Skip to content

Sagar Diya Challan Wangu Lyrics – Juss | Mixsingh

    Sagar Diya Challan Wangu Lyrics is a soulful Punjabi track sung and written by Juss. The music, composed by MixSingh, and the video, directed by Robby Singh featuring Parul Gulati, complete the heartfelt package.

    Song Credits

    📌 TitleSagar Diya Challan Wangu
    🎤 Singer(s)Juss
    ✍🏻 Songwriter(s)Juss
    🎶Music Composer(s)Mixsingh
    🏷️LabelSpeed Records

    Sagar Diya Challan Wangu Lyrics – Juss | Mixsingh

    Chete Vich Tere Rakhhi Mainu
    Koi Gall Hove Taan Dassi Mainu
    Main Nehre Tede Jad Hova
    Tu Sab Nu Chhad Ke Takki Mainu

    Tere Dil Di Dirdi Pair Rakhna
    Tu Bua Kite Dho Na Jaavi
    Jiwe Badlan De Ole Hoya
    Chan Na Meton Ole Ho Jaavi

    Tu Gall Meri Man
    Mera Lagna Ni Ji Mera Lagna Ni Man
    Na Meton Door Ho Jaavin
    Na Meton Door Ho Jaavi

    Jiwe Badlan De Ole Hoya
    Chan Na Meton Ole Ho Jaavi

    Sagar Diyan Challan Wangu
    Zindagi Ae Badi Tedhi-Medhi
    Kithe Leke Chaliye Jaave
    Pata Nahi Kuch Vi Kiye

    Kehndi Uchhiya Lambiyan Pahadan Wangu
    Disdi Nehre Door Rehaindi
    Jithe Koi Saar Na Hove
    Baarish Vi Hi Uthe Paindi

    Dekha Na Je Tenu Mere
    Dil Nu Saali Chain Nahi Paindi
    Jo Hunda Change Layi Hunda
    Duniya Aiven Jhoothi Kehndi

    Udd Jaande Jad Panchhi
    Mudhe Ohna Nu Ghar Di Lod Nahi Paindi
    Na Tu Kite Kho Jaavi
    Na Tu Kite Kho Jaavi

    Jiwe Badlan De Ole Hoya
    Chan Na Meton Ole Ho Jaavi
    Tu Gall Meri Man
    Mera Lagna Ni Ji Mera Lagna Ni Man
    Na Meton Door Ho Jaavi
    Na Meton Door Ho Jaavi

    Jiwe Badlan De Ole Hoya
    Chan Na Meton Ole Ho Jaavi

    Tu Gall Meri Man
    Mera Lagna Ni Ji Mera Lagna Ni Man
    Na Maiton Door Ho Jaavi
    Na Maiton Door Ho Jaavi

    Jas Kare Gall Meri
    Gallan Vich Aaye Tu
    Gallan Teriyan Nu
    Meri Gallan Naal Laaye Tu

    Din Shuru Hove Photo Mere Naal Paa Tu
    Din Jado Dhale Mere Naal Bata Tu
    Tera Khyaal Rakhi Sabhal Rakhi

    Dukh Mainu Dedi
    Tere Sukh Tere Naal Rakhi
    Kari Je Tera Dil Karda Jo Karne Nu
    Bas Tera Khyaal Rakhi
    Khud Nu Sambhal Rakhi

    Te Chain Naal So Jaavi
    Te Chain Naal So Jaavi
    Jiwe Badlan De Ole Hoya
    Chan Na Meton Ole Ho Jaavi

    Tu Gall Meri Man
    Mera Lagna Ni Ji Mera Lagna Ni Man
    Na Meton Door Ho Jaavi
    Na Meton Door Ho Jaavi

    Jive Badlan De Ole Hoya
    Chan Na Meton Ole Ho Jaavi

    चेतें में तेरे रखी मैनूं
    कोई बात हो तो बता मैनूं
    मैं पास तेरे जब होवां
    तू सब को छोड़ के देखे मैनूं

    तेरे दिल की धरती पर रखना
    तू कहीं दूर न हो जाए
    जैसे बादलों के ओले हुआ
    चाँद न मुझसे ओले हो जाए

    तू बात मेरी मान
    मेरा लगना नहीं जी मेरा लगना नहीं मान
    ना मुझसे दूर हो जाए
    ना मुझसे दूर हो जाए

    जैसे बादलों के ओले हुआ
    चाँद न मुझसे ओले हो जाए

    सागर की लहरों जैसे
    ज़िंदगी है बड़ी टेढ़ी-मेढ़ी
    कहाँ लेके चली जाए
    पता नहीं कुछ भी क्या है

    कहती ऊँचे लंबे पहाड़ों जैसी
    दिखती नहरें दूर रहतीं
    जहाँ कोई सहारा न हो
    बारिश भी वहीं गिरती है

    देखा न जो तुझे मेरे
    दिल को सुकून नहीं मिलता
    जो होता है अच्छे के लिए होता है
    दुनिया ऐसे ही झूठी कहती है

