Skip to content

Ammi Wargiye Ni Lyrics – Shree Brar

    Presenting the “Ammi Wargiye Ni Lyrics” a captivating Punjabi song sung by Shree Brar. The lyrics of this song are written by Shree Brar and the music for “Ammi Wargiye Ni” is composed by Shree Brar. Let’s explore the lyrics of this song:

    Song Credits

    📌 TitleAmmi Wargiye Ni
    🎤 Singer(s)Shree Brar
    ✍🏻 Songwriter(s)Shree Brar
    🎶Music Composer(s)Shree Brar
    🏷️LabelShree Brar

    Ammi Wargiye Ni Lyrics – Shree Brar

    Dhannwaad Karaan Kime Tera Ni Tera Ni
    Tu Saath Ditta Ae Jeda Ni Mera Ni
    Jadon Saari Duniyaa Chhadd Gayi Si
    Saath Tu Mera Chhaddeyaa Nai

    Gharon Baron Sanju Kaddeyaa Nu
    Dil Apne Cho Kaddeyaan Ni
    Suraj-Aan Wangu Tapdeyaan Te
    Suraj-Aan Wangu Tapdeyaan Te

    Aake Jime Tu Warr Gyi Ni
    Kisey Barsaat Wangu

    Kime Den Deun Mai Tera Ni
    Meri Ammi Wargiye Ni
    Mai Koshish Karunga Khara Utar Jaa
    Mere Baap Wangu

    Kime Den Deun Mai Tera Ni
    Meri Ammi Wargiye Ni
    Mai Koshish Karunga Khara Utar Jaa
    Mere Baap Wangu

    Koi Den Lain Ae Janamaan De
    Mel Hoye Taqdeer-Aan De
    Milke Laggeyaa Rabb Sacchi Huye
    Mai Matthey Tek Fakir-Aan De

    Ni Mai Bikhreyaan Tuteyaan Firrda Si
    Mainu Firrdi Sacchi Sambhali Ae
    Ni Tu Kismat Bann Ke Aayi Ae
    Loki Kehnde Karmaa Wali Ae

    Akkadi Nai Tu Thakkadi Nai
    Tu Karrdi Mera Ni
    Dukh Mere Laun Nu Firrdi Ae
    Rooh Kisey Ni Paak Wangu

    Kime Den Deun Mai Tera Ni
    Meri Ammi Wargiye Ni
    Mai Koshish Karunga Khara Utar Jaa
    Mere Baap Wangu

    Kime Den Deun Mai Tera Ni
    Meri Ammi Wargiye Ni
    Mai Koshish Karunga Khara Utar Jaa
    Mere Baap Wangu

    Ni Mainu Duniyaa Pegg Phadaondi Rahi
    Te Tu Hathaan Cho Khondi Rahi
    Kisey Jail Ch Marrda Brar Billo
    Je Zindagi De Raste Paondi Nahi

    Lokaan Layi Asi Bigdey Si
    Ehe Lokaan Layi Asi Vaily Si
    Andar Tak Pehchan Gayi Tu
    Zindagi Vich Aayi Pehli Si

    Dass Tere Toh Sohna Ni Mainu Ki Hi Hovegaa
    Mainu Laggdi Sohni Mere Pind Di Hai Parbat Wangu

    Kime Den Deun Mai Tera Ni
    Meri Ammi Wargiye Ni
    Mai Koshish Karunga Khara Utar Jaa
    Mere Baap Wangu

    Kime Den Deun Mai Tera Ni
    Meri Ammi Wargiye Ni
    Mai Koshish Karunga Khara Utar Jaa
    Mere Baap Wangu

    ਧੰਨਵਾਦ ਕਰਾਂ ਕਿੰਮੇ ਤੇਰਾ ਨੀ ਤੇਰਾ ਨੀ
    ਤੂੰ ਸਾਥ ਦਿੱਤਾ ਏ ਜੇਡਾ ਨੀ ਮੇਰਾ ਨੀ
    ਜਦੋਂ ਸਾਰੀ ਦੁਨੀਆਂ ਛੱਡ ਗਈ ਸੀ
    ਸਾਥ ਤੂੰ ਮੇਰਾ ਛੱਡਿਆ ਨਈ

    ਘਰੋਂ ਬਾਰੋਂ ਸੰਜੂ ਕੱਢਿਆ ਨੂ
    ਦਿਲ ਆਪਣੇ ਚੋ ਕੱਢਿਆ ਨੀ
    ਸੂਰਜ-ਆਂ ਵਾਂਗ ਤਪਦੇਆਂ ਤੇ
    ਸੂਰਜ-ਆਂ ਵਾਂਗ ਤਪਦੇਆਂ ਤੇ

    ਆਕੇ ਜਿਵੇਂ ਤੂੰ ਵੜ ਗਈ ਨੀ
    ਕਿਸੇ ਬਰਸਾਤ ਵਾਂਗੂ

    ਕਿੰਮੇ ਦੇਣ ਦਿਆਂ ਮੈ ਤੇਰਾ ਨੀ
    ਮੇਰੀ ਅੰਮੀ ਵਾਂਗੀਏ ਨੀ
    ਮੈ ਕੋਸ਼ਿਸ਼ ਕਰਾਂਗਾ ਖਰਾ ਉਤਰ ਜਾ
    ਮੇਰੇ ਬਾਪ ਵਾਂਗੂ

