Apology Lyrics from the new Album Warriors Honour: The song is sung by Navaan Sandhu, and Rupinder Singh Khalsa, and has music by Rxtro while Navaan Sandhu and Gyani Baldev Singh Bainka Saab have written the Apology Lyrics.
Song Credits
Apology Lyrics – Navaan Sandhu | Warriors Honour
Jad Aaun Javan Da
Gedh Jah Kadd Deti Buhewaja
Nitt Nava Janam Karke
Baniye Na Honi Da Khaja
Vaasi Begampur De
Bharde Khushiyan Naal Khajane
Vekh Dinda Rehmat Da
Mangde Sehri Deed Deewane
Main Kudh Ve Chiryaa Data Ji
Dharma Ton Tutteya Nu
Kalyugg Da Vehla Khaa Reha Ae
Hankaar Ch Lutteya Nu
Main Rajkumaar Ko Bina Taaj Ke
Kaum Da Baneya Nai
Jehra Rooh Nu Wanjha Rakhda Reya
Gurshabad Nu Manneya Nai
Jehra Kaam Nu Rangat Dasda Ae
Jo Vasal Lobh Nu Kehnda Ae
Jide Matt Te Karodh Di Chadar Ae
Din Aah Vi Moh Vich Rehnda Ae
Kittho Russ Na Milni Jind Nu
Raah Paa Do Rukheya Nu
Raah Paa Do Rukheya Nu
Jad Aavan Jaavan Da
Gedh Jah Kadd Deti Buhewaja
Nitt Nava Janam Karke
Baniye Na Honi Da Khaja
Vaasi Begampur De
Bharde Khushiyan Naal Khajane
Vekh Dinda Rehmat Da
Mangde Sehri Deed Deewane
Main Kudh Ve Chiryaa Data Ji
Dharma Ton Tutteya Nu
Kalyugg Da Vehla Khaa Reha Ae
Hankaar Ch Lutteya Nu
Main Rajkumaar Ko Bina Taaj Ke
Kaum Da Baneya Nai
Jehra Rooh Nu Wanjha Rakhda Reya
Gurshabad Nu Manneya Nai
