Skip to content

Apsara Lyrics – Prem Dhillon

    Presenting the “Apsara Lyrics” a captivating Punjabi song sung by Prem Dhillon. The lyrics of this song are written by Dean Warring and the music for “Apsara” is composed by Deol Harman. Let’s explore the lyrics of this song:

    Song Credits

    📌 TitleApsara
    🎤 Singer(s)Prem Dhillon
    ✍🏻 Songwriter(s)Dean Warring
    🎶Music Composer(s)Deol Harman
    🏷️LabelPrem Dhillon

    Apsara Lyrics – Prem Dhillon

    Dass Main Dassan Kivein
    Kinni Ae Tu Kinni Ae Tu Kinni Ae Tu
    Kinni Ae Tuu Kinni Ae Tu

    Mere Jehi Ohna Ni Main
    Jinni Ae Tu Jinni Ae Tu Jinni Ae Tu
    Jinni Ae Tu Jinni Ae Tu

    Tu Sahan Ch He Ni Saah Hi Ae Meri
    Nigahvan Ch Hai Ni Nigaah Hi Ae Meri
    Duaavan Ch Hai Ni Dua Hi Ae Meri
    Soh Hai Khuda Di Khudayi Ae Meri

    Mere Kol Ni Hunni Jado
    Hunni Ae Tu Hunni Ae Tu Hunni Ae Tu

    Dass Main Dassan Kivein
    Kinni Ae Tu Kinni Ae Tu Kinni Ae Tu
    Kinni Ae Tuu Kinni Ae Tu

    Mere Jehi Ohna Ni Main
    Jinni Ae Tu Jinni Ae Tu Jinni Ae Tu
    Jinni Ae Tu Jinni Ae Tu

    Dass Main Dassan Kivein
    Kinni Ae Tu Kinni Ae Tu Kinni Ae Tu
    Kinni Ae Tuu Kinni Ae Tu

    Mere Jehi Ohna Ni Main
    Jinni Ae Tu Jinni Ae Tu Jinni Ae Tu
    Jinni Ae Tu Jinni Ae Tu

    Oh Chan Sitare Ni Saare De Saare Ni
    Teri Jawani Ton Karde Aa Saade Ni
    Tere Hi Charche Te Tere Pawade Ni
    Sohneyan Ton Sohne Aa Tere Ton Maade Ni

    Mehkan Nu Baagan Nu Rangaan Nu Phullan Nu
    Rol Dinni Ae Tu Dinni Ae Tu
    Dinni Ae Tu Dinni Ae Tu

    Dass Main Dassan Kivein
    Kinni Ae Tu Kinni Ae Tu Kinni Ae Tu
    Kinni Ae Tuu Kinni Ae Tu

    Mere Jehi Ohna Ni Main
    Jinni Ae Tu Jinni Ae Tu Jinni Ae Tu
    Jinni Ae Tu Jinni Ae Tu

    Tu Khwaban Di Malika Te Geetan Di Raani
    Tu Dhooni Da Pahda Te Yaad Ae Jawani
    Ehde Te Mehngi Ki Deva Nishani
    Main Tere Ton Vaara Te Bhool Ja Jawani

    Na Lokaan Di Na Ae Khuda Di Gulaami
    Karda Ae Dil Apsara Di Gulaami
    Kehnde Aa Yaar Oye Kahdi Gulaami
    Ada Di Nahi Ae Wafa Di Gulaami
    Ada Di Nahi Ae Wafa Di Gulaami

    Dharti Naal Ambar Milauna Ae Kithe Nii
    Kithe Aa Tu Te Zamaana Ae Kithe Ni
    Aayi Ae Kithon Te Jaana Ae Kithe Ni
    Puchhuga Je Koi Thikana Ae Kithe Ni

    Keh Dein Ke Shayar De Deewane De
    Khayalan Ch Hunni Ae Tu
    Hunni Ae Tu Hunni Ae Tu Hunni Ae Tu

    Dass Main Dassan Kivein
    Kinni Ae Tu Kinni Ae Tu Kinni Ae Tu
    Kinni Ae Tuu Kinni Ae Tu