    ਕਿੰਮੇ ਦੇਣ ਦਿਆਂ ਮੈ ਤੇਰਾ ਨੀ
    ਮੇਰੀ ਅੰਮੀ ਵਾਂਗੀਏ ਨੀ
    ਮੈ ਕੋਸ਼ਿਸ਼ ਕਰਾਂਗਾ ਖਰਾ ਉਤਰ ਜਾ
    ਮੇਰੇ ਬਾਪ ਵਾਂਗੂ

    ਕੋਈ ਦੇਣ ਲੈਣ ਏ ਜਨਮਾਂ ਦੇ
    ਮਿਲ ਹੋਏ ਤਕਦੀਰਾਂ ਦੇ
    ਮਿਲਕੇ ਲੱਗਿਆ ਰੱਬ ਸੱਚੀ ਹੋਏ
    ਮੈ ਮੱਥੇ ਟੇਕ ਫਕੀਰਾਂ ਦੇ

    ਨੀ ਮੈ ਬਿਖਰੇਆ ਤੁਟਿਆ ਫਿਰਦਾ ਸੀ
    ਮੈਨੂੰ ਫਿਰਦੀ ਸੱਚੀ ਸੰਭਾਲੀ ਏ
    ਨੀ ਤੂੰ ਕਿਸਮਤ ਬਣਕੇ ਆਈ ਏ
    ਲੋਕੀ ਕਹਿੰਦੇ ਕਰਮਾਂ ਵਾਲੀ ਏ

    ਅਕੜੀ ਨਈ ਤੂੰ ਥੱਕਦੀ ਨਈ
    ਤੂੰ ਕਰਦੀ ਮੇਰਾ ਨੀ
    ਦੁੱਖ ਮੇਰੇ ਲਾਉਣ ਨੂੰ ਫਿਰਦੀ ਏ
    ਰੂਹ ਕਿਸੇ ਨੀ ਪਾਕ ਵਾਂਗੂ

    ਕਿੰਮੇ ਦੇਣ ਦਿਆਂ ਮੈ ਤੇਰਾ ਨੀ
    ਮੇਰੀ ਅੰਮੀ ਵਾਂਗੀਏ ਨੀ
    ਮੈ ਕੋਸ਼ਿਸ਼ ਕਰਾਂਗਾ ਖਰਾ ਉਤਰ ਜਾ
    ਮੇਰੇ ਬਾਪ ਵਾਂਗੂ

    ਕਿੰਮੇ ਦੇਣ ਦਿਆਂ ਮੈ ਤੇਰਾ ਨੀ
    ਮੇਰੀ ਅੰਮੀ ਵਾਂਗੀਏ ਨੀ
    ਮੈ ਕੋਸ਼ਿਸ਼ ਕਰਾਂਗਾ ਖਰਾ ਉਤਰ ਜਾ
    ਮੇਰੇ ਬਾਪ ਵਾਂਗੂ

    ਨੀ ਮੈਨੂੰ ਦੁਨੀਆ ਪੈਗ ਫੜੌਂਦੀ ਰਹੀ
    ਤੇ ਤੂੰ ਹੱਥਾਂ ਚੋ ਖੌਂਦੀ ਰਹੀ
    ਕਿਸੇ ਜੇਲ ਚ ਮਰਦਾ ਬਰਾ ਬਿੱਲੋ
    ਜੇ ਜ਼ਿੰਦਗੀ ਦੇ ਰਸਤੇ ਪੌਂਦੀ ਨਈ

    ਲੋਕਾਂ ਲਈ ਅਸੀਂ ਬਿਗੜੇ ਸੀ
    ਏਹ ਲੋਕਾਂ ਲਈ ਅਸੀਂ ਵੈਲੀ ਸੀ
    ਅੰਦਰ ਤੱਕ ਪਹਿਚਾਣ ਗਈ ਤੂੰ
    ਜ਼ਿੰਦਗੀ ਵਿੱਚ ਆਈ ਪਹਿਲੀ ਸੀ

    ਦੱਸ ਤੇਰੇ ਤੋਂ ਸੋਹਣਾ ਨੀ ਮੈਨੂੰ ਕੀ ਹੀ ਹੋਵੇਗਾ
    ਮੈਨੂੰ ਲੱਗਦੀ ਸੋਹਣੀ ਮੇਰੇ ਪਿੰਡ ਦੀ ਹੈ ਪਰਬਤ ਵਾਂਗੂ

    ਕਿੰਮੇ ਦੇਣ ਦਿਆਂ ਮੈ ਤੇਰਾ ਨੀ
    ਮੇਰੀ ਅੰਮੀ ਵਾਂਗੀਏ ਨੀ
    ਮੈ ਕੋਸ਼ਿਸ਼ ਕਰਾਂਗਾ ਖਰਾ ਉਤਰ ਜਾ
    ਮੇਰੇ ਬਾਪ ਵਾਂਗੂ

    ਕਿੰਮੇ ਦੇਣ ਦਿਆਂ ਮੈ ਤੇਰਾ ਨੀ
    ਮੇਰੀ ਅੰਮੀ ਵਾਂਗੀਏ ਨੀ
    ਮੈ ਕੋਸ਼ਿਸ਼ ਕਰਾਂਗਾ ਖਰਾ ਉਤਰ ਜਾ
    ਮੇਰੇ ਬਾਪ ਵਾਂਗੂ

    Ammi Wargiye Ni music video

    The music video “Ammi Wargiye Ni” is directed by Shrii Films and sung by Shree Brar. This music video features Shree Brar and Ginni Kapoor in captivating roles. Stay tuned to LyricsSamaa.Com to discover the lyrics of this amazing song!