Presenting the “48 Rhymes Lyrics,” a captivating Punjabi song sung by Karan Aujla. The lyrics of this song are written by Karan Aujla, and the music for “48 Rhymes” is composed by Manna Music. Let’s explore the lyrics of this song:

Song Credits
📌 Title | 48 Rhymes |
🎤 Singer(s) | Karan Aujla |
✍🏻 Songwriter(s) | Karan Aujla |
🎶Music Composer(s) | Manna Music |
🏷️Label | Rehaan Records |
48 Rhymes Lyrics – Karan Aujla
Yo Aujla!
Manna Haha..!
Jeet Jaavan Baazi Par Karaan Na Play Kude
Tadke Pray Kude Raat Nu Away Kude
Tu Vi Jamma Lagdi Ae Yaar Nu Slay Kude
Marde Bade Par Sathon Ni Khade Kude
Chakkar Taan Painde Rehnde Sadde Day To Day Kude
Turran Chaal Je Kude Phookan Kalje Kude
Chhakka Maal Je Kude Sanjhe Thaal Je Kude
Scene Main Bana Da Hunne Karaan Call Je Kude
Pitbull Ne Kude Ghodiyan Ne 6 Kude
Yaar De Ghare Kude Beh Jaiye Thalle Kude
Jatt Taan Lade Par Ankh Na Lade Kude
Vairi Ne Still Challe Gaddi Ch Drake Kude
Main Keha Kasar Taan Kaddi Ni
Haaye Kaddange Halle Kude
Jeet Jaavan Baazi Par
Karaan Na Play Kude
Saanu Kehda Pata Ni Si
Nange Pairi Turreya Ni
Lok Chahe Pare Ton Pare Ne
Main Taan Urre Aa Ni
Dharti Naal Judeya Ni
TC’yan Te Mudeya Ni
Jinne Lok Aakhi Jaande
Ainne Thodi Bure Aa Ni
Tere Baare Karaan Thodi Gall Anyway Kude
Teri Khoobsurati Ladakh Jivein Leh Kude
Wattan Utton Nikle Taan Kann Kahnu Reh Kude
Tere Utte Mitran Nu Aayi Jaanda Dheh Kude
Bukkalan Ch Paa Le Snake Jo Play Kude
Kathe Ne Ralle Kude Aaye Ne Jale Kude
Sadde Jivein Chulleyan Ch Balan Bale Kude
Toliyan Ne Aunde Kithe Kalle Na Kalle Kude
Saareyan Da Saara Sadda Sare Na Sare Kude
Assi Taan Karida Koi Kare Na Kare Kude
Naam Taan Jeonda Jatt Mare Na Mare Kude
Taariyan Lawa Doon Aap Tare Na Tare Kude