    उड़ जाते हैं जब पंछी
    लौटने पर उन्हें घर की ज़रूरत नहीं पड़ती
    ना तू कहीं खो जाए
    ना तू कहीं खो जाए

    जैसे बादलों के ओले हुआ
    चाँद न मुझसे ओले हो जाए
    तू बात मेरी मान
    मेरा लगना नहीं जी मेरा लगना नहीं मान
    ना मुझसे दूर हो जाए
    ना मुझसे दूर हो जाए

    जैसे बादलों के ओले हुआ
    चाँद न मुझसे ओले हो जाए

    तू बात मेरी मान
    मेरा लगना नहीं जी मेरा लगना नहीं मान
    ना मुझसे दूर हो जाए
    ना मुझसे दूर हो जाए

    जस करे बात मेरी
    बातों में आए तू
    तेरी बातों को
    मेरी बातों से जोड़े तू

    दिन शुरू हो मेरी फोटो के साथ
    दिन ढलते वक्त मेरे पास बता तू
    तेरा ख्याल रखूँ, संभाल रखूँ

    दुख मुझे दे दे
    तेरा सुख तेरे पास रखूँ
    कर जो तेरा दिल करता है
    बस तेरा ख्याल रखूँ
    खुद को संभाल रखूँ

    और चैन से सो जाए
    और चैन से सो जाए
    जैसे बादलों के ओले हुआ
    चाँद न मुझसे ओले हो जाए

    तू बात मेरी मान
    मेरा लगना नहीं जी मेरा लगना नहीं मान
    ना मुझसे दूर हो जाए
    ना मुझसे दूर हो जाए

    जैसे बादलों के ओले हुआ
    चाँद न मुझसे ओले हो जाए

    ਚੇਤੇ ਵਿੱਚ ਤੇਰੇ ਰੱਖੀ ਮੈਨੂੰ
    ਕੋਈ ਗੱਲ ਹੋਵੇ ਤਾਂ ਦੱਸੀ ਮੈਨੂੰ
    ਮੈਂ ਨੇੜੇ ਤੇਡੇ ਜਦ ਹੋਵਾਂ
    ਤੁ ਸਭ ਨੂੰ ਛੱਡ ਕੇ ਤੱਕੀ ਮੈਨੂੰ

    ਤੇਰੇ ਦਿਲ ਦੀ ਧਿਰਦੀ ਪੈਰ ਰੱਖਣਾ
    ਤੁ ਬੁਆ ਕਿਤੇ ਧੋ ਨਾ ਜਾਵੀ
    ਜਿਵੇਂ ਬਦਲਾਂ ਦੇ ਓਲੇ ਹੋਇਆ
    ਚਾਂਦ ਨਾ ਮੈਤੋਂ ਓਲੇ ਹੋ ਜਾਵੀ

    ਤੁ ਗੱਲ ਮੇਰੀ ਮੰਨ
    ਮੇਰਾ ਲਗਣਾ ਨਹੀਂ ਜੀ ਮੇਰਾ ਲਗਣਾ ਨਹੀਂ ਮੰਨ
    ਨਾ ਮੈਤੋਂ ਦੂਰ ਹੋ ਜਾਵੀਂ
    ਨਾ ਮੈਤੋਂ ਦੂਰ ਹੋ ਜਾਵੀ

    ਜਿਵੇਂ ਬਦਲਾਂ ਦੇ ਓਲੇ ਹੋਇਆ
    ਚਾਂਦ ਨਾ ਮੈਤੋਂ ਓਲੇ ਹੋ ਜਾਵੀ

    ਸਾਗਰ ਦੀਆਂ ਚਲਾਂ ਵਾਂਗੂ
    ਜ਼ਿੰਦਗੀ ਏ ਬੜੀ ਟੇਢੀ-ਮੇਢੀ
    ਕਿੱਥੇ ਲੈਕੇ ਚਲੀਏ ਜਾਵੇ
    ਪਤਾ ਨਹੀਂ ਕੁਝ ਵੀ ਕੀਏ

    ਕਹਿੰਦੀ ਉੱਚੀਆਂ ਲੰਬੀਆਂ ਪਹਾੜਾਂ ਵਾਂਗੂ
    ਦਿਸਦੀ ਨੇਹਰੇ ਦੂਰ ਰਹਿੰਦੀ
    ਜਿੱਥੇ ਕੋਈ ਸਾਰ ਨਾ ਹੋਵੇ
    ਬਾਰਿਸ ਵੀ ਹੀ ਉੱਥੇ ਪੈਂਦੀ

    ਦੇਖਾ ਨਾ ਜੇ ਤੈਨੂੰ ਮੇਰੇ
    ਦਿਲ ਨੂੰ ਸਾਲੀ ਚੈਨ ਨਹੀਂ ਪੈਂਦੀ
    ਜੋ ਹੁੰਦਾ ਚੰਗੇ ਲਈ ਹੁੰਦਾ
    ਦੁਨੀਆ ਐਵੇਂ ਝੂਠੀ ਕਹਿੰਦੀ