    Mere Jehi Ohna Ni Main
    Jinni Ae Tu Jinni Ae Tu Jinni Ae Tu
    Jinni Ae Tu Jinni Ae Tu

    ਦੱਸ ਮੈਨੂੰ ਦੱਸਾਂ ਕਿਵੇਂ
    ਕਿੰਨੀ ਏ ਤੂੰ ਕਿੰਨੀ ਏ ਤੂੰ ਕਿੰਨੀ ਏ ਤੂੰ
    ਕਿੰਨੀ ਏ ਤੂੰ ਕਿੰਨੀ ਏ ਤੂੰ

    ਮੇਰੇ ਜੇਹੀ ਓਹਨਾ ਨਹੀਂ ਮੈਂ
    ਜਿੰਨੀ ਏ ਤੂੰ ਜਿੰਨੀ ਏ ਤੂੰ ਜਿੰਨੀ ਏ ਤੂੰ
    ਜਿੰਨੀ ਏ ਤੂੰ ਜਿੰਨੀ ਏ ਤੂੰ

    ਤੂੰ ਸਾਹਾਂ ਚ ਹੀ ਨਹੀਂ, ਸਾਹ ਹੀ ਏ ਮੇਰੀ
    ਨਿਗਾਹਵਾਂ ਚ ਹੈ ਨਹੀਂ, ਨਿਗਾਹ ਹੀ ਏ ਮੇਰੀ
    ਦੁਆਵਾਂ ਚ ਹੈ ਨਹੀਂ, ਦੁਆ ਹੀ ਏ ਮੇਰੀ
    ਸੋਹ ਹੈ ਖੁਦਾ ਦੀ, ਖੁਦਾਈ ਏ ਮੇਰੀ

    ਮੇਰੇ ਕੋਲ ਨਹੀਂ ਹੁੰਨੀ ਜਦੋਂ
    ਹੁੰਨੀ ਏ ਤੂੰ, ਹੁੰਨੀ ਏ ਤੂੰ, ਹੁੰਨੀ ਏ ਤੂੰ

    ਦੱਸ ਮੈਨੂੰ ਦੱਸਾਂ ਕਿਵੇਂ
    ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
    ਕਿੰਨੀ ਏ ਤੂੰ, ਕਿੰਨੀ ਏ ਤੂੰ

    ਮੇਰੇ ਜੇਹੀ ਓਹਨਾ ਨਹੀਂ ਮੈਂ
    ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ
    ਜਿੰਨੀ ਏ ਤੂੰ, ਜਿੰਨੀ ਏ ਤੂੰ

    ਦੱਸ ਮੈਨੂੰ ਦੱਸਾਂ ਕਿਵੇਂ
    ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
    ਕਿੰਨੀ ਏ ਤੂੰ, ਕਿੰਨੀ ਏ ਤੂੰ

    ਮੇਰੇ ਜੇਹੀ ਓਹਨਾ ਨਹੀਂ ਮੈਂ
    ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ
    ਜਿੰਨੀ ਏ ਤੂੰ, ਜਿੰਨੀ ਏ ਤੂੰ

    ਓਹ ਚੰਦ ਸਿਤਾਰੇ ਨਹੀਂ, ਸਾਰੇ ਦੇ ਸਾਰੇ ਨਹੀਂ
    ਤੇਰੀ ਜਵਾਨੀ ਤੋਂ ਕਰਦੇ ਆ ਸਾਧੇ ਨਹੀਂ
    ਤੇਰੇ ਹੀ ਚਰਚੇ ਤੇ, ਤੇਰੇ ਪਵਾਡੇ ਨਹੀਂ
    ਸੋਹਣਿਆਂ ਤੋਂ ਸੋਹਣੇ ਆ, ਤੇਰੇ ਤੋਂ ਮਾਢੇ ਨਹੀਂ

    ਮਹਿਕਾਂ ਨੂੰ, ਬਾਗਾਂ ਨੂੰ, ਰੰਗਾਂ ਨੂੰ, ਫੁੱਲਾਂ ਨੂੰ
    ਰੋਲ ਦਿੰਦੀ ਏ ਤੂੰ, ਦਿੰਦੀ ਏ ਤੂੰ
    ਦਿੰਦੀ ਏ ਤੂੰ, ਦਿੰਦੀ ਏ ਤੂੰ

