Over And Over Lyrics is a soulful Punjabi song sung by Armaan Gill & Arnaaz Gill. The music for this captivating track ‘Over And Over’ has been given by Arnaaz Gill, with heartfelt lyrics penned by Armaan Gill & Arnaaz Gill.
Song Credits
Over And Over Lyrics – Armaan Gill | Arnaaz Gill
Tainu vekheya main jiddan da
Sochi jawa adiye ni bas tere baare
Bhulle sab nu te jaaiye tere vall nu
Hoya ke dil agge haare
Akhan meriyan nu rehndi tere baahl ni
Tere chehre utte noor ba-kamaal ni
Nazar bado badi kude tu chura lawe
Na hoya ikk vaari, howe baar baar ni
Khayaal’an tereyan ch langhe
Hun tak pal jinne tere bina main guzaare…
Tainu vekheya main jiddan da
Sochi jawa adiye ni bas tere baare
Bhulle sab nu te jaaiye tere vall nu
Hoya ke dil agge haare
Tainu vekheya main jiddan da
Sochi jawa adiye ni bas tere baare…
Bas tere naal ee meri taqdeer ni
Maar gayi aa tu tan mere dil te lakeer ni
Heereyan jehi mainu tu aa lagdi
Te apni banayi phiran tainu, main tan heer ni
Bhavein nehde howe bhavein howe door ni
Meri akhan agge hunni aa zaroor ni
Kade apniyan dassi mainu khwahish’an
Karu har ikk main manzoor ni
Hun jeena aa main jinna’k vi jeena aa
Ni bas oho tere hi sahare…
Tainu vekheya main jiddan da
Sochi jawa adiye ni bas tere baare
Bhulle sab nu te jaaiye tere vall nu
Hoya ke dil agge haare
Tainu vekheya main jiddan da
Sochi jawa adiye ni bas tere baare…
Si ikko dil hune oh vi tere naal ni
Din raat aunde bas tere hi khayaal ni
Horan baare sochan da dil nahiyo karda
Aashiq’an da dassan kivein haal ni
Na hi neend aawe na hi aawe chain ni
Ni tere vekh le main jadon de nain ni
Tere naina naa vi gall saari ho gayi
