Skip to content

Alarm Lyrics – Cheema Y | Deepak Dhillon

    Presenting the “Alarm Lyrics” a stunning Punjabi song sung by Cheema Y Ft. Deepak Dhillon. The lyrics of this song are written by Cheema Y, and the music for “Alarm” is composed by Gur Sidhu. Let’s explore the lyrics of this song:

    Song Credits

    📌 TitleAlarm
    🎤 Singer(s)Cheema Y Ft. Deepak Dhillon
    ✍🏻 Songwriter(s)Cheema Y
    🎶Music Composer(s)Gur Sidhu
    🏷️LabelBrown Town Music

    Alarm Lyrics – Cheema Y | Deepak Dhillon

    Nasha Bechna Aa Kidan Medical Store Ton
    Ni Main Taskari Sikhi Mumbai Port Ton
    Ai Nu Chalaun Di Skill Seekhni
    Kill Shaatiyaan Ch Thokne Drill Seekhni

    Ehna Kujh Sikheya Te Aa Vi Sikh Laa
    Raanjheyan De Kolo Tu Pyaar Sikh Laa
    Raanjheyan De Kolo Ki Main Shikku Sikhna
    Ni Main Duniyan Haraa Ke Tera Pyaar Jitna

    Es Gall Da Bhi Pena Harjaana Bharna
    Ni Main Thaneyan Cho Sikheya Crime Karna
    Ni Main Thaneyan Cho Sikheya Crime Karna
    Ni Main Thaneyan Cho Sikheya Crime Karna

    Andar Na Ho Jayi Kithey Khadkeyaan Ton
    Utthey Daal Mildi Aa Bina Tadkeyaan Ton
    Saara Din Karaa Manifest Tainu
    Pehlan Police Ton Karungi Arrest Tainu

    Nain Naina Ch Naa Paave Mainu Milan Na Aavein
    Es Gall Peeche Dassde Ki Kaaran Mainu
    Neend Tang Kitti Ae Alarm Wangu
    Neend Tang Kitti Ae Alarm Wangu

    Jatta Neend Tang Kitti Ae Alarm Wangu
    Paisa Mitti Cho Banauna Sikhda Main Sheikhan Ton
    Sikha Karne Fraud Harshad Mehta Kol
    Science Kolo Chaunda Formule Sikhne

    Rahat Indori Kol Dard Likhne
    Tiddh Bharida Kime Ae Sikha Farmer’aa Kol
    Te Main Wafadaari Sikhi Kujh Janwara Ton
    Chaunda Khud Naal Spend Thoda Time Karna

    Ni Main Thaneyan Cho Sikheya Crime Karna
    Ni Main Thaneyan Cho Sikheya Crime Karna
    Ni Main Thaneyan Cho Sikheya Crime Karna
    Ainne Din Hoge Aaya Kyon Ni Gym Ve

    Tere Layi Banava Chaa Rin Rin Ve
    Tera Parshawan Manga Tere Layi Duawan
    Jado Vajjde 11 Hunde 11 Minute Ve
    Tim Tim Taareyan De Vichon Dikhe Tu

    Jado Aauna Ae Te Aauna Ae Starm Wangu
    Neend Tang Kitti Ae Alarm Wangu
    Neend Tang Kitti Ae Alarm Wangu
    Jatta Neend Tang Kitti Ae Alarm Wangu

    Neend Tang Kitti Ae Alarm Wangu
    Gur Sidhu!
    Neend Tang Kitti Ae Alarm Wangu
    Alarm Wangu, Alarm Wangu

    ਨਸ਼ਾ ਵੇਚਣਾ ਆ ਕਿਦਾਂ ਮੈਡੀਕਲ ਸਟੋਰ ਤੋਂ
    ਨੀ ਮੈਂ ਤਸਕਰੀ ਸਿਖੀ ਮੁੰਬਈ ਪੋਰਟ ਤੋਂ
    ਐ ਨੂ ਚਲਾਉਣ ਦੀ ਸਕਿਲ ਸਿੱਖਣੀ
    ਕਿੱਲ ਸ਼ਾਟੀਆਂ ਚ ਥੋਕਣੀ ਡ੍ਰਿਲ ਸਿੱਖਣੀ

    ਏਹਨਾ ਕੁਝ ਸਿੱਖਿਆ ਤੇ ਆ ਵੀ ਸਿੱਖ ਲਾ
    ਰਾਂਝਿਆਂ ਦੇ ਕੋਲੋ ਤੂੰ ਪਿਆਰ ਸਿੱਖ ਲਾ
    ਰਾਂਝਿਆਂ ਦੇ ਕੋਲੋ ਕੀ ਮੈਂ ਸਿੱਖੂ ਸਿੱਖਣਾ
    ਨੀ ਮੈਂ ਦੁਨੀਆਂ ਹਾਰਾ ਕੇ ਤੇਰਾ ਪਿਆਰ ਜਿਤਨਾ

    ਏਸ ਗੱਲ ਦਾ ਵੀ ਪੈਣਾ ਹਰਜਾਣਾ ਭਰਨਾਂ
    ਨੀ ਮੈਂ ਥਾਣਿਆਂ ਚੋ ਸਿੱਖਿਆ ਕ੍ਰਾਈਮ ਕਰਨਾ
    ਨੀ ਮੈਂ ਥਾਣਿਆਂ ਚੋ ਸਿੱਖਿਆ ਕ੍ਰਾਈਮ ਕਰਨਾ
    ਨੀ ਮੈਂ ਥਾਣਿਆਂ ਚੋ ਸਿੱਖਿਆ ਕ੍ਰਾਈਮ ਕਰਨਾ

