“11:11 Lyrics,” a heartfelt ballad by Guri Lahoria, is a captivating track released under the Grand Studio Music Label. Composed by Devilo, the song features beautiful lyrics penned by Guri Lahoria himself. The music video, masterfully directed by Abhishek Verma & Sahilz, brings the song’s emotional depth to life.
Song Credits
11:11 Lyrics – Guri Lahoria
Kai Bicchhu Vi Ne Aithe Naa Kalle
Sanpp Hi Dangg De Ne
Eh Rojj 11:11 Te Saddi Maut
Aaha Mangdey Ne
Border Te Force’an Wangu
Ainni Chhetti Nai Hillde
Oh Zindagi Saddi Dialogue
Jyon Jimmy Shergill De
Oh Dekh Nateeje Nikale
Ki Tu Charat Saddi De Ni
Oh Hundi Dekh Chardhai Lokkaan Nu
Saade Ho Gayein Ni
Oh Sau Waari Kamm Aayein Jado
Asi Channge Hunde Si
Ik Waari Ditta Jawaab
Te Ajj Assi Maade Ho Gaye Ni
Oh Sau Waari Kamm Aayein Jado
Assi Channge Hunde Si
Ik Waari Ditta Jawaab
Te Ajj Asi Maade Ho Gaye Ni
Oh Sau Waari Kamm Aayein Jado
Assi Channge Hunde Si
Ik Waari Ditta Jawaab
Te Ajj Asi Maade Ho Gaye Ni
Ho Ni Main Biodata Chakki Phiraan Har Ik Da
Don’t Push Me Keh Thoddi Aukaat Likhda
Thoddi Jealousy Aa Bigadi Mashook Wargi
Taan Hi Ohde Wangu Thodde Vi Lakshan Theek Naa
Money Aa Geya Samundar’an Toh Paar Naddiye
Ajj Form Vich Aaya Puraa Yaar Sohniye
Chakki Chakkne Malaayi Jinvein Dudh Toh Chakki Di
Saari Leeli Peeli Khandi Jedi Khaar Sohniye
Sadde Naal Badnaami Jood Gayi Kyon
Paani Naal Challa Ni
Sadde Naa Te Baake Dekh Tu
Dinne Di Haade Ho Gaye Ni
Oh Sau Waari Kamm Aayein Jado
Assi Channge Hunde Si
Ik Waari Ditta Jawaab
Te Ajj Asi Maade Ho Gaye Ni
Oh Sau Waari Kamm Aayein Jado
Assi Channge Hunde Si
Ik Waari Ditta Jawaab
Te Ajj Asi Maade Ho Gaye Ni
Ho Assi Town Kaadi Aayein
Hope Lokkaan Ne Jagaa Li
Ehe Laa Battein Jor Jinna Laa Hona Si
Pata Einna Nu Ni Jinna
Jiddi Khoon Mere Vich
Ni Main Karke Taiyaari
Phir Mood Auna Si
Ho Sahnu Saukhi Naiyo
Raas Aayi Fame Aali Game
Aappa Cheer Fadd Karde Aan
Agge Aayein Aan
Ho Sadda Tukka Nahi O Lagga
Badi Mehant Aa Kitti
Taan Hi Sukh Naal Din
Ajj Channgey Aayein Aan
Ho Money Power Respect Mukairiyaan
Guri Lahoria Layi
Oh Most Important Element
Eh Chaare Ho Gye Ni
Oh Sau Waari Kamm Aayein Jado
Assi Channge Hunde Si
Ik Waari Ditta Jawaab
Te Ajj Asi Maade Ho Gaye Ni
Oh Sau Waari Kamm Aayein Jado
Assi Channge Hunde Si
Ik Waari Ditta Jawaab
Te Ajj Asi Maade Ho Gaye Ni
Devilo!
ਕਈ ਬਿੱਛੂ ਵੀ ਨੇ ਇੱਥੇ ਨਾ ਕੱਲੇ
ਸੱਪ ਹੀ ਡੰਗ ਦੇ ਨੇ
ਇਹ ਰੋਜ 11:11 ‘ਤੇ ਸਾਡੀ ਮੌਤ
ਆਹ ਮੰਗਦੇ ਨੇ
ਬਾਰਡਰ ਤੇ ਫੋਰਸਾਂ ਵਾਂਗੂ
ਐਨੀ ਛੇਤੀ ਨਹੀਂ ਹਿੱਲਦੇ
ਓਹ ਜ਼ਿੰਦਗੀ ਸਾਡੀ ਡਾਇਲਾਗ
ਜਿਵੇਂ ਜਿੰਮੀ ਸ਼ੇਰਗਿੱਲ ਦੇ
ਓਹ ਦੇਖ ਨਤੀਜੇ ਨਿਕਲੇ
ਕੀ ਤੂੰ ਚਰਤ ਸਾਡੀ ਦੇ ਨੀ
ਓਹ ਹੁੰਦੀ ਦੇਖ ਚੜ੍ਹ੍ਹਦਾਈ ਲੋਕਾਂ ਨੂੰ
ਸਾਡੇ ਹੋ ਗਏ ਨੀ
ਓਹ ਸੌ ਵਾਰੀ ਕੰਮ ਆਏ ਜਦੋ
ਅਸੀਂ ਚੰਗੇ ਹੁੰਦੇ ਸੀ
ਇੱਕ ਵਾਰੀ ਦਿੱਤਾ ਜਵਾਬ
ਤੇ ਅੱਜ ਅਸੀਂ ਮਾਢੇ ਹੋ ਗਏ ਨੀ
ਓਹ ਸੌ ਵਾਰੀ ਕੰਮ ਆਏ ਜਦੋ
ਅਸੀਂ ਚੰਗੇ ਹੁੰਦੇ ਸੀ
ਇੱਕ ਵਾਰੀ ਦਿੱਤਾ ਜਵਾਬ
ਤੇ ਅੱਜ ਅਸੀਂ ਮਾਢੇ ਹੋ ਗਏ ਨੀ
ਓਹ ਸੌ ਵਾਰੀ ਕੰਮ ਆਏ ਜਦੋ
ਅਸੀਂ ਚੰਗੇ ਹੁੰਦੇ ਸੀ
ਇੱਕ ਵਾਰੀ ਦਿੱਤਾ ਜਵਾਬ
ਤੇ ਅੱਜ ਅਸੀਂ ਮਾਢੇ ਹੋ ਗਏ ਨੀ
ਹੋ ਨੀ ਮੈ ਬਾਇਓਡਾਟਾ ਛੱਕੀ ਫਿਰਾਂ ਹਰ ਇੱਕ ਦਾ
ਡੌਂਟ ਪੁਸ਼ ਮੀ ਕਹਿ ਥੋਡੀ ਔਕਾਤ ਲਿਖਦਾ
ਥੋਡੀ ਜੈਲਸੀ ਆ ਬਿਗਾੜੀ ਮਸ਼ੂਕ ਵਰਗੀ
ਤਾਂ ਹੀ ਓਹਦੇ ਵਾਂਗੂ ਥੋਡੇ ਵੀ ਲੱਛਣ ਠੀਕ ਨਾ
ਮਨੀ ਆ ਗਿਆ ਸਮੁੰਦਰਾਂ ਤੋਂ ਪਾਰ ਨਦੀਆਂ
ਅੱਜ ਫਾਰਮ ਵਿੱਚ ਆਇਆ ਪੂਰਾ ਯਾਰ ਸੋਹਣੀਏ
ਛੱਕੀ ਛੱਕਣੇ ਮਲਾਈ ਜਿਵੇਂ ਦੁੱਧ ਤੋਂ ਛੱਕੀ ਦੀ