Mainu teriyan, main teriyan main kehan ni
Hun aaja tu vi munda tan teyaar baitha
Tere utton vekh jaan vaare…
Tainu vekheya main jiddan da
Sochi jawa adiye ni bas tere baare
Bhulle sab nu te jaaiye tere vall nu
Hoya ke dil agge haare
Tainu vekheya main jiddan da
Sochi jawa adiye ni bas tere baare…
तैनू वेख्या मैं जिद्दां दा
सोची जावा अदिये नि बस तेरे बारे
भुल्ले सब नू ते जाइये तेरे वल्ल नू
होया के दिल अगले हारे
अखां मेरियां नू रहंदी तेरे बाहल नि
तेरे चेहरे उत्ते नूर बा-कमाल नि
नजर बड़ा बड़ी कुड़े तू चुरा लावे
ना होया इक्क वारी, होवे बार-बार नि
ख्यालां तेरेयां च लांघे
हुन तक पल जिन्ने तेरे बिना मैं गुजारे…
तैनू वेख्या मैं जिद्दां दा
सोची जावा अदिये नि बस तेरे बारे
भुल्ले सब नू ते जाइये तेरे वल्ल नू
होया के दिल अगले हारे
तैनू वेख्या मैं जिद्दां दा
सोची जावा अदिये नि बस तेरे बारे…
बस तेरे नाल ऐ मेरी तकदीर नि
मार गई ऐ तू तां मेरे दिल ते लकीर नि
हीरेयां जही मैंनू तू आ लगदी
ते अपनी बनाई फिरां तैनू, मैं तां हीर नि
भवै नेहड़े होवे भवै होवे दूर नि
मेरी अखां अगले हुन्नी ऐ जरूर नि
कदे अपनियां दस्सी मैंनू ख्वाहिशां
करूं हर इक मैं मंज़ूर नि
हुन जीना ऐ मैं जिण्नक वी जीना ऐ
नि बस ओहो तेरे ही सहारे…
तैनू वेख्या मैं जिद्दां दा
सोची जावा अदिये नि बस तेरे बारे
भुल्ले सब नू ते जाइये तेरे वल्ल नू
होया के दिल अगले हारे
तैनू वेख्या मैं जिद्दां दा
सोची जावा अदिये नि बस तेरे बारे…
सी इक्को दिल हुन्ने ओह वी तेरे नाल नि
दिन रात आउंदे बस तेरे ही ख्याल नि
होरां बारे सोचन दा दिल नहींयो करदा
आशिकां दा दस्सण किवें हाल नि
ना ही नींद आवे ना ही आवे चैन नि
नि तेरे वेख ले मैं जदों दे नैन नि
तेरे नैना ना वी गल सारी हो गई
मैंनू तेरीयां, मैं तेरीयां मैं कहन नि
हुन आजा तू वी मुंडा तां तैयार बैठा
तेरे उत्तों वेख जान वारे…
तैनू वेख्या मैं जिद्दां दा
