Skip to content

Asla Lyrics – Pari Pandher

    Presenting the “Asla Lyrics” a captivating Punjabi song sung by Pari Pandher. The lyrics of this song are written by Nabjot, and the music for “Asla” is composed by Jashan Inder. Let’s explore the lyrics of this song:

    Song Credits

    📌 TitleAsla
    🎤 Singer(s)Pari Pandher
    ✍🏻 Songwriter(s)Nabjot
    🎶Music Composer(s)Jashan Inder
    🏷️LabelT-Series Apna Punjab

    Asla Lyrics – Pari Pandher

    Ho Bina Asle Ton Jigra Bathera
    Ve Time Challe Tera
    Ve Tu Ta Fire Hikkan Khol-Da

    Pattu Hora’an De Bulaya Vi Na Bole
    Te Mere Naal Mittha Bolda
    Ho Pattu Hora’an De Bulaya Vi Na Bole
    Te Mere Naal Mittha Bolda

    Ho Gaddi Wrong Way Te Jaave
    Puri Khich Ke Le Jave
    Ve Jado Khati Teri Kaali Khid-Di

    Ho Ve Tu Kise Ton Na Dare
    Kal Mod Utte Khade
    Teinu Labdi Police Firdi

    Ho Thaane Julkan De Vich
    Ve Tu Cash Shuttda
    Haye Rokkeya Rukaya Ve Tu Kitthe Rukda

    Ho Anti’an Nu Vekh Vekh Patt Honeya
    Ve Tera Kaas Ton Aa Khoon Khauldaa

    Pattu Hora’an De Bulaya Vi Na Bole
    Te Mere Naal Mittha Bolda
    Ho Pattu Hora’an De Bulaya Vi Na Bole
    Te Mere Naal Mittha Bolda

    Pattu Hora’an De Bulaya Vi Na Bole
    Te Mere Naal Mittha Bolda

    Ho Geda Nitt Da Dubai Kamm Katte Ve Tu Kai
    Seikh Vekh Teinu Kurte Savaun Lag Paye
    Teinu Dabde Si Jehde Kanda Kadd De Si Jehde
    Tera Naa Laike Number Banaun Lagg Paye

    Ghere Asla License’an Te Najayz Chadhta
    Pakka Russia Vi Ikk Do Trip Maarda
    Vencuvor Bethi De Dil Vich Tadke
    Ni Tu Aap Patiyale Kol Da

    Ho Pattu Hora’an De Bulaya Vi Na Bole
    Te Mere Naal Mittha Bolda
    Ho Pattu Hora’an De Bulaya Vi Na Bole
    Te Mere Naal Mittha Bolda

    Nabjot Jive Matthe Utte Zulf Ghumave
    Ve Tu Duniya Ghumayi Firdaa
    Jehdi Ankhan Vich Ankh Naa Kise Di Pain Dave
    Ankh Ohde Naal Ladayi Firddaa

    Check Check Check Tere Check Lagde
    Ikk Raunda Te Te Dooja Jehda Naal Dubb De
    Vairi Ne Purane Tere Haar Mann De Te
    Hun Naveyan Nu Fire Toldaa

    Ho Pattu Hora’an De Bulaya Vi Na Bole
    Te Mere Naal Mittha Bolda
    Ho Pattu Hora’an De Bulaya Vi Na Bole
    Te Mere Naal Mittha Bolda

    ਹੋ ਬਿਨਾ ਅਸਲੇ ਤੋਂ ਜਿਗਰਾ ਬਥੇਰਾ
    ਵੇ ਟਾਈਮ ਚੱਲੇ ਤੇਰਾ
    ਵੇ ਤੂੰ ਤਾਂ ਫਾਇਰ ਹਿੱਥਕਾਂ ਖੋਲਦਾ

    ਪੱਟੂ ਹੋਰਾਂ ਦੇ ਬੁਲਾਇਆ ਵੀ ਨਾ ਬੋਲੇ
    ਤੇ ਮੇਰੇ ਨਾਲ ਮਿੱਠਾ ਬੋਲਦਾ
    ਹੋ ਪੱਟੂ ਹੋਰਾਂ ਦੇ ਬੁਲਾਇਆ ਵੀ ਨਾ ਬੋਲੇ
    ਤੇ ਮੇਰੇ ਨਾਲ ਮਿੱਠਾ ਬੋਲਦਾ

    ਹੋ ਗੱਡੀ ਰੌਂਗ ਵੇ ਤੇ ਜਾਂਵੇ
    ਪੂਰੀ ਖਿੱਚ ਕੇ ਲੈ ਜਾਵੇ
    ਵੇ ਜਦੋਂ ਖੱਟੀ ਤੇਰੀ ਕਾਲੀ ਖਿੜਦੀ

    ਹੋ ਵੇ ਤੂੰ ਕਿਸੇ ਤੋਂ ਨਾ ਡਰੇ
    ਕਲ ਮੋੜ ਉੱਤੇ ਖੜੇ
    ਤੇਨੂੰ ਲੱਭਦੀ ਪੁਲਿਸ ਫਿਰਦੀ

    ਹੋ ਠਾਣੇ ਜੁਲਕਾਂ ਦੇ ਵਿਚ
    ਵੇ ਤੂੰ ਕੈਸ਼ ਸ਼ੁੱਟਦਾ
    ਹਾਏ ਰੋਕਿਆ ਰੁਕਾਇਆ ਵੇ ਤੂੰ ਕਿੱਥੇ ਰੁਕਦਾ