ਸਾਰੀ ਲੀਲੀ ਪੀਲੀ ਖੰਡੀ ਜੇੜੀ ਖਾਰ ਸੋਹਣੀਏ
ਸਾਡੇ ਨਾਲ ਬਦਨਾਮੀ ਜੁੜ ਗਈ ਕਿਉਂ
ਪਾਣੀ ਨਾਲ ਛੱਲਾ ਨੀ
ਸਾਡੇ ਨਾ ਤੇ ਬਾਕੀ ਦੇਖ ਤੂੰ
ਦਿਨੇ ਦੀ ਹਾਡੇ ਹੋ ਗਏ ਨੀ
ਓਹ ਸੌ ਵਾਰੀ ਕੰਮ ਆਏ ਜਦੋ
ਅਸੀਂ ਚੰਗੇ ਹੁੰਦੇ ਸੀ
ਇੱਕ ਵਾਰੀ ਦਿੱਤਾ ਜਵਾਬ
ਤੇ ਅੱਜ ਅਸੀਂ ਮਾਢੇ ਹੋ ਗਏ ਨੀ
ਹੋ ਅਸੀਂ ਟਾਊਨ ਕਾਡੀ ਆਏ
ਹੋਪ ਲੋਕਾਂ ਨੇ ਜਗਾ ਲਈ
ਇਹ ਲਾ ਬੱਤੇ ਜੋਰ ਜਿਨ੍ਹਾ ਲਾ ਹੋਣਾ ਸੀ
ਪਤਾ ਐਨ੍ਹਾ ਨੂੰ ਨਹੀਂ ਜਿੰਨਾ
ਜਿਦੀ ਖੂਨ ਮੇਰੇ ਵਿੱਚ
ਨੀ ਮੈ ਕਰਕੇ ਤਿਆਰੀ
ਫਿਰ ਮੂਡ ਆਉਣਾ ਸੀ
ਹੋ ਸਾਨੂੰ ਸੌਖੀ ਨਹੀਂ ਆਈ
ਫੇਮ ਵਾਲੀ ਗੇਮ
ਆਪਾਂ ਚੀਰ ਫੜ ਕਰਦੇ ਆਂ
ਅੱਗੇ ਆਏ ਆਂ
ਹੋ ਸਾਡਾ ਟੁੱਕਾ ਨਹੀਂ ਉਹ ਲੱਗਾ
ਵੱਡੀ ਮਿਹਨਤ ਕੀਤੀ
ਤਾਂ ਹੀ ਸੁੱਖ ਨਾਲ ਦਿਨ
ਅੱਜ ਚੰਗੇ ਆਏ ਆਂ
ਹੋ ਮਨੀ ਪਾਵਰ ਰਿਸਪੈਕਟ ਮੁਕੈਰੀਆਂ
ਗੁਰੀ ਲਹੌਰੀਆਂ ਲਈ
ਓਹ ਮੋਸਟ ਇਮਪੋਰਟੈਂਟ ਐਲਿਮੈਂਟ
ਇਹ ਚਾਰੇ ਹੋ ਗਏ ਨੀ
ਓਹ ਸੌ ਵਾਰੀ ਕੰਮ ਆਏ ਜਦੋ
ਅਸੀਂ ਚੰਗੇ ਹੁੰਦੇ ਸੀ
ਇੱਕ ਵਾਰੀ ਦਿੱਤਾ ਜਵਾਬ
ਤੇ ਅੱਜ ਅਸੀਂ ਮਾਢੇ ਹੋ ਗਏ ਨੀ
ਓਹ ਸੌ ਵਾਰੀ ਕੰਮ ਆਏ ਜਦੋ
ਅਸੀਂ ਚੰਗੇ ਹੁੰਦੇ ਸੀ
ਇੱਕ ਵਾਰੀ ਦਿੱਤਾ ਜਵਾਬ
ਤੇ ਅੱਜ ਅਸੀਂ ਮਾਢੇ ਹੋ ਗਏ ਨੀ
ਦੇਵਿਲੋ!