Main Kudh Ve Chiryaa Data Ji
Main Kudh Ve Chiryaa Data Ji
Eh Thahdiyan Rutt Baharaan Jo
Main Aggan Naal Ujaad Rehya
Paani Vich Jehra Ghol Rehya
Kar Mitti Naal Khilwad Rehya
Haan…..
Eh Thahdiyan Rutt Baharaan Jo
Main Aggan Naal Ujaad Rehya
Paani Vich Jehra Ghol Rehya
Kar Mitti Naal Khilwad Rehya
Ik Jag Di Sobha Khattan Layi
Thohde Naam Da Kar Parchaar Rehya
Jee Jant Di Khali Utar Rehya
Te Tan Maar Shringaar Rehya
Maa Baap Nu Ghar Ton Kadd Ke
Gal Lavaan Kutteyan Nu
Gal Lavaan Kutteyan Nu
Gal Lavaan Kutteyan Nu
Main Kudh Ve Chiryaa Data Ji
Dharma Ton Tutteya Nu
Kalyugg Da Vehla Khaa Reha Ae
Hankaar Ch Lutteya Nu
Main Rajkumaar Ko Bina Taaj Ke
Kaum Da Baneya Nai
Jehra Rooh Nu Wanjha Rakhda Reya
Gurshabad Nu Manneya Nai
Jad Aavan Jaavan Da
Gedh Jah Kadd Deti Buhewaja
Nitt Nava Janam Karke
Baniye Na Honi Da Khaja
Vaasi Begampur De
Bharde Khushiyan Naal Khajane
Vekh Dinda Rehmat Da
Mangde Sehri Deed Deewane
Mavaan Ne Girvi Kookh Rakhti
9 Mahine Haddi Khuldi Ae
Eh Duniya Aish Parasht Hoyi
Sa Ke Ko Maa De Bhuldi Ae
Bhejo Koi Sant Kamal Kare
Jehra Sach Naal Nazar Nihaal Kare
Koi Khals Hoye Sarkar Jehri
Doshi Nu Saja Sawal Kare
Mehraan Da Meeh Varshaa Ke
Mehraan Da Meeh Varshaa Ke
Boor Paa Do Kutteyan Nu
Main Kudh Ve Chiryaa Data Ji
Dharma Ton Tutteya Nu