सोची जावा अदिये नि बस तेरे बारे
भुल्ले सब नू ते जाइये तेरे वल्ल नू
होया के दिल अगले हारे
तैनू वेख्या मैं जिद्दां दा
सोची जावा अदिये नि बस तेरे बारे…
ਤੈਨੂੰ ਵੇਖਿਆ ਮੈਂ ਜਿੱਦਾਂ ਦਾ
ਸੋਚੀ ਜਾਵਾਂ ਅਦਿਏ ਨੀ ਬਸ ਤੇਰੇ ਬਾਰੇ
ਭੁੱਲੇ ਸਭ ਨੂੰ ਤੇ ਜਾਈਏ ਤੇਰੇ ਵੱਲ ਨੂੰ
ਹੋਇਆ ਕੇ ਦਿਲ ਅੱਗੇ ਹਾਰੇ
ਅੱਖਾਂ ਮੇਰੀਆਂ ਨੂੰ ਰਹਿੰਦੀ ਤੇਰੇ ਬਾਹਲ ਨੀ
ਤੇਰੇ ਚਿਹਰੇ ਉੱਤੇ ਨੂਰ ਬਾ-ਕਮਾਲ ਨੀ
ਨਜ਼ਰ ਬੜੀ ਵੱਡੀ ਕੁਡੇ ਤੂੰ ਚੁਰਾ ਲਵੇ
ਨਾ ਹੋਇਆ ਇੱਕ ਵਾਰੀ, ਹੋਵੇ ਬਾਰ-ਬਾਰ ਨੀ
ਖ਼ਿਆਲਾਂ ਤੇਰੇਆਂ ਚ ਲੰਘੇ
ਹੁਣ ਤੱਕ ਪਲ ਜਿੰਨੇ ਤੇਰੇ ਬਿਨਾਂ ਮੈਂ ਗੁਜ਼ਾਰੇ…
ਤੈਨੂੰ ਵੇਖਿਆ ਮੈਂ ਜਿੱਦਾਂ ਦਾ
ਸੋਚੀ ਜਾਵਾਂ ਅਦਿਏ ਨੀ ਬਸ ਤੇਰੇ ਬਾਰੇ
ਭੁੱਲੇ ਸਭ ਨੂੰ ਤੇ ਜਾਈਏ ਤੇਰੇ ਵੱਲ ਨੂੰ
ਹੋਇਆ ਕੇ ਦਿਲ ਅੱਗੇ ਹਾਰੇ
ਤੈਨੂੰ ਵੇਖਿਆ ਮੈਂ ਜਿੱਦਾਂ ਦਾ
ਸੋਚੀ ਜਾਵਾਂ ਅਦਿਏ ਨੀ ਬਸ ਤੇਰੇ ਬਾਰੇ…
ਬਸ ਤੇਰੇ ਨਾਲ ਹੀ ਮੇਰੀ ਤਕਦੀਰ ਨੀ
ਮਾਰ ਗਈ ਏ ਤੂੰ ਤਾਂ ਮੇਰੇ ਦਿਲ ਤੇ ਲਕੀਰ ਨੀ
ਹੀਰੇਆਂ ਜਿਹੀ ਮੈਨੂੰ ਤੂੰ ਆ ਲਗਦੀ
ਤੇ ਆਪਣੀ ਬਣਾਈ ਫਿਰਾਂ ਤੈਨੂੰ, ਮੈਂ ਤਾਂ ਹੀਰ ਨੀ
ਭਾਵੇਂ ਨੇੜੇ ਹੋਵੇ ਭਾਵੇਂ ਹੋਵੇ ਦੂਰ ਨੀ
ਮੇਰੀ ਅੱਖਾਂ ਅੱਗੇ ਹੋਣੀ ਏ ਜਰੂਰ ਨੀ
ਕਦੇ ਆਪਣੀਆਂ ਦੱਸੀਂ ਮੈਨੂੰ ਖ਼ਾਹਿਸ਼ਾਂ
ਕਰਾਂ ਹਰ ਇਕ ਮੈਂ ਮੰਜ਼ੂਰ ਨੀ
ਹੁਣ ਜੀਣਾ ਏ ਮੈਂ ਜਿੰਨਾ ਵੀ ਜੀਣਾ ਏ
ਨੀ ਬਸ ਓਹੋ ਤੇਰੇ ਹੀ ਸਹਾਰੇ…
ਤੈਨੂੰ ਵੇਖਿਆ ਮੈਂ ਜਿੱਦਾਂ ਦਾ
ਸੋਚੀ ਜਾਵਾਂ ਅਦਿਏ ਨੀ ਬਸ ਤੇਰੇ ਬਾਰੇ
ਭੁੱਲੇ ਸਭ ਨੂੰ ਤੇ ਜਾਈਏ ਤੇਰੇ ਵੱਲ ਨੂੰ
ਹੋਇਆ ਕੇ ਦਿਲ ਅੱਗੇ ਹਾਰੇ
ਤੈਨੂੰ ਵੇਖਿਆ ਮੈਂ ਜਿੱਦਾਂ ਦਾ
ਸੋਚੀ ਜਾਵਾਂ ਅਦਿਏ ਨੀ ਬਸ ਤੇਰੇ ਬਾਰੇ…
ਸੀ ਇੱਕੋ ਦਿਲ ਹੁਣੇ ਉਹ ਵੀ ਤੇਰੇ ਨਾਲ ਨੀ
ਦਿਨ ਰਾਤ ਆਉਂਦੇ ਬਸ ਤੇਰੇ ਹੀ ਖ਼ਿਆਲ ਨੀ
ਹੋਰਾਂ ਬਾਰੇ ਸੋਚਣ ਦਾ ਦਿਲ ਨਹੀਂ ਕਰਦਾ
ਆਸ਼ਿਕਾਂ ਦਾ ਦੱਸਣ ਕਿਵੇਂ ਹਾਲ ਨੀ
ਨਾ ਹੀ ਨੀਂਦ ਆਵੇ ਨਾ ਹੀ ਆਵੇ ਚੈਨ ਨੀ
ਨੀ ਤੇਰੇ ਵੇਖ ਲੈਂ ਮੈਂ ਜਦੋਂ ਦੇ ਨੈਨ ਨੀ
ਤੇਰੇ ਨੈਨਾ ਨਾ ਵੀ ਗੱਲ ਸਾਰੀ ਹੋ ਗਈ
ਮੈਨੂੰ ਤੇਰੀਆਂ, ਮੈਂ ਤੇਰੀਆਂ ਮੈਂ ਕਹਾਂ ਨੀ
ਹੁਣ ਆ ਜਾ ਤੂੰ ਵੀ ਮੁੰਡਾ ਤਾਂ ਤਿਆਰ ਬੈਠਾ
ਤੇਰੇ ਉੱਤੋਂ ਵੇਖ ਜਾਣ ਵਾਲੇ…
ਤੈਨੂੰ ਵੇਖਿਆ ਮੈਂ ਜਿੱਦਾਂ ਦਾ
ਸੋਚੀ ਜਾਵਾਂ ਅਦਿਏ ਨੀ ਬਸ ਤੇਰੇ ਬਾਰੇ
ਭੁੱਲੇ ਸਭ ਨੂੰ ਤੇ ਜਾਈਏ ਤੇਰੇ ਵੱਲ ਨੂੰ
ਹੋਇਆ ਕੇ ਦਿਲ ਅੱਗੇ ਹਾਰੇ
ਤੈਨੂੰ ਵੇਖਿਆ ਮੈਂ ਜਿੱਦਾਂ ਦਾ
ਸੋਚੀ ਜਾਵਾਂ ਅਦਿਏ ਨੀ ਬਸ ਤੇਰੇ ਬਾਰੇ…