Assi Aan Puraane Halle Tussi Ho Nave Kude
Thodde Jo Lave Sadde Lagge Na Lave Kude
Jeet Ek Single Vi F Na Dave Kude
Jehda Saathon Lagda Oh Vassda Rave Kude
Kadon De Gile Aa Par Kade Na Gile Kude
Kadon De Mile Aa Par Kade Ni Mile Kude
Kade Ni Hille Kude Kade Ni Kille Kude
Bai Keh Ke Sadd De Aa 23 Ne Jile Kude
ਯੋ ਔਜਲਾ!
ਮੰਨਾ ਹਾਹਾ..!
ਜੀਤ ਜਾਵਾਂ ਬਾਜ਼ੀ ਪਰ ਕਰਾਂ ਨਾ ਪਲੇ ਕੁੜੇ
ਤੜਕੇ ਪ੍ਰੇ ਕੁੜੇ ਰਾਤ ਨੂੰ ਆਵੇ ਕੁੜੇ
ਤੂੰ ਵੀ ਜੰਮਾ ਲੱਗਦੀ ਏ ਯਾਰ ਨੂੰ ਸਲੇ ਕੁੜੇ
ਮਰਦੇ ਬੜੇ ਪਰ ਸਾਥੋਂ ਨਹੀਂ ਖੜੇ ਕੁੜੇ
ਚੱਕਰ ਤਾਂ ਪੈਂਦੇ ਰਹਿੰਦੇ ਸਾਡੇ ਡੇ ਟੂ ਡੇ ਕੁੜੇ
ਤੁਰਣ ਚਾਲ ਜੇ ਕੁੜੇ ਫੂਕਣ ਕਲਜੇ ਕੁੜੇ
ਛੱਕਾ ਮਾਲ ਜੇ ਕੁੜੇ ਸਾਂਝੇ ਥਾਲ ਜੇ ਕੁੜੇ
ਸੀਨ ਮੈਨੁ ਬਣਾਂਦਾ ਹੁਣੇ ਕਰਾਂ ਕਾਲ ਜੇ ਕੁੜੇ
ਪਿਟਬੁੱਲ ਨੇ ਕੁੜੇ ਘੋੜੀਆਂ ਨੇ ਛੇ ਕੁੜੇ
ਯਾਰ ਦੇ ਘਰੇ ਕੁੜੇ ਬੈਠ ਜਾਈਏ ਥੱਲੇ ਕੁੜੇ
ਜੱਟ ਤਾਂ ਲੜੇ ਪਰ ਅੱਖ ਨਾ ਲੜੇ ਕੁੜੇ
ਵੈਰੀ ਨੇ ਸਟਿੱਲ ਚੱਲੇ ਗੱਡੀ ਚ ਡਰੇਕ ਕੁੜੇ
ਮੈਂ ਕਿਹਾ ਕਸਰ ਤਾਂ ਕੱਢੀ ਨਹੀਂ
ਹਾਏ ਕੱਢਾਂਗੇ ਹੱਲੇ ਕੁੜੇ
ਜੀਤ ਜਾਵਾਂ ਬਾਜ਼ੀ ਪਰ
ਕਰਾਂ ਨਾ ਪਲੇ ਕੁੜੇ
ਸਾਨੂੰ ਕਿਹੜਾ ਪਤਾ ਨਹੀਂ ਸੀ
ਨੰਗੇ ਪੈਰੀ ਤੁਰਿਆ ਨਹੀਂ
ਲੋਕ ਚਾਹੇ ਪਰੇ ਤੋਂ ਪਰੇ ਨੇ
ਮੈਂ ਤਾਂ ਉੱਡ ਰਿਹਾ ਨਹੀਂ
ਧਰਤੀ ਨਾਲ ਜੁੜਿਆ ਨਹੀਂ
ਟੀਸੀਆਂ ਤੇ ਮੁੜਿਆ ਨਹੀਂ
ਜਿਨ੍ਹਾਂ ਲੋਕ ਆਖੀ ਜਾਂਦੇ
ਐਨੇ ਥੋੜ੍ਹੀ ਬੁਰੇ ਆ ਨਹੀਂ
ਤੇਰੇ ਬਾਰੇ ਕਰਾਂ ਥੋੜ੍ਹੀ ਗੱਲ ਐਨੀਵੇ ਕੁੜੇ
ਤੇਰੀ ਖੂਬਸੂਰਤੀ ਲਦਾਖ ਜਿਵੇਂ ਲੇਹ ਕੁੜੇ
ਵਤਨ ਉੱਤੋਂ ਨਿਕਲੇ ਤਾਂ ਕੰਨ ਕਹਣੂ ਰਹਿ ਕੁੜੇ
ਤੇਰੇ ਉੱਤੇ ਮਿੱਤਰਾਂ ਨੂੰ ਆਈ ਜਾਂਦਾ ਢੇਹ ਕੁੜੇ
ਬੁੱਕਲਾਂ ਚ ਪਾ ਲਏ ਸਨੇਕ ਜੋ ਪਲੇ ਕੁੜੇ
ਕੱਠੇ ਨੇ ਰੱਲੇ ਕੁੜੇ ਆਏ ਨੇ ਜਲੇ ਕੁੜੇ
ਸਾਡੇ ਜਿਵੇਂ ਚੁੱਲ੍ਹਿਆਂ ਚ ਬਾਲਣ ਬਲੇ ਕੁੜੇ
ਤੋਲੀਆਂ ਨੇ ਆਉਂਦੇ ਕਿੱਥੇ ਕੱਲੇ ਨਾ ਕੱਲੇ ਕੁੜੇ
ਸਾਰਿਆਂ ਦਾ ਸਾਰਾ ਸਾਡਾ ਸਾਰੇ ਨਾ ਸਾਰੇ ਕੁੜੇ
ਅਸੀਂ ਤਾਂ ਕਰੀਦਾ ਕੋਈ ਕਰੇ ਨਾ ਕਰੇ ਕੁੜੇ
ਨਾਮ ਤਾਂ ਜਿਉਂਦਾ ਜੱਟ ਮਰੇ ਨਾ ਮਰੇ ਕੁੜੇ
ਤਾਰੀਆਂ ਲਵਾ ਦੂੰ ਆਪ ਤਾਰੇ ਨਾ ਤਾਰੇ ਕੁੜੇ
ਅਸੀਂ ਹਾਂ ਪੁਰਾਣੇ ਹੱਲੇ ਤੁਸੀਂ ਹੋ ਨਵੇਂ ਕੁੜੇ
ਥੋਡੇ ਜੋ ਲਵੇ ਸਾਡੇ ਲੱਗੇ ਨਾ ਲਵੇ ਕੁੜੇ
ਜੀਤ ਇਕ ਸਿੰਗਲ ਵੀ ਐਫ਼ ਨਾ ਦੇਵੇ ਕੁੜੇ
ਜਿਹੜਾ ਸਾਥੋਂ ਲੱਗਦਾ ਉਹ ਵੱਸਦਾ ਰਹੇ ਕੁੜੇ
ਕਦੋਂ ਦੇ ਗਿਲੇ ਆ ਪਰ ਕਦੇ ਨਾ ਗਿਲੇ ਕੁੜੇ
ਕਦੋਂ ਦੇ ਮਿਲੇ ਆ ਪਰ ਕਦੇ ਨਹੀਂ ਮਿਲੇ ਕੁੜੇ
ਕਦੇ ਨਹੀਂ ਹਿਲੇ ਕੁੜੇ ਕਦੇ ਨਹੀਂ ਕਿਲੇ ਕੁੜੇ
ਭੈ ਕੇਹ ਕੇ ਸੱਡ ਦੇ ਆ 23 ਨੇ ਜ਼ਿਲੇ ਕੁੜੇ