Kalyugg Da Vehla Khaa Reha Ae
Hankaar Ch Lutteya Nu
Main Rajkumaar Ko Bina Taaj Ke
Kaum Da Baneya Nai
Jehra Rooh Nu Wanjha Rakhda Reya
Gurshabad Nu Manneya Nai
Main Kudh Ve Chiryaa Data Ji
Dharma Ton Tutteya Nu
Kalyugg Da Vehla Khaa Reha Ae
Hankaar Ch Lutteya Nu
Hankaar Ch Lutteya Nu
Hankaar Ch Lutteya Nu
ਜਦ ਆਉਣ ਜਾਵਣ ਦਾ
ਗੇੜ ਜਹ ਕੱਢ ਦਿਤੀ ਬੁਹੇਵਾਜਾ
ਨਿੱਤ ਨਵਾਂ ਜਨਮ ਕਰਕੇ
ਬਣੀਏ ਨਾ ਹੋਣੀ ਦਾ ਖਾਜਾ
ਵਾਸੀ ਬੇਗਮਪੁਰ ਦੇ
ਭਰਦੇ ਖੁਸ਼ੀਆਂ ਨਾਲ ਖਜਾਨੇ
ਵੇਖ ਦਿੰਦਾ ਰਹਿਮਤ ਦਾ
ਮੰਗਦੇ ਸਿਹਰੀ ਦੀਦ ਦੀਵਾਨੇ
ਮੈਂ ਕੁੱਧ ਵੇ ਚਿੜਿਆ ਦਾਤਾ ਜੀ
ਧਰਮ ਤੋਂ ਟੁੱਟਿਆ ਨੂੰ
ਕਲਯੁਗ ਦਾ ਵੇਹਲਾ ਖਾ ਰਿਹਾ ਏ
ਹੰਕਾਰ ਚ ਲੁਟਿਆ ਨੂੰ
ਮੈਂ ਰਾਜਕੁਮਾਰ ਕੋ ਬਿਨਾ ਤਾਜ ਕੇ
ਕੌਮ ਦਾ ਬਣਿਆ ਨਈਂ
ਜਿਹੜਾ ਰੂਹ ਨੂੰ ਵੰਜਾ ਰਖਦਾ ਰਿਹਾ
ਗੁਰਸ਼ਬਦ ਨੂੰ ਮੰਨਿਆ ਨਈਂ
ਜਿਹੜਾ ਕਾਮ ਨੂੰ ਰੰਗਤ ਦੱਸਦਾ ਏ
ਜੋ ਵਸਲ ਲੋਭ ਨੂੰ ਕਹਿੰਦਾ ਏ
ਜਿਦੇ ਮੱਤ ਤੇ ਕ੍ਰੋਧ ਦੀ ਚਾਦਰ ਏ
ਦਿਨ ਆਹ ਵੀ ਮੋਹ ਵਿੱਚ ਰਹਿੰਦਾ ਏ
ਕਿੱਥੋਂ ਰੁਸ ਨਾ ਮਿਲਣੀ ਜਿੰਦ ਨੂੰ
ਰਾਹ ਪਾ ਦਿਓ ਰੁੱਕਿਆਂ ਨੂੰ
ਰਾਹ ਪਾ ਦਿਓ ਰੁੱਕਿਆਂ ਨੂੰ
ਜਦ ਆਵਣ ਜਾਵਣ ਦਾ
ਗੇੜ ਜਹ ਕੱਢ ਦਿਤੀ ਬੁਹੇਵਾਜਾ
ਨਿੱਤ ਨਵਾਂ ਜਨਮ ਕਰਕੇ
ਬਣੀਏ ਨਾ ਹੋਣੀ ਦਾ ਖਾਜਾ
ਵਾਸੀ ਬੇਗਮਪੁਰ ਦੇ
ਭਰਦੇ ਖੁਸ਼ੀਆਂ ਨਾਲ ਖਜਾਨੇ
ਵੇਖ ਦਿੰਦਾ ਰਹਿਮਤ ਦਾ
ਮੰਗਦੇ ਸਿਹਰੀ ਦੀਦ ਦੀਵਾਨੇ
ਮੈਂ ਕੁੱਧ ਵੇ ਚਿੜਿਆ ਦਾਤਾ ਜੀ
ਧਰਮ ਤੋਂ ਟੁੱਟਿਆ ਨੂੰ
ਕਲਯੁਗ ਦਾ ਵੇਹਲਾ ਖਾ ਰਿਹਾ ਏ
ਹੰਕਾਰ ਚ ਲੁਟਿਆ ਨੂੰ
ਮੈਂ ਰਾਜਕੁਮਾਰ ਕੋ ਬਿਨਾ ਤਾਜ ਕੇ
ਕੌਮ ਦਾ ਬਣਿਆ ਨਈਂ
ਜਿਹੜਾ ਰੂਹ ਨੂੰ ਵੰਜਾ ਰਖਦਾ ਰਿਹਾ
ਗੁਰਸ਼ਬਦ ਨੂੰ ਮੰਨਿਆ ਨਈਂ
ਮੈਂ ਕੁੱਧ ਵੇ ਚਿੜਿਆ ਦਾਤਾ ਜੀ
ਮੈਂ ਕੁੱਧ ਵੇ ਚਿੜਿਆ ਦਾਤਾ ਜੀ
ਇਹ ਠਹਿਦੀਆਂ ਰੁੱਤ ਬਹਾਰਾਂ ਜੋ
ਮੈਂ ਅੱਗਣ ਨਾਲ ਉਜਾੜ ਰਿਹਾ
ਪਾਣੀ ਵਿੱਚ ਜਿਹੜਾ ਘੋਲ ਰਿਹਾ
ਕਰ ਮਿੱਟੀ ਨਾਲ ਖਿਲਵਾਡ਼ ਰਿਹਾ
ਹਾਂ…..
ਇਹ ਠਹਿਦੀਆਂ ਰੁੱਤ ਬਹਾਰਾਂ ਜੋ
ਮੈਂ ਅੱਗਣ ਨਾਲ ਉਜਾੜ ਰਿਹਾ
ਪਾਣੀ ਵਿੱਚ ਜਿਹੜਾ ਘੋਲ ਰਿਹਾ
ਕਰ ਮਿੱਟੀ ਨਾਲ ਖਿਲਵਾਡ਼ ਰਿਹਾ
ਇੱਕ ਜਗ ਦੀ ਸੋਭਾ ਖੱਟਣ ਲਈ
ਤੁਹਾਡੇ ਨਾਮ ਦਾ ਕਰ ਪ੍ਰਚਾਰ ਰਿਹਾ
ਜੀ ਜੰਤ ਦੀ ਖਾਲੀ ਉਤਰ ਰਿਹਾ
ਤੇ ਤਨ ਮਾਰ ਸ਼੍ਰਿੰਗਾਰ ਰਿਹਾ
ਮਾਂ ਬਾਪ ਨੂੰ ਘਰ ਤੋਂ ਕੱਢ ਕੇ
ਗਲ ਲਵਾਂ ਕੁੱਤਿਆਂ ਨੂੰ
ਗਲ ਲਵਾਂ ਕੁੱਤਿਆਂ ਨੂੰ
ਗਲ ਲਵਾਂ ਕੁੱਤਿਆਂ ਨੂੰ
ਮੈਂ ਕੁੱਧ ਵੇ ਚਿੜਿਆ ਦਾਤਾ ਜੀ
ਧਰਮ ਤੋਂ ਟੁੱਟਿਆ ਨੂੰ
ਕਲਯੁਗ ਦਾ ਵੇਹਲਾ ਖਾ ਰਿਹਾ ਏ
ਹੰਕਾਰ ਚ ਲੁਟਿਆ ਨੂੰ
ਮੈਂ ਰਾਜਕੁਮਾਰ ਕੋ ਬਿਨਾ ਤਾਜ ਕੇ
ਕੌਮ ਦਾ ਬਣਿਆ ਨਈਂ
ਜਿਹੜਾ ਰੂਹ ਨੂੰ ਵੰਜਾ ਰਖਦਾ ਰਿਹਾ
ਗੁਰਸ਼ਬਦ ਨੂੰ ਮੰਨਿਆ ਨਈਂ
ਜਦ ਆਵਣ ਜਾਵਣ ਦਾ
ਗੇੜ ਜਹ ਕੱਢ ਦਿਤੀ ਬੁਹੇਵਾਜਾ
ਨਿੱਤ ਨਵਾਂ ਜਨਮ ਕਰਕੇ
ਬਣੀਏ ਨਾ ਹੋਣੀ ਦਾ ਖਾਜਾ
ਵਾਸੀ ਬੇਗਮਪੁਰ ਦੇ
ਭਰਦੇ ਖੁਸ਼ੀਆਂ ਨਾਲ ਖਜਾਨੇ
ਵੇਖ ਦਿੰਦਾ ਰਹਿਮਤ ਦਾ
ਮੰਗਦੇ ਸਿਹਰੀ ਦੀਦ ਦੀਵਾਨੇ
ਮਾਵਾਂ ਨੇ ਗਿਰਵੀ ਕੁੱਖ ਰੱਖਤੀ
9 ਮਹੀਨੇ ਹੱਡੀ ਖੁਲਦੀ ਏ
ਇਹ ਦੁਨੀਆ ਐਸ਼ ਪਰਸਤ ਹੋਈ
ਸਾ ਕੇ ਕੋ ਮਾਂ ਦੇ ਭੁਲਦੀ ਏ
ਭੇਜੋ ਕੋਈ ਸੰਤ ਕਮਾਲ ਕਰੇ
ਜਿਹੜਾ ਸੱਚ ਨਾਲ ਨਜ਼ਰ ਨਿਹਾਲ ਕਰੇ
ਕੋਈ ਖਾਲਸ ਹੋਏ ਸਰਕਾਰ ਜਿਹੜੀ
ਦੋਸ਼ੀ ਨੂੰ ਸਜ਼ਾ ਸਵਾਲ ਕਰੇ
ਮੇਹਰਾਂ ਦਾ ਮੀਂਹ ਵਰਸਾ ਕੇ
ਮੇਹਰਾਂ ਦਾ ਮੀਂਹ ਵਰਸਾ ਕੇ
ਬੂਰ ਪਾ ਦਿਓ ਕੁੱਤਿਆਂ ਨੂੰ
ਮੈਂ ਕੁੱਧ ਵੇ ਚਿੜਿਆ ਦਾਤਾ ਜੀ
ਧਰਮ ਤੋਂ ਟੁੱਟਿਆ ਨੂੰ
ਕਲਯੁਗ ਦਾ ਵੇਹਲਾ ਖਾ ਰਿਹਾ ਏ
ਹੰਕਾਰ ਚ ਲੁਟਿਆ ਨੂੰ
ਮੈਂ ਰਾਜਕੁਮਾਰ ਕੋ ਬਿਨਾ ਤਾਜ ਕੇ
ਕੌਮ ਦਾ ਬਣਿਆ ਨਈਂ
ਜਿਹੜਾ ਰੂਹ ਨੂੰ ਵੰਜਾ ਰਖਦਾ ਰਿਹਾ
ਗੁਰਸ਼ਬਦ ਨੂੰ ਮੰਨਿਆ ਨਈਂ
ਮੈਂ ਕੁੱਧ ਵੇ ਚਿੜਿਆ ਦਾਤਾ ਜੀ
ਧਰਮ ਤੋਂ ਟੁੱਟਿਆ ਨੂੰ
ਕਲਯੁਗ ਦਾ ਵੇਹਲਾ ਖਾ ਰਿਹਾ ਏ
ਹੰਕਾਰ ਚ ਲੁਟਿਆ ਨੂੰ
ਹੰਕਾਰ ਚ ਲੁਟਿਆ ਨੂੰ
ਹੰਕਾਰ ਚ ਲੁਟਿਆ ਨੂੰ