Jaane Na Lyrics: The Punjabi song is sung by The PropheC, and has music by Outfly while The PropheC has written the Into You Lyrics. The music video of the Into You song is directed by Hector Toro, and it features The PropheC.
Song Credits
Jaane Na Lyrics – The PropheC
Tu Ruuu…..
Kato Tu, Jaane Naa
Tera Mukh Kare Dhupp Vich Shah Balliye
Teri Palkaan Di Shaah Thalle Beh Jaa
Ni Tu Jaan Ke Vi Jaan Di Na Kyun Challiye
Gal Dil Wali Dil Nu Tu Keh Ja
Ni Main Fadd Teri Baah Teinu Lai Jaa
Duniyan Di Peed Ton Paraa
Teinu Apna Kaha Ban Tu Jahaan
Tera Dil Utte Likheya Main Naa
Kudiye
Kato Tu Jaane Na
Teri Haan, Pichhe Ataki Saddi Jaan
Keh De Tu Haan Ya Naa
Ki Dassaan, Sadde Dil Te Beh Gi Jaan
Kato Tu Jaane Na
Kato Tu Jaane Na
Ankhan Puchan Nu Tarasiyan Ne Par
Gall Na Bullan Te Aave
Meeh’an Sundiyan Barsiyaan Ne
Kato Dil Tera Phijna Na Chahve
Hun Kar Ley Tu Tay Ishq Ch Beh
Tere Dil Vich Ghar Chahidey
Bas Ikk Vaari Keh Te Samne Tu Reh
Tere Jeha Yaar Chahidey
Ni Main Fadd Teri Baah Teinu Lai Jaa
Duniyan Di Peed Ton Paraa
Teinu Apna Kaha Ban Tu Jahaan
Tera Dil Utte Likheya Main Naa
Kudiye
Kato Tu Jaane Na
Teri Haan, Pichhe Ataki Saddi Jaan
Keh De Tu Haan Ya Naa
Ki Dassaan, Sadde Dil Te Beh Gi Jaan
Kato Tu Jaane Na
Kato Tu Jaane Na
Gal Sun Meri Jaan Meri Jaan
Kato Tu Jaane Na Jaane Na
Gal Sun Meri Jaan Meri Jaan
Kato Tu Jaane Na Jaane Na
तू रूऊऊ…
कतो तू, जाने ना
तेरा मुख करे धुप्प में शाह बलिये
तेरी पलकों की शाह तले बैठ जा
नी तू जान के भी जान की ना क्यों चलिये
बात दिल वाली दिल को तू कह जा
नी मैं पकड़ तेरी बांह तुझे ले जा
दुनिया की पीड़ा से परे
तुझे अपना कहा, बन तू जहां
तेरे दिल पर लिखा मैं नाम
कुड़िये
कतो तू जाने ना
तेरी हां, पीछे अटकी हमारी जान
कह दे तू हां या ना
क्या कहूं, हमारे दिल पर बैठ गई जान
कतो तू जाने ना
कतो तू जाने ना
आंखें पूछने को तरसी हैं पर
बात ना होंठों पर आए
बारिश सुन रही बरसातें हैं
कतो दिल तेरा फिसलना ना चाहे
अब कर ले तू तय इश्क़ में बैठ
तेरे दिल में घर चाहिए
बस एक बार कह और सामने तू रह
तेरे जैसा यार चाहिए
नी मैं पकड़ तेरी बांह तुझे ले जा
दुनिया की पीड़ा से परे
तुझे अपना कहा, बन तू जहां
तेरे दिल पर लिखा मैं नाम
कुड़िये
कतो तू जाने ना
तेरी हां, पीछे अटकी हमारी जान
कह दे तू हां या ना
क्या कहूं, हमारे दिल पर बैठ गई जान
कतो तू जाने ना
कतो तू जाने ना
बात सुन मेरी जान मेरी जान
कतो तू जाने ना जाने ना
बात सुन मेरी जान मेरी जान
कतो तू जाने ना जाने ना
ਤੂ ਰੂੂੂ…
ਕਤੋ ਤੂੰ, ਜਾਨੇ ਨਾ
ਤੇਰਾ ਮੁਖ ਕਰੇ ਧੁੱਪ ਵਿਚ ਸ਼ਾਹ ਬੱਲਿਏ
ਤੇਰੀ ਪਲਕਾਂ ਦੀ ਸ਼ਾਹ ਥੱਲੇ ਬੈਹ ਜਾ
ਨੀ ਤੂੰ ਜਾਣ ਕੇ ਵੀ ਜਾਣ ਦੀ ਨਾ ਕਿਉਂ ਚੱਲਿਏ
ਗੱਲ ਦਿਲ ਵਾਲੀ ਦਿਲ ਨੂੰ ਤੂੰ ਕਹਿ ਜਾ
ਨੀ ਮੈਂ ਫੜ ਤੇਰੀ ਬਾਂਹ ਤੈਨੂੰ ਲੈ ਜਾ
ਦੁਨੀਆਂ ਦੀ ਪੀੜ ਤੋਂ ਪਰਾਂ
ਤੈਨੂੰ ਆਪਣਾ ਕਹਾ ਬਣ ਤੂੰ ਜਹਾਂ
ਤੇਰਾ ਦਿਲ ਉੱਤੇ ਲਿਖਿਆ ਮੈਂ ਨਾਮ
ਕੁੜੀਏ
ਕਤੋ ਤੂੰ ਜਾਨੇ ਨਾ
ਤੇਰੀ ਹਾਂ, ਪਿੱਛੇ ਅਟਕੀ ਸਾਡੀ ਜਾਨ
ਕਹਿ ਦੇ ਤੂੰ ਹਾਂ ਜਾਂ ਨਾ
ਕੀ ਦੱਸਾ, ਸਾਡੇ ਦਿਲ ਤੇ ਬਹਿ ਗਈ ਜਾਨ
ਕਤੋ ਤੂੰ ਜਾਨੇ ਨਾ
ਕਤੋ ਤੂੰ ਜਾਨੇ ਨਾ
ਅੱਖਾਂ ਪੁਛਣ ਨੂੰ ਤਰਸੀਆਂ ਨੇ ਪਰ
ਗੱਲ ਨਾ ਬੁੱਲਾਂ ਤੇ ਆਵੇ
ਮੀਹਾਂ ਸੁਣਦੀਆਂ ਬਰਸੀਆਂ ਨੇ
ਕਤੋ ਦਿਲ ਤੇਰਾ ਫਿਸ਼ਣਾ ਨਾ ਚਾਹਵੇ
ਹੁਣ ਕਰ ਲੈ ਤੂੰ ਤੈ ਇਸ਼ਕ ‘ਚ ਬਹਿ
ਤੇਰੇ ਦਿਲ ਵਿਚ ਘਰ ਚਾਹੀਦੇ
ਬਸ ਇੱਕ ਵਾਰੀ ਕਹਿ ਤੇ ਸਾਹਮਣੇ ਤੂੰ ਰਹਿ
ਤੇਰੇ ਜਿਹਾ ਯਾਰ ਚਾਹੀਦੇ
ਨੀ ਮੈਂ ਫੜ ਤੇਰੀ ਬਾਂਹ ਤੈਨੂੰ ਲੈ ਜਾ
ਦੁਨੀਆਂ ਦੀ ਪੀੜ ਤੋਂ ਪਰਾਂ
ਤੈਨੂੰ ਆਪਣਾ ਕਹਾ ਬਣ ਤੂੰ ਜਹਾਂ
ਤੇਰਾ ਦਿਲ ਉੱਤੇ ਲਿਖਿਆ ਮੈਂ ਨਾਮ
ਕੁੜੀਏ
ਕਤੋ ਤੂੰ ਜਾਨੇ ਨਾ
ਤੇਰੀ ਹਾਂ, ਪਿੱਛੇ ਅਟਕੀ ਸਾਡੀ ਜਾਨ
ਕਹਿ ਦੇ ਤੂੰ ਹਾਂ ਜਾਂ ਨਾ
ਕੀ ਦੱਸਾ, ਸਾਡੇ ਦਿਲ ਤੇ ਬਹਿ ਗਈ ਜਾਨ
ਕਤੋ ਤੂੰ ਜਾਨੇ ਨਾ
ਕਤੋ ਤੂੰ ਜਾਨੇ ਨਾ
ਗੱਲ ਸੁਣ ਮੇਰੀ ਜਾਨ ਮੇਰੀ ਜਾਨ
ਕਤੋ ਤੂੰ ਜਾਨੇ ਨਾ ਜਾਨੇ ਨਾ
ਗੱਲ ਸੁਣ ਮੇਰੀ ਜਾਨ ਮੇਰੀ ਜਾਨ
ਕਤੋ ਤੂੰ ਜਾਨੇ ਨਾ ਜਾਨੇ ਨਾਪਰ ਕਿਸੀ ਨੂੰ ਵੀ ਸਮਝ ਨਹੀਂ ਹੈ ਇਸਦੀ”