    ਹੋ ਅੰਟੀਆਂ ਨੂੰ ਵੇਖ ਵੇਖ ਪੱਟ ਹੋਣਿਆ
    ਵੇ ਤੇਰਾ ਕਾਸ ਤੋਂ ਆ ਖੂਨ ਖੌਲਦਾ

    ਪੱਟੂ ਹੋਰਾਂ ਦੇ ਬੁਲਾਇਆ ਵੀ ਨਾ ਬੋਲੇ
    ਤੇ ਮੇਰੇ ਨਾਲ ਮਿੱਠਾ ਬੋਲਦਾ
    ਹੋ ਪੱਟੂ ਹੋਰਾਂ ਦੇ ਬੁਲਾਇਆ ਵੀ ਨਾ ਬੋਲੇ
    ਤੇ ਮੇਰੇ ਨਾਲ ਮਿੱਠਾ ਬੋਲਦਾ

    ਪੱਟੂ ਹੋਰਾਂ ਦੇ ਬੁਲਾਇਆ ਵੀ ਨਾ ਬੋਲੇ
    ਤੇ ਮੇਰੇ ਨਾਲ ਮਿੱਠਾ ਬੋਲਦਾ

    ਹੋ ਗੇੜਾ ਨਿੱਤ ਦਾ ਦੁਬਈ ਕੰਮ ਕੱਟੇ ਵੇ ਤੂੰ ਕਈ
    ਸ਼ੇਖ ਵੇਖ ਤੇਨੂੰ ਕੁਰਤੇ ਸਵਾਉਣ ਲੱਗ ਪਏ
    ਤੇਨੂੰ ਡਬਦੇ ਸੀ ਜਿਹੜੇ ਕੰਡਾ ਕੱਢਦੇ ਸੀ ਜਿਹੜੇ
    ਤੇਰਾ ਨਾਂ ਲੈ ਕੇ ਨੰਬਰ ਬਣਾਉਣ ਲੱਗ ਪਏ

    ਘੇਰੇ ਅਸਲਾ ਲਾਇਸੰਸਾਂ ਤੇ ਨਜਾਇਜ਼ ਛਡਤਾ
    ਪੱਕਾ ਰੂਸ ਵੀ ਇੱਕ ਦੋ ਟ੍ਰਿਪ ਮਾਰਦਾ
    ਵੈਂਕੂਵਰ ਬੇਠੀ ਦੇ ਦਿਲ ਵਿਚ ਤੜਕੇ
    ਨੀ ਤੂੰ ਆਪ ਪਟਿਆਲੇ ਕੋਲ ਦਾ

    ਹੋ ਪੱਟੂ ਹੋਰਾਂ ਦੇ ਬੁਲਾਇਆ ਵੀ ਨਾ ਬੋਲੇ
    ਤੇ ਮੇਰੇ ਨਾਲ ਮਿੱਠਾ ਬੋਲਦਾ
    ਹੋ ਪੱਟੂ ਹੋਰਾਂ ਦੇ ਬੁਲਾਇਆ ਵੀ ਨਾ ਬੋਲੇ
    ਤੇ ਮੇਰੇ ਨਾਲ ਮਿੱਠਾ ਬੋਲਦਾ

    ਨਵਜੋਤ ਜਿਵੇਂ ਮੱਥੇ ਉੱਤੇ ਜ਼ੁਲਫ ਘੁਮਾਵੇ
    ਵੇ ਤੂੰ ਦੁਨੀਆ ਘੁਮਾਈ ਫਿਰਦਾ
    ਜਿਹੜੀ ਅੱਖਾਂ ਵਿੱਚ ਅੱਖ ਨਾ ਕਿਸੇ ਦੀ ਪੈਂਦਾ
    ਅੱਖ ਉਹਦੇ ਨਾਲ ਲੜਾਈ ਫਿਰਦਾ

    ਚੈਕ ਚੈਕ ਚੈਕ ਤੇਰੇ ਚੈਕ ਲੱਗਦੇ
    ਇੱਕ ਰੌਂਦਾ ਤੇ ਤੇ ਦੂਜਾ ਜਿਹੜਾ ਨਾਲ ਡੁੱਬਦੇ
    ਵੈਰੀ ਨੇ ਪੁਰਾਣੇ ਤੇਰੇ ਹਾਰ ਮੰਨਦੇ ਤੇ
    ਹੁਣ ਨਵੇਂ ਨੂੰ ਫਾਇਰ ਟੋਲਦਾ

    ਹੋ ਪੱਟੂ ਹੋਰਾਂ ਦੇ ਬੁਲਾਇਆ ਵੀ ਨਾ ਬੋਲੇ
    ਤੇ ਮੇਰੇ ਨਾਲ ਮਿੱਠਾ ਬੋਲਦਾ
    ਹੋ ਪੱਟੂ ਹੋਰਾਂ ਦੇ ਬੁਲਾਇਆ ਵੀ ਨਾ ਬੋਲੇ
    ਤੇ ਮੇਰੇ ਨਾਲ ਮਿੱਠਾ ਬੋਲਦਾ

    Asla music video

    The music video “Asla” is directed by Rubal Dhanoa and sung by Pari Pandher. This music video features Pari Pandher. in captivating roles. Stay tuned to LyricsSamaa.Com to discover more song lyrics like this!