    ਅੰਦਰ ਨਾ ਹੋ ਜਾਈ ਕਿੱਥੇ ਖੱਡਿਆਂ ਤੋਂ
    ਉੱਥੇ ਦਾਲ ਮਿਲਦੀ ਆ ਬਿਨਾ ਤੜਕਿਆਂ ਤੋਂ
    ਸਾਰਾ ਦਿਨ ਕਰਾ ਮੈਨੀਫੈਸਟ ਤੇਨੂੰ
    ਪਹਿਲਾਂ ਪੁਲਿਸ ਤੋਂ ਕਰਾਂਗੀ ਅਰੇਸਟ ਤੇਨੂੰ

    ਨੈਣ ਨੈਣਾਂ ਚ ਨਾ ਪਾਵੇ ਮੈਂਨੂੰ ਮਿਲਨ ਨਾ ਆਵੀਂ
    ਏਸ ਗੱਲ ਪੀਛੇ ਦੱਸਦੇ ਕੀ ਕਾਰਨ ਮੈਂਨੂੰ
    ਨੀਂਦ ਤੰਗ ਕਰਤੀ ਐ ਐਲਾਰਮ ਵਾਂਗੂ
    ਨੀਂਦ ਤੰਗ ਕਰਤੀ ਐ ਐਲਾਰਮ ਵਾਂਗੂ

    ਜੱਟਾ ਨੀਂਦ ਤੰਗ ਕਰਤੀ ਐ ਐਲਾਰਮ ਵਾਂਗੂ
    ਪੈਸਾ ਮਿੱਟੀ ਚੋ ਬਣਾਉਣਾ ਸਿੱਖਦਾ ਮੈਂ ਸ਼ੇਖਾਂ ਤੋਂ
    ਸਿੱਖਾ ਕਰਨੇ ਫਰੌਡ ਹਰਸ਼ਦ ਮੇਹਤਾ ਕੋਲ
    ਸਾਇੰਸ ਕੋਲੋ ਚਾਉਂਦਾ ਫਾਰਮੂਲਾ ਸਿੱਖਨੇ

    ਰਾਹਤ ਇੰਦੋਰੀ ਕੋਲ ਦਰਦ ਲਿਖਨੇ
    ਤਿੱਧ ਭਰੀਦਾ ਕਿਵੇਂ ਐ ਸਿੱਖਾ ਫਾਰਮਰਾਂ ਕੋਲ
    ਤੇ ਮੈਂ ਵਫਾਦਾਰੀ ਸਿੱਖੀ ਕੁਝ ਜਾਨਵਰਾਂ ਤੋਂ
    ਚਾਉਂਦਾ ਖੁਦ ਨਾਲ ਸਪੈਂਡ ਥੋੜਾ ਟਾਈਮ ਕਰਨਾ

    ਨੀ ਮੈਂ ਥਾਣਿਆਂ ਚੋ ਸਿੱਖਿਆ ਕ੍ਰਾਈਮ ਕਰਨਾ
    ਨੀ ਮੈਂ ਥਾਣਿਆਂ ਚੋ ਸਿੱਖਿਆ ਕ੍ਰਾਈਮ ਕਰਨਾ
    ਨੀ ਮੈਂ ਥਾਣਿਆਂ ਚੋ ਸਿੱਖਿਆ ਕ੍ਰਾਈਮ ਕਰਨਾ
    ਅਣੇ ਦਿਨ ਹੋਗੇ ਆਇਆ ਕਿਓਂ ਨੀ ਜਿਮ ਵੇ

    ਤੇਰੇ ਲਈ ਬਨਾਵਾਂ ਚਾ ਰਿਨ ਰਿਨ ਵੇ
    ਤੇਰਾ ਪਰਸ਼ਾਵਾਂ ਮੰਗਾ ਤੇਰੇ ਲਈ ਦੁਆਵਾਂ
    ਜਦੋ ਵੱਜਦੇ 11 ਹੁੰਦੇ 11 ਮਿੰਟੇ ਵੇ
    ਟਿਮ ਟਿਮ ਤਾਰੇਆਂ ਦੇ ਵਿਚੋਂ ਦਿਖੇ ਤੂੰ

    ਜਦੋ ਆਉਣਾ ਐ ਤੇ ਆਉਣਾ ਐ ਸਟਾਰਮ ਵਾਂਗੂ
    ਨੀਂਦ ਤੰਗ ਕਰਤੀ ਐ ਐਲਾਰਮ ਵਾਂਗੂ
    ਨੀਂਦ ਤੰਗ ਕਰਤੀ ਐ ਐਲਾਰਮ ਵਾਂਗੂ
    ਜੱਟਾ ਨੀਂਦ ਤੰਗ ਕਰਤੀ ਐ ਐਲਾਰਮ ਵਾਂਗੂ

    ਨੀਂਦ ਤੰਗ ਕਰਤੀ ਐ ਐਲਾਰਮ ਵਾਂਗੂ
    ਗੁਰ ਸਿਧੂ!
    ਨੀਂਦ ਤੰਗ ਕਰਤੀ ਐ ਐਲਾਰਮ ਵਾਂਗੂ
    ਐਲਾਰਮ ਵਾਂਗੂ, ਐਲਾਰਮ ਵਾਂਗੂ

    Alarm Music Video

    The music video “Alarm” is sung by Cheema Y. This video song features Cheema Y. Above, we have provided the Music Video; enjoy the song and stay tuned to LyricsSamaa.Com for translations of more songs like this!

    Tags: