Skip to content

Step Off Lyrics – Jerry

    Step Off Lyrics is a beautiful song sung by Jerry. The music for this captivating track Step Off has been given by Inderzy, with heartfelt lyrics penned by Jerry. Kalees skillfully directed the music video for Tango.

    Song Credits

    📌 TitleStep Off
    🎤 Singer(s)Jerry
    ✍🏻 Songwriter(s)Jerry
    🎶Music Composer(s)Inderzy
    🏷️LabelJerry

    Step Off Lyrics – Jerry

    Kude Ik De Batte Te Maare 3 3 Fire
    Ho Gaya Chicago Seal Sara Khade Pair
    Meri Nandi Naa Rooh Kehndi Vair Naa Chhaddi
    Tu Jaanvein Dolldi Rakane Hunn Pair Naa Chhaddi

    Ho Kade Apne Te Aayi Jatt Gall Nai Sunnde
    Kude Kidda Di Aa Gallaan Dass Kahi Jaanni Ae

    Chhadd De Rakane Je Ni Nibhade Yaraane
    Dass Kedeyaa Tu Chakkaraan Ch Payi Jaanni Ae
    Chhadd De Rakane Je Ni Nibhade Yaraane
    Dass Kedeyaa Tu Chakkaraan Ch Payi Jaanni Ae

    Chhadd De Rakane Je Ni Nibhade Yaraane
    Chhadd De Rakane Je Ni Nibhade Yaraane

    Ni Mainu Ajj Di Mandeer Kehke Sadhe Bagdadi
    Bhala Teriyaan Ankhaan Nu Kinj Raanjha Disseya
    Ikko Paase Hoke Jatt Life Live Kare Jatt
    Hundi Sift Yaa Main Ni Kithey Sanjha Disseya

    Oh Check In Karein Kudi Apni Wish Naal
    Naa Kude Check Out Chhetti Jatt Honn Ni Dinde
    Oh Dhakke Warge Kude Tereyaan Mukaddaraan Ch
    Sadde Naal Guarantee Si Jatt Ronn Nai Dinde

    Sunndi Ae Pith Bajje Hikk Vich Hikk
    Te Tu Kedeyaan Bulekheyaan Ch Rahi Jaanni Ae

    Chhadd De Rakane Je Ni Nibhade Yaraane
    Dass Kedeyaa Tu Chakkaraan Ch Payi Jaanni Ae
    Chhadd De Rakane Je Ni Nibhade Yaraane
    Dass Kedeyaa Tu Chakkaraan Ch Payi Jaanni Ae

    Chhadd De Rakane Je Ni Nibhade Yaraane
    Oh Chhadd De Rakane Je Ni Nibhade Yaraane

    Asi Aidda Hi Challe Aan
    Kude Aidda Hi Challange
    Paanvein Rahiye Naa Rahiye
    Parwaah Nai

    Tour Ne Snootchan Duja Layi Main Scutchaan
    Baaki Babbe-Aan Te Mittraan Da Saath Ni
    Ni Main Kiliyaan Hi Kiliyaan Ne
    Nazaraan Nasheeliyaan Ne

    Sunnti Hovengi Gall Challadi
    Ajj Di Ghadi Ch Full Jalwa Kude Ni
    Baaki Kal Nu Karaange Gall Kal Di

    Teri Dhoondhi Ankh Chaondi Vehli Chhaddana Kude
    Te Jerry Bulliyaan Ch Naa Kinvein Layi Jaanni Ae

    Chhadd De Rakane Je Ni Nibhade Yaraane
    Dass Kedeyaa Tu Chakkaraan Ch Payi Jaanni Ae
    Chhadd De Rakane Je Ni Nibhade Yaraane
    Dass Kedeyaa Tu Chakkaraan Ch Payi Jaanni Ae

    Chhadd De Rakane Je Ni Nibhade Yaraane
    Chhadd De Rakane Je Ni Nibhade Yaraane

    ਕੁੜੇ ਇਕ ਦੇ ਬੱਤੇ ਤੇ ਮਾਰੇ 3 3 ਫਾਇਰ
    ਹੋ ਗਿਆ ਸ਼ਿਕਾਗੋ ਸੀਲ ਸਾਰਾ ਖੜੇ ਪੈਰ
    ਮੇਰੀ ਨੰਦੀ ਨਾ ਰੂਹ ਕਹਿੰਦੀ ਵੈਰ ਨਾ ਛੱਡੀ
    ਤੂੰ ਜਾਣਵੇਂ ਡੋਲਦੀ ਰਖਣੇ ਹੁਣ ਪੈਰ ਨਾ ਛੱਡੀ

    ਹੋ ਕਦੇ ਆਪਣੇ ਤੇ ਆਈ ਜੱਟ ਗੱਲ ਨਹੀਂ ਸੁਣਦੇ
    ਕੁੜੇ ਕਿੱਦਾਂ ਦੀਆਂ ਗੱਲਾਂ ਦੱਸ ਕਹੀਂ ਜਾਣੀ ਏ

    ਛੱਡ ਦੇ ਰਖਣੇ ਜੇ ਨਹੀਂ ਨਿਭਦੇ ਯਾਰਾਣੇ
    ਦੱਸ ਕਿਹੜਿਆਂ ਤੂੰ ਚੱਕਰਾਂ ਵਿੱਚ ਪਈ ਜਾਣੀ ਏ
    ਛੱਡ ਦੇ ਰਖਣੇ ਜੇ ਨਹੀਂ ਨਿਭਦੇ ਯਾਰਾਣੇ
    ਦੱਸ ਕਿਹੜਿਆਂ ਤੂੰ ਚੱਕਰਾਂ ਵਿੱਚ ਪਈ ਜਾਣੀ ਏ

    ਛੱਡ ਦੇ ਰਖਣੇ ਜੇ ਨਹੀਂ ਨਿਭਦੇ ਯਾਰਾਣੇ
    ਛੱਡ ਦੇ ਰਖਣੇ ਜੇ ਨਹੀਂ ਨਿਭਦੇ ਯਾਰਾਣੇ

    ਨੀ ਮੈਨੂੰ ਅੱਜ ਦੀ ਮੰਦੀਰ ਕਹਿ ਕੇ ਸਾਡੇ ਬਗਦਾਦੀ
    ਭਲਾ ਤੇਰੀਆਂ ਅੱਖਾਂ ਨੂੰ ਕਿੰਜ ਰਾਂਝਾ ਦਿਸੇਆ
    ਇੱਕੋ ਪਾਸੇ ਹੋਕੇ ਜੱਟ ਲਾਈਫ ਲਾਈਵ ਕਰੇ ਜੱਟ
    ਹੋਦੀ ਸਿਫ਼ਤ ਯਾ ਮੈਂ ਨਹੀਂ ਕਿੱਥੇ ਸਾਂਝਾ ਦਿਸੇਆ

    ਓ ਚੈਕ ਇਨ ਕਰੇ ਕੁੜੀ ਆਪਣੀ ਵਿਸ਼ ਨਾਲ
    ਨਾ ਕੁੜੇ ਚੈਕ ਆਊਟ ਛੇਤੀ ਜੱਟ ਹੋਣ ਨਹੀਂ ਦਿੰਦੇ
    ਓ ਧੱਕੇ ਵਰਗੇ ਕੁੜੇ ਤੇਰੀਆਂ ਮੁਕਦਰਾਂ ਵਿੱਚ
    ਸਾਡੇ ਨਾਲ ਗਾਰੰਟੀ ਸੀ ਜੱਟ ਰੋਣ ਨਹੀਂ ਦਿੰਦੇ

    ਸੁਣਦੀ ਏ ਪਿੱਠ ਬਜੇ ਹਿੱਠ ਵਿੱਚ ਹਿੱਠ
    ਤੇ ਤੂੰ ਕਿਹੜਿਆਂ ਬੁਲੇਖਿਆਂ ਵਿੱਚ ਰਹਿ ਜਾਣੀ ਏ

    ਛੱਡ ਦੇ ਰਖਣੇ ਜੇ ਨਹੀਂ ਨਿਭਦੇ ਯਾਰਾਣੇ
    ਦੱਸ ਕਿਹੜਿਆਂ ਤੂੰ ਚੱਕਰਾਂ ਵਿੱਚ ਪਈ ਜਾਣੀ ਏ
    ਛੱਡ ਦੇ ਰਖਣੇ ਜੇ ਨਹੀਂ ਨਿਭਦੇ ਯਾਰਾਣੇ
    ਦੱਸ ਕਿਹੜਿਆਂ ਤੂੰ ਚੱਕਰਾਂ ਵਿੱਚ ਪਈ ਜਾਣੀ ਏ

    ਛੱਡ ਦੇ ਰਖਣੇ ਜੇ ਨਹੀਂ ਨਿਭਦੇ ਯਾਰਾਣੇ
    ਛੱਡ ਦੇ ਰਖਣੇ ਜੇ ਨਹੀਂ ਨਿਭਦੇ ਯਾਰਾਣੇ

    ਅਸੀਂ ਐਦਾਂ ਹੀ ਚੱਲੇ ਆਂ
    ਕੁੜੇ ਐਦਾਂ ਹੀ ਚੈਲੈਂਜ
    ਪਾਵੇਂ ਰਹੀਏ ਨਾ ਰਹੀਏ
    ਪਰਵਾਹ ਨਹੀਂ

    ਟੂਰ ਨੇ ਸਨੂਚਾਂ ਦੂਜਾ ਲਈ ਮੈਂ ਸਕੱਚਾਂ
    ਬਾਕੀ ਬੱਬੇਆਂ ਤੇ ਮਿੱਤਰਾਂ ਦਾ ਸਾਥ ਨਹੀਂ
    ਨੀ ਮੈਂ ਕਲੀਆਂ ਹੀ ਕਲੀਆਂ ਨੇ
    ਨਜ਼ਾਰਾਂ ਨਸ਼ੀਲੀਆਂ ਨੇ

    ਸੁਣਦੀ ਹੋਵੇਗੀ ਗੱਲ ਚਲਦੀ
    ਅੱਜ ਦੀ ਘੜੀ ਵਿੱਚ ਫੁੱਲ ਜਲਵਾ ਕੁੜੇ ਨੀ
    ਬਾਕੀ ਕਲ ਨੂੰ ਕਰਾਂਗੇ ਗੱਲ ਕਲ ਦੀ

    ਤੇਰੀ ਧੂੰਧੀ ਅੱਖ ਚਾਹੁੰਦੀ ਵੇਹਲੀ ਛੱਡਣਾ ਕੁੜੇ
    ਤੇ ਜੈਰੀ ਬੁੱਲਿਆਂ ਵਿੱਚ ਨਾ ਕਿਵੇਂ ਲੈ ਜਾਣੀ ਏ

    ਛੱਡ ਦੇ ਰਖਣੇ ਜੇ ਨਹੀਂ ਨਿਭਦੇ ਯਾਰਾਣੇ
    ਦੱਸ ਕਿਹੜਿਆਂ ਤੂੰ ਚੱਕਰਾਂ ਵਿੱਚ ਪਈ ਜਾਣੀ ਏ
    ਛੱਡ ਦੇ ਰਖਣੇ ਜੇ ਨਹੀਂ ਨਿਭਦੇ ਯਾਰਾਣੇ
    ਦੱਸ ਕਿਹੜਿਆਂ ਤੂੰ ਚੱਕਰਾਂ ਵਿੱਚ ਪਈ ਜਾਣੀ ਏ

    ਛੱਡ ਦੇ ਰਖਣੇ ਜੇ ਨਹੀਂ ਨਿਭਦੇ ਯਾਰਾਣੇ
    ਛੱਡ ਦੇ ਰਖਣੇ ਜੇ ਨਹੀਂ ਨਿਭਦੇ ਯਾਰਾਣੇ

    Step Off music video