    ਦੱਸ ਮੈਨੂੰ ਦੱਸਾਂ ਕਿਵੇਂ
    ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
    ਕਿੰਨੀ ਏ ਤੂੰ, ਕਿੰਨੀ ਏ ਤੂੰ

    ਮੇਰੇ ਜੇਹੀ ਓਹਨਾ ਨਹੀਂ ਮੈਂ
    ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ
    ਜਿੰਨੀ ਏ ਤੂੰ, ਜਿੰਨੀ ਏ ਤੂੰ

    ਤੂੰ ਖ਼ਵਾਬਾਂ ਦੀ ਮਲਕਾ ਤੇ ਗੀਤਾਂ ਦੀ ਰਾਣੀ
    ਤੂੰ ਦੁਨੀਆਂ ਦਾ ਪਹਾੜ ਤੇ ਯਾਦ ਏ ਜਵਾਨੀ
    ਇਹਦੇ ਤੋਂ ਮਹਿੰਗੀ ਕੀ ਦੇਵਾਂ ਨਿਸ਼ਾਨੀ
    ਮੈਂ ਤੇਰੇ ਤੋਂ ਵਾਰਾ ਤੇ ਭੁੱਲ ਜਾਵਾਂ ਜਵਾਨੀ

    ਨਾ ਲੋਕਾਂ ਦੀ, ਨਾ ਏ ਖੁਦਾ ਦੀ ਗੁਲਾਮੀ
    ਕਰਦਾ ਏ ਦਿਲ ਅਪਸਰਾ ਦੀ ਗੁਲਾਮੀ
    ਕਹਿੰਦੇ ਆ ਯਾਰ, ਓਹ ਕਿਹੜੀ ਗੁਲਾਮੀ?
    ਅਦਾ ਦੀ ਨਹੀਂ ਏ, ਵਫ਼ਾ ਦੀ ਗੁਲਾਮੀ
    ਅਦਾ ਦੀ ਨਹੀਂ ਏ, ਵਫ਼ਾ ਦੀ ਗੁਲਾਮੀ

    ਧਰਤੀ ਨਾਲ ਅੰਬਰ ਮਿਲਾਉਣਾ ਏ ਕਿੱਥੇ ਨਹੀਂ
    ਕਿੱਥੇ ਆ ਤੂੰ ਤੇ ਜ਼ਮਾਨਾ ਏ ਕਿੱਥੇ ਨਹੀਂ
    ਆਈ ਏ ਕਿੱਥੋਂ ਤੇ ਜਾਣਾ ਏ ਕਿੱਥੇ ਨਹੀਂ
    ਪੁੱਛੂਗਾ ਜੇ ਕੋਈ, ਥਿਕਾਣਾ ਏ ਕਿੱਥੇ ਨਹੀਂ

    ਕਹਿ ਦੇਇ ਕਿ ਸ਼ਾਇਰ ਦੇ ਦਿਵਾਨੇ ਦੇ
    ਖ਼ਿਆਲਾਂ ਚ ਹੁੰਨੀ ਏ ਤੂੰ
    ਹੁੰਨੀ ਏ ਤੂੰ, ਹੁੰਨੀ ਏ ਤੂੰ, ਹੁੰਨੀ ਏ ਤੂੰ

    ਦੱਸ ਮੈਨੂੰ ਦੱਸਾਂ ਕਿਵੇਂ
    ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
    ਕਿੰਨੀ ਏ ਤੂੰ, ਕਿੰਨੀ ਏ ਤੂੰ

    ਮੇਰੇ ਜੇਹੀ ਓਹਨਾ ਨਹੀਂ ਮੈਂ
    ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ
    ਜਿੰਨੀ ਏ ਤੂੰ, ਜਿੰਨੀ ਏ ਤੂੰ

    Apsara music video

    The music video “Apsara” is directed by Rajan Bir and sung by Prem Dhillon. This music video features Prem Dhillon in captivating roles. Stay tuned to LyricsSamaa.Com to discover the lyrics of this amazing song!