਾਂ ਨੀ ਜਾਂਦਾ
ਨੀ ਜਿਹੜਾ ਹਜੇ ਜੰਮਿਆ ਨੀ ਬਿੱਲੋ
ਜੰਮਿਆ ਨੀ ਬਿੱਲੋ ਜੰਮਿਆ ਨੀ ਬਿੱਲੋ
ਹੋ ਅੱਧੀ ਹਾਕ ਤੇ ਹਿੱਕਾਂ ਦੌੜਦੇ
ਫਿਰਦੇ ਯਾਰ ਤੇ ਵੈਰ ਕਮਾਉਂਦੇ
ਅਰਜਨਾਂ ਦਿਲ ਲਾਈਏ ਜਿਹੜੀ ਥਾਂਵੇਂ
ਫਿਰ ਤਾਂ ਬਣ ਜਾਈਏ ਪਰਛਾਵੇਂ
ਹੋ ਸ਼ੁਕਰ ਮਨਾ ਲੈਣੇ ਆ
ਜਿਹੜਾ ਵੇਹੜਾ ਲੰਘਿਆ ਨੀ ਬਿੱਲੋ
ਬਸ ਓਹੀ ਸਾਡਾ ਨਾਂ ਨੀ ਜਾਂਦਾ
ਨੀ ਜਿਹੜਾ ਹਜੇ ਜੰਮਿਆ ਨੀ ਬਿੱਲੋ
ਬਸ ਓਹੀ ਸਾਡਾ ਨਾਂ ਨੀ ਜਾਣਦਾ
ਨੀ ਜਿਹੜਾ ਹਜੇ ਜੰਮਿਆ ਨੀ ਬਿੱਲੋ
ਬਸ ਓਹੀ ਸਾਡਾ ਨਾਂ ਨੀ ਜਾਂਦਾ
ਨੀ ਜਿਹੜਾ ਹਜੇ ਜੰਮਿਆ ਨੀ ਬਿੱਲੋ
ਜੰਮਿਆ ਨੀ ਬਿੱਲੋ ਜੰਮਿਆ ਨੀ ਬਿੱਲੋ