    ਉੱਡ ਜਾਂਦੇ ਜਦ ਪੰਛੀ
    ਮੁੜ੍ਹੇ ਉਹਨਾਂ ਨੂੰ ਘਰ ਦੀ ਲੋੜ ਨਹੀਂ ਪੈਂਦੀ
    ਨਾ ਤੁ ਕਿਤੇ ਖੋ ਜਾਵੀ
    ਨਾ ਤੁ ਕਿਤੇ ਖੋ ਜਾਵੀ

    ਜਿਵੇਂ ਬਦਲਾਂ ਦੇ ਓਲੇ ਹੋਇਆ
    ਚਾਂਦ ਨਾ ਮੈਤੋਂ ਓਲੇ ਹੋ ਜਾਵੀ
    ਤੁ ਗੱਲ ਮੇਰੀ ਮੰਨ
    ਮੇਰਾ ਲਗਣਾ ਨਹੀਂ ਜੀ ਮੇਰਾ ਲਗਣਾ ਨਹੀਂ ਮੰਨ
    ਨਾ ਮੈਤੋਂ ਦੂਰ ਹੋ ਜਾਵੀ
    ਨਾ ਮੈਤੋਂ ਦੂਰ ਹੋ ਜਾਵੀ

    ਜਿਵੇਂ ਬਦਲਾਂ ਦੇ ਓਲੇ ਹੋਇਆ
    ਚਾਂਦ ਨਾ ਮੈਤੋਂ ਓਲੇ ਹੋ ਜਾਵੀ

    ਤੁ ਗੱਲ ਮੇਰੀ ਮੰਨ
    ਮੇਰਾ ਲਗਣਾ ਨਹੀਂ ਜੀ ਮੇਰਾ ਲਗਣਾ ਨਹੀਂ ਮੰਨ
    ਨਾ ਮੈਤੋਂ ਦੂਰ ਹੋ ਜਾਵੀ
    ਨਾ ਮੈਤੋਂ ਦੂਰ ਹੋ ਜਾਵੀ

    ਜਸ ਕਰੇ ਗੱਲ ਮੇਰੀ
    ਗੱਲਾਂ ਵਿੱਚ ਆਏ ਤੂ
    ਗੱਲਾਂ ਤੇਰੀਆਂ ਨੂੰ
    ਮੇਰੀ ਗੱਲਾਂ ਨਾਲ ਲਾਏ ਤੂ

    ਦਿਨ ਸ਼ੁਰੂ ਹੋਵੇ ਫੋਟੋ ਮੇਰੇ ਨਾਲ ਪਾ ਤੂ
    ਦਿਨ ਜਦੋ ਢਲੇ ਮੇਰੇ ਨਾਲ ਬਤਾ ਤੂ
    ਤੇਰਾ ਖ਼ਿਆਲ ਰੱਖੀ ਸੰਭਾਲ ਰੱਖੀ

    ਦੁੱਖ ਮੈਨੂੰ ਦੇਦੀ
    ਤੇਰੇ ਸੁਖ ਤੇਰੇ ਨਾਲ ਰੱਖੀ
    ਕਰੀ ਜੇ ਤੇਰਾ ਦਿਲ ਕਰਦਾ ਜੋ ਕਰਨੇ ਨੂੰ
    ਬਸ ਤੇਰਾ ਖ਼ਿਆਲ ਰੱਖੀ
    ਖੁਦ ਨੂੰ ਸੰਭਾਲ ਰੱਖੀ

    ਤੇ ਚੈਨ ਨਾਲ ਸੋ ਜਾਵੀ
    ਤੇ ਚੈਨ ਨਾਲ ਸੋ ਜਾਵੀ
    ਜਿਵੇਂ ਬਦਲਾਂ ਦੇ ਓਲੇ ਹੋਇਆ
    ਚਾਂਦ ਨਾ ਮੈਤੋਂ ਓਲੇ ਹੋ ਜਾਵੀ

    ਤੁ ਗੱਲ ਮੇਰੀ ਮੰਨ
    ਮੇਰਾ ਲਗਣਾ ਨਹੀਂ ਜੀ ਮੇਰਾ ਲਗਣਾ ਨਹੀਂ ਮੰਨ
    ਨਾ ਮੈਤੋਂ ਦੂਰ ਹੋ ਜਾਵੀ
    ਨਾ ਮੈਤੋਂ ਦੂਰ ਹੋ ਜਾਵੀ

    ਜਿਵੇਂ ਬਦਲਾਂ ਦੇ ਓਲੇ ਹੋਇਆ
    ਚਾਂਦ ਨਾ ਮੈਤੋਂ ਓਲੇ ਹੋ ਜਾਵੀ

    Sagar Diya Challan Wangu music video

    Tags: